ਸਰਹਿੰਦ ਰੇਲਵੇ ਸਟੇਸ਼ਨ ਤੋਂ ਥੋੜ੍ਹੀ ਦੂਰ ਲੁਧਿਆਣਾ ਵਾਲੇ ਪਾਸੇ ਹੋਏ ਜ਼ਬਰ ਦਸਤ ਧਮਾਕੇ ਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਕੀਤਾ ਨਿੰਦਾ, ਜਲਦੀ ਕਰੇ ਗਿਰਫ਼ਤਾਰ ਸਰਕਾਰ – ਭਾਈ ਵਿਰਸਾ ਸਿੰਘ ਖਾਲਸਾ

ਸਰਹਿੰਦ ਗੁਰਦਾਸਪੁਰ, 24 ਜਨਵਰੀ (ਸਰਬਜੀਤ ਸਿੰਘ)– ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਫੈਡਰੇਸ਼ਨ ਖਾਲਸਾ ਨੇ ਸਰਹਿੰਦ ਰੇਲਵੇ ਸਟੇਸ਼ਨ ਤੋਂ ਲੁਧਿਆਣਾ ਵਾਲੇ ਪਾਸੇ ਪਟੜੀ ਆਰ ਡੀ ਐਕਸ ਨਾਲ ਹੋਏ ਧਮਾਕੇ ਦੀ ਜਾਂਚ ਉੱਚ ਪੱਧਰੀ ਕਰਵਾਉਣ ਦੀ ਮੰਗ ਕੀਤੀ ਹੈ ਫਿਲਹਾਲ ਡੀ ਆਈ ਜੀ ਨਾਨਕ ਸਿੰਘ ਨੇ ਇਸ ਧਮਾਕੇ ਸਬੰਧੀ ਅੱਤਵਾਦੀ ਹਮਲੇ ਤੋਂ ਇਨਕਾਰ ਕੀਤਾ, ਧਮਾਕਾ ਇੰਨਾ ਜਬਰਦਸਤ […]

Continue Reading

ਬਰਨਾਲਾ ਦੇ ਠੀਕਰੀਵਾਲ ਵਿਖੇ ਹੋਈ ਗੁਰਬਾਣੀ ਬੇਅਦਬੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਿਆਸੀ ਆਪਣੀ ਰੰਜਿਸ਼ ਕੱਢਣ ਲਈ ਗੁਰਬਾਣੀ ਬੇਅਦਬੀ ਦੀ ਵੀ ਪ੍ਰਵਾਹ ਨਹੀਂ ਕਰਦੇ ? ਭਾਈ ਵਿਰਸਾ ਸਿੰਘ ਖਾਲਸਾ

ਬਰਨਾਲਾ, ਗੁਰਦਾਸਪੁਰ, 24 ਜਨਵਰੀ (ਸਰਬਜੀਤ ਸਿੰਘ)– ਬਰਨਾਲਾ ਦੇ ਪਿੰਡ ਠੀਕਰੀਵਾਲ ਵਿਖੇ ਹੋਈ ਗੁਰਬਾਣੀ ਬੇਅਦਬੀ ਦੇ ਪਿੱਛੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨਾਲ ਕੁਲਦੀਪ ਸਿੰਘ ਦੀ ਰੰਜਸ਼ ਕਾਰਨ ਵਾਪਰਿਆ ਸਥਾਨਕ ਡੀ ਐਸ ਪੀ ਪੰਜਾਬ ਪੁਲਿਸ ਨੇ ਖੁਲਾਸਾ ਕੀਤਾ ਕਿ ਇਸ ਘਟਨਾ ਦੋ ਦੋਸ਼ੀਆਂ ਨੂੰ ਕੈਮਰਿਆਂ ਦੀ ਫੁਟੇਜ ਨਾਲ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਮੰਦਭਾਗੀ ਘਟਨਾ […]

Continue Reading

ਬਾਜਵਾ ਨੇ ਲੁਧਿਆਣਾ ਵਿੱਚ ਨਸ਼ਿਆਂ ਦੀ ਤ੍ਰਾਸਦੀ ਦੀ ਸ਼ਿਕਾਰ ਔਰਤ ਨਾਲ ਮੁਲਾਕਾਤ ਕੀਤੀ; ‘ਯੁੱਧ ਨਸ਼ਿਆਂ ਵਿਰੁੱਧ’ ’ਤੇ ਮਾਨ ਤੋਂ ਸਵਾਲ; ਓਪਰੇਸ਼ਨ ਪ੍ਰਹਾਰ ਨੂੰ ਬਣਾਵਟੀ ਦਿਖਾਵਾ ਕਰਾਰ ਦਿੱਤਾ

ਲੁਧਿਆਣਾ, ਗੁਰਦਾਸਪੁਰ, 22 ਜਨਵਰੀ (ਸਰਬਜੀਤ ਸਿੰਘ)—- ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਲੁਧਿਆਣਾ ਜ਼ਿਲ੍ਹੇ ਦੇ ਸਿੱਧਵਾਂ ਬੇਟ ਨੇੜੇ ਪਿੰਡ ਸ਼ੇਰਾਵਾਲਾ ਦਾ ਦੌਰਾ ਕਰਕੇ ਉਸ ਔਰਤ ਨਾਲ ਮੁਲਾਕਾਤ ਕੀਤੀ, ਜਿਸ ਨੇ ਨਸ਼ਿਆਂ ਦੀ ਲਤ ਅਤੇ ਓਵਰਡੋਜ਼ ਕਾਰਨ ਆਪਣੇ ਛੇ ਦੇ ਛੇ ਪੁੱਤਰ ਗੁਆ ਦਿੱਤੇ। ਬਾਜਵਾ ਨੇ ਇਸ ਤ੍ਰਾਸਦੀ […]

Continue Reading

ਦਿਲਜੋਤ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਦਰਜਨਾਂ ਸੰਗਠਨਾਂ ਵੱਲੋਂ ਧਰਨਾ

ਰਾਜਪਾਲ ਪੰਜਾਬ ਤੇ ਡੀਜੀਪੀ ਦੇ ਨਾਂ ਦਿੱਤਾ ਮੰਗ ਪੱਤਰ ਦੋ ਫਰਵਰੀ ਨੂੰ ਧਰਨੇ ਲਈ ਪੁਲਿਸ ਕਮਿਸ਼ਨਰ ਲੁਧਿਆਣਾ ਸਾਹਮਣੇ ਪਹੁੰਚਣ ਦਾ ਸੱਦਾ ਮਾਨਸਾ, ਗੁਰਦਾਸਪੁਰ, 22 ਜਨਵਰੀ (ਸਰਬਜੀਤ ਸਿੰਘ)– ਐਡਵੋਕੇਟ ਦਿਲਜੋਤ ਕੌਰ ਸ਼ਰਮਾ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਸਾਂਝੀ ਐਕਸ਼ਨ ਕਮੇਟੀ ਵੱਲੋਂ ਅੱਜ ਇਥੇ ਜ਼ਿਲ੍ਹਾ ਸਕੱਤਰੇਤ ਵਿੱਚ ਇਕ ਰੋਸ ਧਰਨਾ ਦਿੱਤਾ, ਜਿਸ ਵਿੱਚ ਵੱਡੀ ਗਿਣਤੀ […]

Continue Reading

ਭੱਖਵੇਂ ਮੁੱਦਿਆਂ ਬਾਰੇ ਚਰਚਾ ਦੇ ਰੂਪ ਵਿੱਚ ਮਨਾਈ ਗਈ ਸ਼ਹੀਦ ਲਾਭ ਸਿੰਘ ਦੀ 45ਵੀਂ ਬਰਸੀ

ਕਮੇਟੀ ਵਲੋਂ ਦਿਲਜੋਤ ਸ਼ਰਮਾ ਨੂੰ ਇਨਸਾਫ ਦਿਵਾਉਣ ਲਈ ਕੱਲ ਮਾਨਸਾ ਕਚਿਹਰੀ ਵਿੱਚ ਦਿੱਤੇ ਜਾਣ ਵਾਲੇ ਰੋਸ ਧਰਨੇ ਵਿੱਚ ਪਹੁੰਚਣ ਦਾ ਸੱਦਾ ਮਾਨਸਾ, ਗੁਰਦਾਸਪੁਰ, 21 ਜਨਵਰੀ (ਸਰਬਜੀਤ ਸਿੰਘ)– ਜਨਤਾ ਤੇ ਇਨਕਲਾਬੀ ਲਹਿਰ ਅਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਦੀ, ਇਸ ਦਾ ਪ੍ਰਮਾਣ ਹੈ ਸੂਬੇ ਵਿੱਚ ਵਧੇ ਹੋਏ ਬੱਸ ਕਿਰਾਏ ਖਿਲਾਫ ਅੰਦੋਲਨ ਵਿੱਚ 21 ਜਨਵਰੀ 1981 ਨੂੰ ਪਿੰਡ […]

Continue Reading

ਲਿਬਰੇਸ਼ਨ ਵਲੋਂ ਲੋਕ ਆਵਾਜ਼ ਟੀਵੀ ਦਾ ਫੇਸਬੁੱਕ ਪੇਜ਼ ਬੰਦ ਕਰਨ ਦੀ ਸਖ਼ਤ ਨਿੰਦਾ

ਮਾਨਸਾ, ਗੁਰਦਾਸਪੁਰ, 20 ਜਨਵਰੀ (ਸਰਬਜੀਤ ਸਿੰਘ )– ਮਾਨ ਸਰਕਾਰ ਵਲੋਂ ਸਿਰਫ਼ ਕੁਝ ਸੁਆਲ ਪੁੱਛਣ ਬਦਲੇ ਪੱਤਰਕਾਰਾਂ ਅਤੇ ਆਰਟੀਆਈ ਕਾਰਕੁਨਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਨ ਤੋਂ ਬਾਅਦ ਹੁਣ ਇਕ ਹੋਰ ਹਮਲਾ ਕਰਦਿਆਂ ਲੋਕ ਆਵਾਜ਼ ਟੀਵੀ ਦਾ ਫੇਸਬੁੱਕ ਪੇਜ ਬੰਦ ਕਰਵਾ ਦੇਣ ਦੀ ਸੀਪੀਆਈ ਐਮ ਐਲ ਲਿਬਰੇਸ਼ਨ ਨੇ ਸਖ਼ਤ ਨਿੰਦਾ ਕੀਤੀ ਹੈ। ਪਾਰਟੀ ਦੇ ਬੁਲਾਰੇ ਕਾਮਰੇਡ ਸੁਖਦਰਸ਼ਨ […]

Continue Reading

ਗੁਰਦੁਆਰਾ ਸਿੰਘਾਂ ਸ਼ਹੀਦਾਂ ਨੰਗਲ ਭੇਟ ਨੇੜੇ ਅਲੋਵਾਲ ਫਿਲੌਰ ‘ਚ ਮਾਘੀਂ ਨੂੰ ਸਮਰਪਿਤ ਸਮਾਗਮ ‘ਚ ਸੈਂਕੜੇ ਸੰਗਤਾਂ ਨੇ ਹਾਜ਼ਰੀ ਭਰੀ-ਸੰਤ ਸੁਖਵਿੰਦਰ ਸਿੰਘ

ਫਿਲੌਰ, ਗੁਰਦਾਸਪੁਰ , 19 ਜਨਵਰੀ ( ਸਰਬਜੀਤ ਸਿੰਘ)– ਮਾਘੀ ਅਤੇ ਲੋਹੜੀ ਦੇ ਤਿਉਹਾਰ ਨੂੰ ਸਮਰਪਿਤ ਗੁਰਦੁਆਰਾ ਸਿੰਘਾਂ ਸ਼ਹੀਦਾਂ ਨੰਗਲ ਬੇਟ ਨੇੜੇ ਅਲੋਵਾਲ ਫਿਲੌਰ ਲੁਧਿਆਣਾ ਵਿਖੇ ਮਹਿਨਾਵਾਰੀ ਮਰਯਾਦਾ ਅਨੁਸਾਰ ਅਖੰਡਪਾਠਾ ਦੇ ਭੋਗ ਪਾਏ ਗਏ ਅਤੇ ਧਾਰਮਿਕ ਦਿਵਾਨ ਸਜਾਏ ਗਏ ਜਿਸ ਵਿਚ ਪੰਥ ਦੇ ਮਹਾਨ ਵਿਦਵਾਨਾਂ ਨੇ ਆਈ ਸੰਗਤ ਨੂੰ ਮਾਘੀਂ ਦੇ ਪਾਵਨ ਇਤਿਹਾਸ ਤੇ ਚਾਲੀ ਮੁਕਤਿਆਂ […]

Continue Reading

ਐਡਵੋਕੇਟ ਦਿਲਜੋਤ ਸ਼ਰਮਾ ਲਈ ਇਨਸਾਫ਼ ਦੀ ਮੰਗ ਨੂੰ ਲੈਕੇ ਐਕਸ਼ਨ ਕਮੇਟੀ ਵੱਲੋਂ 22 ਨੂੰ ਮਾਨਸਾ ਅਤੇ 2 ਫਰਵਰੀ ਨੂੰ ਲੁਧਿਆਣਾ ਵਿਖੇ ਰੋਸ ਵਿਖਾਵਾ ਕਰਨ ਦਾ ਐਲਾਨ

ਦਰਜਨਾਂ ਜਨਤਕ ਤੇ ਸਿਆਸੀ ਸੰਗਠਨਾਂ ਦੇ ਆਗੂ ਹੋਏ ਦਿਲਜੋਤ ਕੌਰ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਮਾਨਸਾ, ਗੁਰਦਾਸਪੁਰ, 18 ਜਨਵਰੀ ( ਸਰਬਜੀਤ ਸਿੰਘ)– ਲੁਧਿਆਣਾ ਵਿਖੇ ਸ਼ੱਕੀ ਢੰਗ ਨਾਲ ਮੌਤ ਦਾ ਸ਼ਿਕਾਰ ਹੋਈ ਐਡਵੋਕੇਟ ਲੜਕੀ ਕਾਮਰੇਡ ਦਿਲਜੋਤ ਕੌਰ ਸ਼ਰਮਾ ਦੀ ਅੰਤਮ ਅਰਦਾਸ ਅੱਜ ਗੁਰਦੁਆਰਾ ਸੰਗਤ ਸਰ ਸਾਹਿਬ ਪਿੰਡ ਰੱਲਾ ਵਿਖੇ ਹੋਈ। ਇਸ ਮੌਕੇ ਵੱਖ ਵੱਖ ਪਾਰਟੀਆਂ ਤੇ […]

Continue Reading

ਬਰਸੀ ਤੋਂ ਪਹਿਲਾਂ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਤੇ ਚੌਂਕ ਦੀ ਸਾਫ਼ ਸਫ਼ਾਈ ਕੀਤੀ-ਨੱਤ

ਮਾਨਸਾ, ਗੁਰਦਾਸਪੁਰ, 17 ਜਨਵਰੀ (ਸਰਬਜੀਤ ਸਿੰਘ)– ਪਰਜਾ ਮੰਡਲ ਲਹਿਰ ਦੇ ਮੋਢੀ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ 91 ਵੀ ਬਰਸੀ ਤੋਂ ਪਹਿਲਾਂ ਸਥਾਨਕ ਬੱਸ ਅੱਡੇ ਸਾਹਮਣੇ ਲੱਗੇ ਉਨ੍ਹਾਂ ਦੇ ਬੁੱਤ ਅਤੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਅੱਜ ਸ਼ਹਿਰ ਦੀਆਂ ਇਨਕਲਾਬੀ ਜਥੇਬੰਦੀਆਂ ਅਤੇ ਆਜ਼ਾਦੀ ਸੰਗਰਾਮੀਆਂ ਦੇ ਵਾਰਿਸਾਂ ਵਲੋਂ ਮਿਲ ਕੇ ਕੀਤੀ ਗਈ ਅਤੇ ਸ਼ਹੀਦ ਦੇ ਬੁੱਤ […]

Continue Reading

ਇੰਟਰਨੈਸ਼ਨਲ ਸੰਤ ਸਮਾਜ ਨੇ ਬਰਤਾਨੀਆ ਦੇ ਗੁਰੂ ਘਰ ‘ਚ ਹੋਈ ਬੇਅਦਬੀ ਵਾਲੀ ਘਟਨਾ ਦੀ ਨਿੰਦਾ – ਸੰਤ ਸਮਸੇਰ ਸਿੰਘ ਜੁਗੇੜੇ ਵਾਲੇ

ਫਿਲੌਰ, ਗੁਰਦਾਸਪੁਰ, 17 ਜਨਵਰੀ (ਸਰਬਜੀਤ ਸਿੰਘ)- ਇੰਟਰਨੈਸਨਲ ਸੰਤ ਸਮਾਜ ਰਜਿਸਰਟਡ ਦੇ ਪ੍ਰਧਾਨ ਸੰਤ ਸਮਸੇਰ ਸਿੰਘ ਜੁਗੇੜੇ ਵਾਲੇ ਤੇ ਜਨਰਲ ਸਕਤਰ ਸੰਤ ਸੁਖਵਿੰਦਰ ਸਿੰਘ ਫਿਲੌਰ ਨੇ ਇਕ ਸਾਝੇ ਲਿਖਤੀ ਪਰੈਸ ਬਿਆਨ ਰਾਹੀ ਬਰਤਾਨੀਆ ਦੇ ਗੁਰਦੁਵਾਰੇ’ਚ ਕਿਸੇ ਸਿਰਫਿਰੇ ਵਲੋ ਕਚਾ ਮਾਸ ਸੁਟਕੇ ਬੇਅਬਦੀ ਕਰਨ ਵਾਲੀ ਘਟਨਾ ਦੀ ਜੋਰਦਾਰ ਸਬਦਾ ਨਿੰਦਾ ਕਰਦਿਆ ਸਰੋਮਣੀ ਗੁਰਦੁਵਾਰਾ ਪਰਬੰਧਕ ਕਮੇਟੀ ਪਰਧਾਨ ਅਤੇ […]

Continue Reading