ਜ਼ਿਓਨੀ ਇਜ਼ਰਾਈਲੀ ਯੁੱਧ ਅਪਰਾਧੀਆਂ ਦੇ ਨਾਲ਼ ਭਾਰਤ ਸਰਕਾਰ ਵੱਲੋਂ ਕੀਤਾ ਤਾਜਾ ਸਮਝਾਉਤਾ ਬੇਹੱਦ ਸ਼ਰਮਨਾਕ- -ਲਾਭ ਸਿੰਘ ਅਕਲੀਆ
ਬਰਨਾਲਾ, ਗੁਰਦਾਸਪੁਰ, 10 ਸਤੰਬਰ (ਸਰਬਜੀਤ ਸਿੰਘ)– ਕੇਂਦਰੀ ਕਮੇਟੀ ਸੀਪੀਆਈ (ਐਮ ਐਲ) ਰੈੱਡ ਸਟਾਰ ਲਾਭ ਸਿੰਘ ਅਕਲੀਆ ਨੇ ਕਿਹਾ ਕਿ ਅੱਜ ਜਦੋਂ ਅਮਰੀਕੀ ਸਮਰਥਕ ਜ਼ਿਓਨੀ ਇਜ਼ਰਾਈਲੀ ਸ਼ਾਸ਼ਨ ਵੱਲੋਂ ਗਾਜ਼ਾ ਵਿੱਚ ਫ਼ਲਸਤੀਨੀਆਂ ਉੱਪਰ ਲਗਾਤਾਰ ਘਾਤਕ ਹਮਲੇ ਕਰਕੇ ਨਸਲੀ ਸਫ਼ਾਇਆ ਕੀਤਾ ਜਾ ਰਿਹਾ ਹੈ, ਇਸ ਦੇ ਨਾਲ ਹੀ ਨੇਤਨਯਾਹੂ ਸ਼ਾਸ਼ਨ ਅੰਤਰਰਾਸ਼ਟਰੀ ਜਨਤਾ ਤੋਂ ਅਲੱਗ – ਥਲੱਗ ਹੁੰਦਾ ਜਾ […]
Continue Reading

