ਲੰਮੇ ਸਮੇਂ ਤੋ ਕੁਝ ਮੰਗਾ ਨੂੰ ਲੈ ਕੇ ਸਫਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਨੂੰ ਖਤਮ ਕਰਕੇ ਤਨਖਾਹਾਂ ਵਧਾਉਣ ਅਤੇ ਹੋਰ ਮੰਗਾ ਪ੍ਰਵਾਨ ਕਰਨਾ ਸਰਕਾਰ ਦਾ ਸਲਾਘਾਯੋਗ ਫੈਸਲਾ- ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, ਗੁਰਦਾਸਪੁਰ, 4 ਅਗਸਤ (ਸਰਬਜੀਤ ਸਿੰਘ)– ਲੰਮੇ ਸਮੇਂ ਤੋਂ ਤਨਖਾਹਾ ਵਧਾਉਣ ਅਤੇ ਹੋਰ ਮੰਗਾ ਨੂੰ ਲੈਕੇ ਸਫਾਈ ਕਰਮਚਾਰੀਆਂ ਦੀ ਲਗਾਤਾਰ ਚਲ ਰਹੀ ਹੜਤਾਲ ਕਾਰਨ ਸਹਿਰਾ ਦੀਆ ਸੜਕਾ ਹੋਰ ਜਗਹਾ ਗਦਗੀ ਦੇ ਢੇਰ ਲਗੇ ਹੋਏ ਸਨ ਅਤੇ ਆਉਣ ਜਾਣ ਵਾਲਾ ਲੋਕਾ ਦਾ ਜੀਵਾ ਹਰਾਮ ਹੋਇਆ ਪਿਆ ਜਦੋ ਕਿ ਬਾਰਸਾ ਪੈਣ ਕਰਕੇ ਬੀਮਾਰੀਆ ਫੈਲਣ ਦਾ ਵਡਾ ਖਤਰਾ ਪੈਦਾ ਹੋ ਗਿਆ ਸੀ ਜਿਸ ਨੂੰ ਮੁਖ ਰਖਦਿਆ ਸਰਕਾਰ ਦੇ ਸਬਧਤ ਮੰਤਰੀ ਬੈਸ ਅਤੇ ਸਫਾਈ ਕਰਮਚਾਰੀਆਂ ਵਿਚ ਉਸ ਵੇਲੇ ਸਮਝੌਤਾ ਹੋ ਗਿਆ ਜਦੋ ਸਫਾਈ ਕਰਮਚਾਰੀਆਂ ਦੀਆਂ ਤਨਖਾਹਾਂ ਵਧਾਉਣ ਦੇ ਨਾਲ ਨਾਲ ਸਾਰੀਆਂ ਮੰਗਾ ਪਰਵਾਨ ਕਰ ਲਈਆ ਗਈਆ ਹਨ ਅਤੇ ਨਗਰ ਕੌਨਸਰਾ ਅਤੇ ਨਗਰ ਨਿਗਮ ਅਧਿਆਰੇ ਫਸਾਈ ਵਿਚ ਜੁਟ ਗਏ ਹਨ ਇਸ ਕਰਕੇ ਆਲ ਇੰਡੀਆ ਸਿਖ ਸਟੂਡੈਟਸ ਫੈਡਰੇਸਨ ਖਾਲਸਾ ਸਰਕਾਰ ਦੇ ਸਿਖਿਆ ਮੰਤਰੀ ਹਰਜੋਤ ਬੈਸ ਵਲੋ ਸਫਾਈ ਕਰਮਚਾਰੀਆ ਦੀਆਂ ਤਨਖਾਹਾ ਵਿਚ ਵਾਧਾ ਕਰਨ ਦੇ ਨਾਲ ਨਾਲ ਸਾਰੀਆਂ ਮੰਗਾ ਪਰਵਾਨ ਕਰਕੇ ਸਫਾਈ ਕਰਮਚਾਰੀਆਂ ਦੀ ਲੰਮੇ ਸਮੇ ਤੋ ਚਲ ਰਹੀ ਹੜਤਾਲ ਨੂੰ ਖਤਮ ਕਰਵਾਉਣ ਦੀ ਸਲਾਘਾ ਕਰਦੀ ਹੋਈ ਮੰਗ ਕਰਦੀ ਹੈ ਕਿ ਹੜਤਾਲ ਕਾਰਨ ਲਗੇ ਗੰਦਗੀ ਦੇ ਢੇਰਾ ਨੂੰ ਜਲਦੀ ਸਾਫ ਕਰਵਾਉਣ ਦੀ ਲੋੜ ਤੇ ਜੋਰ ਦਿਤਾ ਜਾਵੇ ਤਾ ਕਿ ਲੋਕਾ ਨੂੰ ਬਿਮਾਰੀਆ ਤੋ ਬਚਾਇਆ ਜਾ ਸਕੇ , ਇਹਨਾਂ ਸਬਦਾ ਦਾ ਪਰਗਟਾਵਾ ਆਲ ਇੰਡੀਆ ਸਿਖ ਸਟੂਡੈਟਸ ਫੈਡਰੇਸਨ ਖਾਲਸਾ ਦੇ ਕੌਮੀ ਪਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਕ ਲਿਖਤੀ ਪਰੈਸ ਬਿਆਨ ਰਾਹੀ ਕੀਤਾ , ਭਾਈ ਖਾਲਸਾ ਨੇ ਸਪਸਟ ਕੀਤਾ ਸਫਾਈ ਕਰਮਚਾਰੀਆ ਦੀ ਹੜਤਾਲ ਕਰਕੇ ਸਹਿਰਾ ਦੀ ਸੜਕਾ ਗੰਦਗੀ ਦੇ ਢੇਰ ਲਗ ਗਏ ਸਨ ਅਤੇ ਮੀਹ ਪੈਣ ਕਰਕੇ ਇਸ ਨਾਲ ਬਹੁਤ ਸਾਰੀਆ ਬਿਮਾਰੀਆ ਫੈਲਣ ਦਾ ਖਤਰਾ ਪੈਦਾ ਹੋ ਗਿਆ ਸੀ , ਭਾਈ ਖਾਲਸਾ ਨੇ ਕਿਹਾ ਸਫਾਈ ਕਰਮਚਾਰੀਆ ਤੇ ਸਥਾਨਕ ਮੰਤਰੀ ਹਰਜੋਤ ਬੈਸ ਵਿਚ ਹੜਤਾਲ ਖਤਮ ਕਰਵਾਉਣ ਤੋ ਬਾਹਦ ਨਗਰਨਿਗਮ ਤੇ ਨਗਰ ਕੌਨਸਲਰਾਂ ਗੰਦਗੀ ਦੇ ਲਗੇ ਢੇਰਾ ਨੂੰ ਸਾਫ ਕਰਵਾਉਣ ਵਿਚ ਜੁਟ ਗਏ ਹਨ , ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇਡੀਆ ਸਿਖ ਸਟੂਡੈਟਸ ਫੈਡਰੇਸਨ ਖਾਲਸਾ ਸਫਾਈ ਕਰਮਚਾਰੀਆ ਦੀਆ ਤਨਖਾਹਾ ਵਧਾਉਣ ਅਤੇ ਹੋਰ ਹੜਤਾਲੀ ਸਾਰੀਆ ਮੰਗਾ ਪਰਵਾਨ ਕਰਕੇ ਹੜਤਾਲ ਖਤਮ ਕਰਵਾਉਣ ਦੀ ਸਲਾਘਾ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਹੜਤਾਲ ਕਾਰਨ ਲਗੇ ਗੰਦਗੀ ਦੇ ਢੇਰ ਸੜਕ ਤੋ ਹਟਾਏ ਜਾਣ ਤਾ ਕਿ ਲੋਕਾ ਨੂੰ ਬਿਮਾਰੀਆ ਤੋ ਬਚਾਇਆ ਜਾ ਸਕੇ , ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਨਾਲ ਫੈਡਰੇਸਨ ਦੇ ਬਹੁਤ ਸਾਰੇ ਆਗੂ ਮਜੌਦ ਸਨ ।

Leave a Reply

Your email address will not be published. Required fields are marked *