ਭਗਵੰਤ ਮਾਨ ਸਰਕਾਰ ਹਰ ਫਰੰਟ ਤੇ ਫੇਲ- ਲਿਬਰੇਸ਼ਨ
ਝੁਨੀਰ, ਗੁਰਦਾਸਪੁਰ,2 ਸਤੰਬਰ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਵੱਲੋਂ ਸ਼ਹੀਦ ਭਗਤ ਦੇ ਜਨਮਦਿਨ ਨੂੰ ਸਮਰਪਿਤ 1 ਸਤੰਬਰ ਤੋਂ 27 ਸਤੰਬਰ ਜਨ ਚੇਤਨਾ ਮੁਹਿੰਮ ਤਹਿਤ ਭੰਮੇ ਖੁਰਦ ਅਤੇ ਉਡਤ ਭਗਤ ਰਾਮ ਵਿੱਚ ਕਨਵੈਨਸ਼ਨਾ ਕੀਤੀਆਂ ਗਈਆਂ। ਕਨਵੈਨਸ਼ਨਾ ਦੀ ਪ੍ਰਧਾਨਗੀ ਹਰਮੇਸ਼ ਭੰਮੇ , ਬਿੰਦਰ ਕੌਰ ਉੱਡਤ ਅਤੇ ਦਰਸ਼ਨ ਦਾਨੇਵਾਲੀਆ ਨੇ ਕੀਤੀ। ਕਨਵੈਨਸ਼ਨਾ ਨੂੰ ਸੰਬੋਧਨ ਕਰਦਿਆਂ […]
Continue Reading

