ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ ਅੱਲੋਵਾਲ ਫਿਲੌਰ ਲੁਧਿਆਣਾ ਵੱਲੋਂ ਕਰਵਾਇਆ ਜਾਂਦਾ ਸਲਾਨਾ ਛਿੰਝ ਅਤੇ ਪਟਕੀ ਕੁਸ਼ਤੀ ਮੁਕਾਬਲਾ ਆਪਣੀ ਛਾਪ ਛੱਡ ਗਿਆ– ਭਾਈ ਖਾਲਸਾ
ਫਿਲੌਰ, ਗੁਰਦਾਸਪੁਰ, 2 ਅਕਤੂਬਰ (ਸਰਬਜੀਤ ਸਿੰਘ)– ਅੱਜ ਮਹਾਰਾਜ ਰਣਜੀਤ ਸਪੋਰਟਸ ਕਲੱਬ ਅੱਲੋਵਾਲ ਫਿਲੌਰ ਲੁਧਿਆਣਾ ਵੱਲੋਂ ਚੌਥਾ ਸਲਾਨਾ ਛਿੰਝ ਮੇਲਾ ਤੇ ਪਟਕੀ ਕੁਸ਼ਤੀ ਮੁਕਾਬਲਾ ਕਰਵਾਇਆ ਗਿਆ। ਖੇਡ ਮੇਲਾ ਸਥਾਨਿਕ ਪੰਚਾਇਤ ਅਤੇ ਐਨ ਆਈ ਆਰ ਭਰਾਵਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ।ਜਿਸ ਦੀ ਆਰੰਭਤਾ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਣ ਭੋਗ ਦੀ ਅਰਦਾਸ ਤੋਂ ਉਪਰੰਤ ਹੋਈ। ਅਖਾੜੇ”ਚ ਪਟਕਾ ਲੈ […]
Continue Reading

