ਹਰਭਗਵਾਨ ਭੀਖੀ ਦਾ ਪਲੇਠਾ ਕਾਵਿ ਸੰਗ੍ਰਿਹ ਚੁੱਪ ਦੇ ਸਵਾਲ ਅੰਦੋਲਨ ਚ ਰੀਲੀਜ਼
ਭੀਖੀ, ਗੁਰਦਾਸਪੁਰ, 8 ਜੁਲਾਈ (ਸਰਬਜੀਤ ਸਿੰਘ)– ਬੀ ਡੀ ਪੀ ਓ ਦਫਤਰ ਤੋੜਣ ਖਿਲਾਫ਼ ਚੱਲ ਪੱਕੇ ਮੋਰਚੇ ਦੌਰਾਨ ਅੱਜ ਹਰਭਗਵਾਨ ਭੀਖੀ ਦੀ ਕਿਤਾਬ ਚੁੱਪ ਦੇ ਸਵਾਲ ਰੀਲੀਜ਼ ਕੀਤੀ ਗਈ। ਵਰਨਣਯੋਗ ਇਸ ਹੈ ਇਸ ਤੋਂ ਪਹਿਲਾਂ ਦੁਨਿਆਂ ਭਰ ਚਰਚਤ ਰਹੀਆਂ ਸ਼ਹੀਦ ਬਲਦੇਵ ਸਿੰਘ ਮਾਨ, ਸ਼ਹੀਦ ਅਮਰ ਸਿੰਘ ਅੱਚਰਵਾਲ , ਕਾਮਰੇਡ ਜੀਤਾ ਕੌਰ ਵੀ ਭੀਖੀ ਸੰਪਾਦਿਤ ਕਰ ਚੁੱਕਾ […]
Continue Reading

