3 ਰੋਜਾਂ ਮੇਲਾ ਸੁਖਵਾਲ ਦਾ 24 ਤੋਂ
ਨਾਭਾ, ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ)– 3 ਰੋਜਾ ਮੇਲਾ ਸੁਖੇਵਾਲ ਦਾ 24 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਪ੍ਰੋ. ਧਰਮਿੰਦਰ ਸਿੰਘ ਸੁਖੇਵਾਲ ਨੇ ਦੱਸਿਆ ਕਿ 3 ਰੋਜਾਂ ਮੇਲਾ 24 ਤੋਂ ਲੈ ਕੇ 26 ਸਤੰਬਰ ਤਕ ਜਾਰੀ ਰਹੇਗਾ। ਜਿਸ ਵਿੱਚ ਬਤੌਰ ਮੁੱਖ ਮਹਿਮਾਨ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਅਤੇ ਨਾਭਾ ਦੇ ਵਿਧਾਇਕ […]
Continue Reading

