24 ਜੁਲਾਈ ਅੰਮ੍ਰਿਤਸਰ ਤੋਂ ਅਰੰਭ ਹੋਏ ਮੀਰੀ ਪੀਰੀ ਖਾਲਸਾ ਦਿਵਸ ਨੂੰ ਸਮਰਪਿਤ ਮੀਰੀ ਪੀਰੀ ਖਾਲਸਾ ਚੇਤਨਾ ਮਾਰਚ ਅੱਜ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਵਿਖੇ ਪਹੁੰਚਿਆ ਤੇ ਗੁਰੂ ਸਾਹਿਬ ਜੀ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ – ਭਾਈ ਵਿਰਸਾ ਸਿੰਘ ਖਾਲਸਾ

ਬਠਿੰਡਾ, ਗੁਰਦਾਸਪੁਰ, 4 ਅਗਸਤ (ਸਰਬਜੀਤ ਸਿੰਘ)– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ 24 ਜੁਲਾਈ ਨੂੰ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਵੱਖ ਵੱਖ ਪੜਾਵਾਂ ਰਾਹੀਂ 4 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਪਹੁੰਚਣ ਵਾਲਾ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਖਾਲਸਾ ਚੇਤਨਾ ਮਾਰਚ ਇਤਿਹਾਸਕ ਗੁਰਦੁਆਰਾ ਹਾਜੀ ਰਤਨ ਸਾਹਿਬ ਬਠਿੰਡਾ […]

Continue Reading

ਲੰਮੇ ਸਮੇਂ ਤੋ ਕੁਝ ਮੰਗਾ ਨੂੰ ਲੈ ਕੇ ਸਫਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਨੂੰ ਖਤਮ ਕਰਕੇ ਤਨਖਾਹਾਂ ਵਧਾਉਣ ਅਤੇ ਹੋਰ ਮੰਗਾ ਪ੍ਰਵਾਨ ਕਰਨਾ ਸਰਕਾਰ ਦਾ ਸਲਾਘਾਯੋਗ ਫੈਸਲਾ- ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ, ਗੁਰਦਾਸਪੁਰ, 4 ਅਗਸਤ (ਸਰਬਜੀਤ ਸਿੰਘ)– ਲੰਮੇ ਸਮੇਂ ਤੋਂ ਤਨਖਾਹਾ ਵਧਾਉਣ ਅਤੇ ਹੋਰ ਮੰਗਾ ਨੂੰ ਲੈਕੇ ਸਫਾਈ ਕਰਮਚਾਰੀਆਂ ਦੀ ਲਗਾਤਾਰ ਚਲ ਰਹੀ ਹੜਤਾਲ ਕਾਰਨ ਸਹਿਰਾ ਦੀਆ ਸੜਕਾ ਹੋਰ ਜਗਹਾ ਗਦਗੀ ਦੇ ਢੇਰ ਲਗੇ ਹੋਏ ਸਨ ਅਤੇ ਆਉਣ ਜਾਣ ਵਾਲਾ ਲੋਕਾ ਦਾ ਜੀਵਾ ਹਰਾਮ ਹੋਇਆ ਪਿਆ ਜਦੋ ਕਿ ਬਾਰਸਾ ਪੈਣ ਕਰਕੇ ਬੀਮਾਰੀਆ ਫੈਲਣ ਦਾ ਵਡਾ ਖਤਰਾ […]

Continue Reading

ਮੀਰੀ ਪੀਰੀ ਖਾਲਸਾ ਚੇਤਨਾ ਮਾਰਚ ਅੱਜ ਗੁਰਦੁਆਰਾ ਫਕਰਸਰ ਖੇੜੀ ਨੇੜੇ ਮਲੋਟ ਮੁਕਤਸਰ ਸਾਹਿਬ ਤੋਂ ਸਵੇਰੇ ਸਾਡੇ ਦਸ ਵਜੇ ਰਵਾਨਾ ਹੋ ਕੇ ਗੁਰਦੁਆਰਾ ਹਾਜੀ ਰਤਨ ਸਾਹਿਬ ਬਠਿੰਡਾ ਪਹੁੰਚੇਗਾ- ਭਾਈ ਵਿਰਸਾ ਸਿੰਘ ਖਾਲਸਾ

ਮੁਕਤਸਰ, ਗੁਰਦਾਸਪੁਰ, 3 ਅਗਸਤ (ਸਰਬਜੀਤ ਸਿੰਘ)–ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵੱਲੋਂ ਮੀਰੀ ਪੀਰੀ ਦਿਵਸ ਨੂੰ ਸਮਰਪਿਤ 24 ਜੁਲਾਈ ਤੋਂ ਆਰੰਭ ਹੋਇਆ ਮੀਰੀ ਪੀਰੀ ਖਾਲਸਾ ਚੇਤਨਾ ਬੜੀ ਸ਼ਰਧਾ ਭਾਵਨਾ ਨਾਲ ਅੱਗੇ ਵੱਧਦਾ ਰਿਹਾ ਅਤੇ ਇਸ ਮੀਰੀ ਪੀਰੀ ਖਾਲਸਾ ਚੇਤਨਾ ਮਾਰਚ ਨੂੰ ਰੰਗਰੇਟਾ ਨਿਹੰਗ ਸਿੰਘ ਜਥੇਬੰਦੀਆਂ ਪੂਰਨ ਸੰਯੋਗ ਕਰ ਰਹੀਆਂ ਹਨ ਅਤੇ ਚਾਰ ਅਗਸਤ ਨੂੰ ਸਮਾਪਤੀ ਸਮੇਂ ਤਖ਼ਤ ਸ੍ਰੀ […]

Continue Reading

ਕਿਰਤੀ ਕਿਸਾਨ ਯੂਨੀਅਨ ਬਲਾਕ ਗੜ੍ਹਸ਼ੰਕਰ ਦੀ 13-ਮੈਂਬਰੀ ਕਮੇਟੀ ਚੁਣੀ, ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ

ਗੜ੍ਹਸ਼ੰਕਰ, ਗੁਰਦਾਸਪੁਰ, 3 ਅਗਸਤ (ਸਰਬਜੀਤ ਸਿੰਘ)– ਕਿਰਤੀ ਕਿਸਾਨ ਯੂਨੀਅਨ ਬਲਾਕ ਗੜ੍ਹਸ਼ੰਕਰ ਦਾ ਡੈਲੀਗੇਟ ਇਜਲਾਸ ਪਿੰਡ ਗੋਲੇਵਾਲ ਵਿਖੇ ਚੁਣੀਆ ਗਈਆ ਕਮੇਟੀਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ  ਜਿਸ ਵਿੱਚ ਜਥੇਬੰਦੀ ਦਾ ਏਲਾਨਾਮਾ ਵਿਧਾਨ ਪੜਨ ਮਗਰੋਂ  ਪਿਛਲੇ ਤਿੰਨ ਸਾਲਾਂ ਦੇ ਕੀਤੇ ਕੰਮਾਂ ਦੀ ਰਿਪੋਰਟ ਪੇਸ ਕੀਤੀ ਗਈ ਅਤੇ 13 ਮੈਬਰਾਂ ਦੀ ਬਲਾਕ ਕਮੇਟੀ ਚੁਣੀ ਗਈ।                                         ਇਜਲਾਸ ਨੂੰ ਸੰਬੋਧਨ […]

Continue Reading

ਮੋਦੀ ਸਰਕਾਰ ਦਾ ਫਾਸ਼ੀਵਾਦੀ ਤੇ ਭ੍ਰਿਸ਼ਟ ਚਿਹਰਾ ਨੰਗਾ; 9 ਅਗਸਤ ਨੂੰ ਦੇਸ਼ ਭਰ ‘ਚ ਮਨਾਇਆ ਜਾਵੇਗਾ ‘ਸਾਮਰਾਜ ਵਿਰੋਧੀ ਦਿਵਸ- ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ

ਮਾਨਸਾ, ਗੁਰਦਾਸਪੁਰ, 3 ਅਗਸਤ (ਸਰਬਜੀਤ ਸਿੰਘ)– ਅੱਜ ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੀ ਮਾਨਸਾ ਜ਼ਿਲ੍ਹਾ ਕਮੇਟੀ ਦੀ ਅਹਿਮ ਮੀਟਿੰਗ ਕਾਮਰੇਡ ਕਰਨੈਲ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਦੇਸ਼ ਦੀਆਂ ਵਧ ਰਹੀਆਂ ਰਾਜਨੀਤਿਕ ਚੁਣੌਤੀਆਂ, ਮੋਦੀ ਸਰਕਾਰ ਦੇ ਫਾਸ਼ੀਵਾਦੀ ਹਮਲਿਆਂ ਅਤੇ ਸਾਮਰਾਜਵਾਦੀ ਨੀਤੀਆਂ ਖਿਲਾਫ਼ ਗੰਭੀਰ ਚਰਚਾ ਕੀਤੀ ਗਈ। *ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਸੁਰਿੰਦਰ ਸ਼ਰਮਾਂ ਨੇ ਕਿਹਾ […]

Continue Reading

ਰਾਜਪੁਰਾ ਦੇ ਪਿੰਡ ‘ਚ ਦੀਪਕ ਉਰਫ਼ ਦੀਪੂ ਨੂੰ 100000 ਰੁਪਏ ਦੀ ਹੈਰੋਇਨ ਸਮੇਤ ਕਾਬੂ ਕਰਕੇ ਐਨ ਡੀ ਪੀ ਐਸ ਤਹਿਤ ਕੇਸ ਦਰਜ ਕਰਕੇ ਅਦਾਲਤ’ਚ ਪੇਸ਼ ਕਰਨਾ ਪੁਲਸ ਦੀ ਵੱਡੀ ਸਫਲਤਾ – ਭਾਈ ਵਿਰਸਾ ਸਿੰਘ ਖਾਲਸਾ

ਰਾਜਪੁਰਾ, ਗੁਰਦਾਸਪੁਰ, 3 ਅਗਸਤ (ਸਰਬਜੀਤ ਸਿੰਘ)– ਸਰਕਾਰ ਦੀ ਨਸ਼ਿਆਂ ਵਿਰੋਧੀ ਛੇੜੀ ਮੁਹਿੰਮ ਤਹਿਤ ਪੰਜਾਬ ਪੁਲਸ ਨੇ ਰਾਜਪੁਰਾ ਦੇ ਪਿੰਡ ‘ਚ ਦੀਪਕ ਉਰਫ਼ ਦੀਪੂ ਦੇ ਘਰ ਵਿੱਚ ਛਾਪਾਮਾਰੀ ਕਰਕੇ ਉਸ ਕੋਲੋਂ 100000 ਰੁਪਏ ਦੀ ਲਾਗਤ ਵਾਲੀ ਹੈਰੋਇਨ ਬਰਾਮਦ ਕਰਕੇ ਅੱਜ ਰਾਜਪੁਰਾ ਦੀ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਪੁੱਛਗਿੱਛ ਲਈ ਰੀਮਾਡ ਹਾਸਲ ਕੀਤਾ ਜਾਵੇਗਾ, ਪੁਲਸ ਦੀ ਵੱਡੀ […]

Continue Reading

40 ਲੱਖ ਬੀਬੀਆਂ ਦੇ ਖਾਤਿਆਂ ‘ਚ ਭਗਵੰਤ ਮਾਨ ਸਰਕਾਰ ਨੇ ਇੱਕ ਅਗਸਤ ਨੂੰ 1000/1000,1500/1500 ਰੁਪਏ ਪਾਕੇ ਕੇ ਸਰਕਾਰ ਵਿਰੋਧੀਆਂ ਦੇ ਕੀਤੇ ਮੂੰਹ ਬੰਦ – ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ, ਗੁਰਦਾਸਪੁਰ, 2 ਅਗਸਤ (ਸਰਬਜੀਤ ਸਿੰਘ)–ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਆਪਣੇ ਕੀਤੇ ਵਾਅਦੇ ਮੁਤਾਬਕ ਬੀਬੀਆਂ ਦੇ ਖਾਤਿਆਂ ਵਿਚ 1000/1000,1500/1500 ਰੁਪਏ ਪਾਉਣੇਂ ਸ਼ੁਰੂ ਕਰ ਦਿੱਤੇ ਹਨ, ਪਿਛਲੇ ਮਹੀਨੇ 45 ਲੱਖ ਬੀਬੀਆਂ ਦੇ ਖਾਤਿਆਂ ‘ਚ ਇਸ ਸਕੀਮ ਤਹਿਤ 3000/3000,4500/4500 ਰੁਪਏ ਪਾਏ ਗਏ ਅਤੇ ਅਗਸਤ ਮਹੀਨੇ ‘ਚ ਫਿਰ 1000/1000,1500/1500 ਰੁਪਏ ਪਾ ਕੇ ਜਿਥੇ ਚੋਣਾਂ ਤੋਂ ਪਹਿਲਾਂ ਕੀਤਾ […]

Continue Reading

ਐਸ.ਜੀ.ਪੀ.ਸੀ ਦੀ ਦੇਖ ਰੇਖ ਹੇਠ 24 ਜੁਲਾਈ ਤੋਂ ਅਰੰਭ ਹੋਇਆ ਮੀਰੀ ਪੀਰੀ ਖਾਲਸਾ ਚੇਤਨਾ ਮਾਰਚ ਅੱਜ ਸਵੇਰੇ ਮੁਕਤਸਰ ਸਾਹਿਬ ਤੋਂ ਰਾਤਰੀ ਵਿਸ਼ਰਾਮ ਬਾਅਦ ਅਗਲੇ ਪੜਾਅ ਬਠਿੰਡਾ ਨੂੰ ਰਵਾਨਾ : ਭਾਈ ਵਿਰਸਾ ਸਿੰਘ ਖ਼ਾਲਸਾ

ਮੁਕਤਸਰ ਸਾਹਿਬ, ਗੁਰਦਾਸਪੁਰ, 2 ਅਗਸਤ (ਸਰਬਜੀਤ ਸਿੰਘ)– ਸਿੱਖ ਸੰਗਤਾਂ ਨੂੰ ਮੀਰੀ ਪੀਰੀ ਦਿਵਸ ਸਬੰਧੀ ਜਾਗਰੂਕ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਦੇਖਰੇਖ ਹੇਠ 24 ਜੁਲਾਈ ਤੋਂ 4 ਅਗਸਤ ਤੱਕ ਸਜਾਏ ਜਾ ਰਹੇ ਮੀਰੀ ਪੀਰੀ ਖਾਲਸਾ ਚੇਤਨਾ ਮਾਰਚ ਅੱਜ ਮੁਕਤਸਰ ਸਾਹਿਬ ਜੀ ਦੀ ਧਰਤੀ ਤੋਂ ਰਾਤਰੀ ਵਿਸ਼ਰਾਮ ਕਰਨ ਤੋਂ ਬਾਅਦ […]

Continue Reading

ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਚੰਡੀਗੜ੍ਹ ਵਿੱਚ 7 ਅਗਸਤ ਨੂੰ ਵੱਡੀ ਰੈਲੀ ਦਾ ਐਲਾਨ-ਸਰਬਜੀਤ ਸਿੰਘ ਡਿਗਰਾ

ਚੰਡੀਗੜ੍ਹ, ਗੁਰਦਾਸਪੁਰ, 2 ਅਗਸਤ (ਸਰਬਜੀਤ ਸਿੰਘ)– ਸਰਬਜੀਤ ਸਿੰਘ ਡਿਗਰਾ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਖ਼ਿਲਾਫ਼ ਵਿਸ਼ਾਲ ਰੈਲੀ ਬੁਲਾਈ ਗਈ ਹੈ। ਇਹ ਰੈਲੀ 7 ਅਗਸਤ ਨੂੰ ਸਵੇਰੇ 11:00 ਵਜੇ ਦਾਣਾ ਮੰਡੀ, ਸੈਕਟਰ-39, ਚੰਡੀਗੜ੍ਹ ਵਿਖੇ ਹੋਵੇਗੀ। ਇਹ ਹਨ ਮੁੱਖ ਮੰਗਾਂ ਰੈਲੀ ਦੇ ਆਯੋਜਕ […]

Continue Reading

ਜਥੇਦਾਰ ਅਕਾਲ ਤਖ਼ਤ ਸਾਹਿਬ ਵੱਲੋਂ ਖਰੜੇ ਨੂੰ ਰੱਦ ਕਰਕੇ ਸਰਕਾਰ ਨੂੰ ਸਪੱਸ਼ਟ ਕਰਨਾ ਜਿਨ੍ਹਾਂ ਚਿਰ ਕਮੇਟੀ ਵੱਲੋਂ ਲਾਏ ਇਤਰਾਜ਼ ਦੂਰ ਨਹੀਂ ਹੁੰਦੇ,ਉਨੀਂ ਦੇਰ ਕਾਲ਼ੇ ਕਾਨੂੰਨ ਨੂੰ ਰੱਦ ਕੀਤਾ ਜਾਵੇ,ਦਿੱਤੇ ਬਿਆਨ ਪਿੱਛੇ ਬਾਦਲਕਿਆਂ ਦੀ ਸਿਆਸਤ – ਭਾਈ ਵਿਰਸਾ ਸਿੰਘ ਖਾਲਸਾ

ਫਰੀਦਕੋਟ, ਗੁਰਦਾਸਪੁਰ, 1 ਅਗਸਤ (ਸਰਬਜੀਤ ਸਿੰਘ)– ਜਥੇਦਾਰ ਅਕਾਲਤਖਤ ਸਾਹਿਬ ਨੇ ਮੀਰੀ ਪੀਰੀ ਖਾਲਸਾ ਮਾਰਚ ਦੀ ਫਿਰੋਦਕੋਟ ਤੋਂ ਰਵਾਨਗੀ ਮੌਕੇ ਬੋਲਦਿਆਂ ਜਿਥੇ ਸਰਕਾਰ ਵੱਲੋਂ ਬਣਾਏ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਦੇ ਬਣਾਈ ਸਖ਼ਤ ਕਾਨੂੰਨ ਨੂੰ ਮੁੱਢੋਂ ਹੀ ਰੱਦ ਕਰਦਿਆਂ ਸਰਕਾਰ ਨੂੰ ਸਪੱਸ਼ਟ ਕੀਤਾ ਕਿ ਜਿੰਨੀ ਦੇਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਏ ਸਖ਼ਤ ਕਾਨੂੰਨ ਤੇ […]

Continue Reading