ਹਰਭਗਵਾਨ ਭੀਖੀ ਵੱਲੋਂ ਸੰਪਾਦਿਤ ਪੁਸਤਕ ਗਾਥਾ ਇੱਕ ਸੂਰਮੇ ਦੀ ਪੰਜਾਬ ਦੀਆਂ ਇਤਿਹਾਸਕ ਘਟਨਾਵਾਂ ਨੂੰ ਸਾਂਭਣ ਦਾ ਬੇਹੱਦ ਸ਼ਲਾਘਾਯੋਗ ਉਪਰਾਲਾ
ਮਾਨਸਾ, ਗੁਰਦਾਸਪੁਰ, 26 ਫਰਵਰੀ (ਸਰਬਜੀਤ ਸਿੰਘ)– ਹਰਭਗਵਾਨ ਵੱਲੋਂ ਸੰਪਾਦਿਤ ਪੁਸਤਕ ਗਾਥਾ ਇੱਕ ਸੂਰਮੇ ਦੀ ਪੰਜਾਬ ਦੀਆਂ ਇਤਿਹਾਸਕ ਘਟਨਾਵਾਂ ਨੂੰ ਸਾਂਭਣ ਦਾ ਬੇਹੱਦ ਸ਼ਲਾਘਾਯੋਗ ਕਦਮ ਹੈ।ਆਪਣੀਆਂ ਸੀਮਤਾਈਆਂ ਦੇ ਬਾਵਜੂਦ ਇਹ ਪੁਸਤਕ ਇਸ ਦੌਰ ਦੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਵਿਸ਼ਲੇਸ਼ਣ ਲਈ ਹਵਾਲਾ ਪੁਸਤਕ ਦਾ ਕੰਮ ਕਰੇਗੀ।ਇਹ ਪੁਸਤਕ ਕਾ. ਬਲਦੇਵ ਮਾਨ ਦੇ ਵਿਅਕਤੀਤਵ ਦੇ ਹਰ ਪੱਖ ਨੂੰ […]
Continue Reading

