ਫਿਲੌਰ, ਗੁਰਦਾਸਪੁਰ, 31 ਮਾਰਚ (ਸਰਬਜੀਤ ਸਿੰਘ)– ਗੁਰਦੁਵਾਰਾ ਸਿੰਘਾ ਸਹੀਦਾ ਅਲੋਵਾਲ ਫਿਲੌਰ ਦੇ ਸੰਤਾਂ ਮਹਾਪੁਰਸਾ ਵਲੋ ਹਰ ਹਫਤੇ ਸੰਗਤਾਂ ਵਲੋ ਰਖਵਾਏ ਅਖੰਡ ਪਾਠਾ ਤੋਂ ਉਪਰੰਤ ਕੀਰਤਨ ਕਰਵਾਇਆਂ ਜਾਦਾ ਹੈ ਸੰਗਤਾਂ ਨੂੰ ਗੁਰਬਾਣੀ ਆਦਿ ਸੀਰੀ ਗੁਰੂ ਗਰੰਥ ਜੀ ਸੰਗਤਾ ਨੂੰ ਜੋੜਿਆਂ ਜਾਦਾ ਹੈ ਅਤੇ ਇਸ ਹਫਤਾਵਾਰੀ ਸਮਾਗਮ’ਚ ਤਿੰਨ ਅਖੰਡਪਾਠਾਂ ਦੇ ਭੋਗ ਪਾਉਣ ਤੋ ਉਪਰੰਤ ਗੁਰੂ ਘਰ ਦੇ ਹਜੂਰੀ ਰਾਗੀ ਜਥੇ ਵਲੋ ਸਬਦ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ ਸੰਤ ਸੁਖਵਿੰਦਰ ਸਿੰਘ ਅਲੋਵਾਲ ਮੁਖ ਪਰਬੰਧਕ ਸੰਤ ਸੁਖਵਿੰਦਰ ਸਿੰਘ ਜੀ ਅਖੰਡ ਪਾਠ ਸਰਧਾਲੂਆਂ ਤੇ ਕੀਰਤਨੀ ਜਥਿਆਂ ਨੂੰ ਸੀਰੀਪਾਉ ਦੇ ਕਿ ਨਿਵਾਜਿਆਂ ਗਿਆ ਤੇ ਗੁਰੂ ਕੇ ਲੰਗਰ ਆਤੁਟ ਵਰਤਾਏ ਗਏ ਇਸ ਸਬੰਧੀ ਪਰੈਸ ਨੂੰ ਜਾਣਕਾਰੀ ਆਲ ਇੰਡੀਆਂ ਸਿਖ ਸਟੂਡੈਟਸ ਫੈਡਰੇਸਨ ਖਾਲਸਾ ਦੇ ਕੌਮੀ ਪਰਧਾਨ ਭਾਈ ਵਿਰਸਾ ਸਿੰਘ ਖਾਲਸਾ ਮੁਖ ਪਰਬੰਧਕ ਸੰਤ ਸੁਖਵਿੰਦਰ ਸਿੰਘ ਜੀ ਅਲੋਵਾਲ ਨਾਲ ਫੋਨ ਤੇ ਗਲਬਾਤ ਕਰਨ ਤੋ ਉਪਰੰਤ ਇਕ ਲਿਖਤੀ ਪਰੈਸ ਬਿਆਨ ਰਾਹੀ ਦਿਤੀ ।


