ਮਨਰੇਗਾ ਸਕੀਮ ਦੀ ਮੁੜ ਬਹਾਲੀ ਤੱਕ ਰਹੇਗਾ ਸੰਘਰਸ ਜਾਰੀ- ਐਡਵੋਕੇਟ ਉੱਡਤ
ਮਾਨਸਾ, ਗੁਰਦਾਸਪੁਰ, 4 ਮਾਰਚ (ਸਰਬਜੀਤ ਸਿੰਘ)– ਮਾਨਸਾ ਅਜਾਦੀ ਤੋ ਬਾਅਦ ਭਾਰਤ ਦੀ ਮਿਹਨਤਕਸ ਅਵਾਮ ਲਈ ਬਣੇ ਸੱਭ ਤੋ ਪ੍ਰਭਾਵਸਾਲੀ ਮਨਰੇਗਾ ਸਕੀਮ ਨੂੰ ਖਤਮ ਕਰਕੇ ਮੋਦੀ ਹਕੂਮਤ ਨੇ ਮਿਹਨਤਕਸ ਲੋਕਾ ਨਾਲ ਧ੍ਰੋਹ ਕਮਾਇਆ ਹੈ, ਜਿਸਨੂੰ ਮਜਦੂਰ ਜਮਾਤ ਕਿਸੇ ਕੀਮਤ ਤੇ ਵੀ ਬਰਦਾਸਤ ਨਹੀ ਕਰੇਗੀ ਤੇ ਮਨਰੇਗਾ ਸਕੀਮ ਦੀ ਮੁੜ ਬਹਾਲੀ ਤੱਕ ਸੰਘਰਸ ਜਾਰੀ ਰਹੇਗਾ, ਇਨ੍ਹਾ ਵਿਚਾਰਾ […]
Continue Reading

