ਡਾਕਟਰਾਂ ਦੀ ਟੀਮ ਵੱਲੋਂ ਸੀਨੀਅਰ ਸੈਕੰਡਰੀ ਸਕੂਲ ਫਿਲੌਰ ਵਿਖੇ ਕੈਂਪ ਲਗਾਉਣ ਉਪਰੰਤ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਵਿਖੇ ਨਤਮਸਤਕ ਹੋਣਾ ਬਹੁਤ ਸ਼ਲਾਘਾਯੋਗ ਕਦਮ- ਭਾਈ ਵਿਰਸਾ ਸਿੰਘ ਖਾਲਸਾ

ਫਿਲੌਰ, ਗੁਰਦਾਸਪੁਰ 30 ਮਈ ( ਸਰਬਜੀਤ ਸਿੰਘ)– ਰਿਵਰਸ ਹਾਰਡ ਸੰਸਥਾ ਟੀਮ ਡਾਕਟਰ ਸਵੈਮਾਣ ਸਿੰਘ ਅਮਰੀਕਾ ਵੱਲੋਂ ਸੀਨੀਅਰ ਸੈਕੰਡਰੀ ਸਕੂਲ ਫਿਲੌਰ ਵਿਖੇ ਕੈਂਪ ਲਗਾਇਆ ਗਿਆ। ਜਿਸ ਵਿਚ ਗੁਰਸਿਮਰਨ ਸਿੰਘ ਬੁੱਟਰ, ਡਾਕਟਰ ਪ੍ਰਨੀਤ ਕੌਰ, ਡਾਕਟਰ ਦਿਲਪ੍ਰੀਤ ਸਿੰਘ, ਡਾਕਟਰ ਗੁਰਮਨ ਸੋਹੀ, ਡਾਕਟਰ ਅਮਰਜੋਤ ਸਿੰਘ ਸੰਧੂ ਤੇ ਡਾਕਟਰ ਸਵੈਮਾਣ ਸਿੰਘ ਅਮਰੀਕਾ ਨੇ ਭਾਗ ਲਿਆ। ਕੈਂਪ ਦੁਰਾਨ ਸਾਰੇ ਡਾਕਟਰ ਵਲੋਂ […]

Continue Reading

ਕੌਮੀ ਇੰਨਸਾਫ ਮੋਰਚੇ ਦੇ ਸੱਦੇ ਤਹਿਤ ਡਿਪਟੀ ਕਮਿਸ਼ਨਰ ਰਾਹੀਂ ਦੇਸ਼ ਦੀ ਰਾਸ਼ਟਰਪਤੀ ਅਤੇ ਪੰਜਾਬ ਦੇ ਰਾਜਪਾਲ ਨੂੰ ਚਿਤਾਵਨੀ ਪੱਤਰ ਭੇਜਿਆ

ਮਾਨਸਾ, ਗੁਰਦਾਸਪੁਰ, 29 ਮਈ ( ਸਰਬਜੀਤ ਸਿੰਘ)-ਕੌਮੀ ਇੰਨਸਾਫ ਮੋਰਚੇ ਦੇ ਸੱਦੇ ਤਹਿਤ ਅੱਜ ਮਾਨਸਾ ਦੇ ਡਿਪਟੀ ਕਮਿਸ਼ਨਰ ਰਾਹੀਂ ਦੇਸ਼ ਦੀ ਰਾਸ਼ਟਰਪਤੀ ਅਤੇ ਪੰਜਾਬ ਦੇ ਰਾਜਪਾਲ ਨੂੰ ਚਿਤਾਵਨੀ ਪੱਤਰ ਦਿੱਤਾ ਗਿਆ।ਚਿਤਾਵਨੀ ਪੱਤਰ ਦੇਣ ਵਾਲਿਆਂ ਵਿੱਚ ਲਿਬਰੇਸ਼ਨ ਦੇ ਸੂਬਾ ਆਗੂ ਕਾਮਰੇਡ ਰਾਜਵਿੰਦਰ ਰਾਣਾ, ਨੱਛਤਰ ਸਿੰਘ ਖੀਵਾ ਸੁਰਿੰਦਰਪਾਲ ਸ਼ਰਮਾ, ਇੰਨਕਲਾਬੀ ਨੌਜਵਾਨ ਸਭਾ ਦੇ ਆਗੂ ਗਗਨ ਸਿਰਸੀਵਾਲਾ , ਐਂਟੀ […]

Continue Reading

ਮਮਤਾ ਖੁਰਾਣਾ ਸੇਠੀ ਨੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ  ਬਠਿੰਡਾ ਵਜੋਂ ਅਹੁਦਾ ਸੰਭਾਲਿਆ

ਬਠਿੰਡਾ, ਗੁਰਦਾਸਪੁਰ, 23 ਮਈ (ਸਰਬਜੀਤ ਸਿੰਘ)—–ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕੀਤੀਆਂ ਗਈਆਂ ਤਰੱਕੀਆਂ ਤਹਿਤ ਬਠਿੰਡਾ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵਜੋਂ ਮਮਤਾ ਖੁਰਾਣਾ ਸੇਠੀ ਨੇ ਅਹੁਦਾ ਸੰਭਾਲਿਆ। ਇੱਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਹਨਾਂ ਨੇ ਬਤੌਰ ਪ੍ਰਿੰਸੀਪਲ ਸਕੂਲ ਆਫ਼ ਐਮੀਨੈਂਸ ਲੰਢੇ ਕੇ ਮੋਗਾ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਗੁਰਦਾਸਪੁਰ ਅਤੇ ਪ੍ਰਿੰਸੀਪਲ ਡਾਇਟ ਮੋਗਾ ਵਿਖੇ […]

Continue Reading

ਬੀਜੇਪੀ ਦੀ ਮਹਾਰਾਸ਼ਟਰ ਸਰਕਾਰ ਵਲੋਂ ਚੀਫ਼ ਜਸਟਿਸ ਦੇ ਕੀਤੇ ਅਪਮਾਨ ਦੀ ਲਿਬਰੇਸ਼ਨ ਵਲੋਂ ਸਖਤ ਨਿੰਦਾ

ਜਾਪਦਾ ਹੈ ਕਿ ਦਲਿਤ ਤੇ ਬੋਧ – ਘੋਰ ਜਾਤੀਵਾਦੀ ਤੇ ਬ੍ਰਾਹਮਣਵਾਦੀ ਬੀਜੇਪੀ ਦੀ ਨਜ਼ਰ ਵਿੱਚ ਇਨਸਾਨ ਹੀ ਨਹੀਂ ਮਾਨਸਾ, ਗੁਰਦਾਸਪੁਰ, 23 ਮਈ (ਸਰਬਜੀਤ ਸਿੰਘ)– ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀਆਰ ਗਵਈ ਵਲੋਂ ਅਪਣਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਅਪਣੇ ਘਰ ਜਾਣ ਦੇ ਮੌਕੇ ਮਹਾਰਾਸ਼ਟਰ ਦੀ ਬੀਜੇਪੀ ਸਰਕਾਰ ਵਲੋਂ ਕੀਤੇ ਉਨ੍ਹਾਂ ਦੇ ਅਪਮਾਨ ਦੀ ਸੀਪੀਆਈ […]

Continue Reading

ਸੰਗਰੂਰ ਵਿਖੇ ਜ਼ਮੀਨ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਬੇਜ਼ਮੀਨੇ ਗ਼ਰੀਬ ਲੋਕਾਂ ਤੇ ਸਰਕਾਰੀ ਜ਼ਬਰ 

ਮਜ਼ਦੂਰਾਂ ਨੂੰ ਰਿਹਾਅ ਕਰਨ ਦੀ ਮੰਗ- ਲਾਭ ਅਕਲੀਆ ਬਰਨਾਲਾ, ਗੁਰਦਾਸਪੁਰ, 21 ਮਈ (ਸਰਬਜੀਤ ਸਿੰਘ)–  ਸੰਗਰੂਰ ਦੇ ਨੇੜੇ ਬੇਜ਼ਮੀਨੇ ਪੇਂਡੂ  ਮਜ਼ਦੂਰਾਂ ਵੱਲੋਂ ਰਜਵਾੜਿਆਂ ਦੇ ਨਜਾਇਜ਼ ਕਬਜ਼ੇ ਹੇਠਲੀ  936 ਏਕੜ ਜ਼ਮੀਨ ਨੂੰ ਸੰਵਿਧਾਨ ਦੀ ਧਾਰਾ ਲੈਂਡ ਸੀਲਿੰਗ ਐਕਟ ਦੇ ਤਹਿਤ  ਵਾਧੂ ਜ਼ਮੀਨ ਗ਼ਰੀਬ ਮਜ਼ਦੂਰਾਂ ਵਿੱਚ ਵੰਡਣ ਦੀ ਮੰਗ ਨੂੰ ਲੈਕੇ ਇਕੱਠੇ ਹੋਏ ਹਜ਼ਾਰਾਂ ਮਜ਼ਦੂਰਾਂ ਉੱਪਰ ਭਗਵੰਤ ਮਾਨ […]

Continue Reading

ਹੱਦਬੰਦੀ ਤੋਂ ਉਪਰਲੀ ਜ਼ਮੀਨ ਮਜ਼ਦੂਰਾਂ ਤੇ ਬੇਜ਼ਮੀਨਿਆਂ ਚ ਵੰਡੀ ਜਾਵੇ- ਲਿਬਰੇਸ਼ਨ

ਸੰਗਰੂਰ ਚ ਮਜ਼ਦੂਰਾਂ ਦੀਆਂ ਗਿਰਫਤਾਰੀਆਂ ਦਾ ਡਟਵਾਂ ਵਿਰੋਧ ਭੀਖੀ, ਗੁਰਦਾਸਪੁਰ, 20 ਮਈ (ਸਰਬਜੀਤ ਸਿੰਘ)– ਸੰਗਰੂਰ ਚ ਚੱਲ ਰਹੇ ਜ਼ਮੀਨੀ ਸੰਘਰਸ਼ ਨੂੰ ਕੁਚਲਣ ਲਈ ਅੱਜ ਸਮੁਂਚੇ ਸੰਗਰੂਰ ਨੂੰ ਪੁਲਿਸ ਛਾਉਣੀ ਚ ਤਬਦੀਲ ਕਰਨ ਤੇ ਸੈਂਕੜੇ ਸੰਘਰਸ਼ਸੀਲ ਮਜ਼ਦੂਰਾਂ ਤੇ ਔਰਤਾਂ ਨੂੰ ਗਿ੍ਫਤਾਰ ਕਰਨ ਦੀ ਵੱਖ ਵੱਖ ਜਥੇਬੰਦੀਆਂ ਨੇ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਬਦਲਾਅ ਵਾਲੀ ਸਰਕਾਰ ਦਾ […]

Continue Reading

ਜੰਗੀ ਜਨੂੰਨ ਤੇ ਫਿਰਕੂ ਨਫ਼ਰਤ ਖਿਲਾਫ ਪ੍ਰਭਾਵਸ਼ਾਲੀ ਸਾਂਝੀ ਕਨਵੈਨਸ਼ਨ ਦਾ ਆਯੋਜਨ

ਕਈ ਅਹਿਮ ਮੰਗਾਂ ਉਭਾਰੀਆਂ, ਸੋਸ਼ਲ ਮੀਡੀਆ ‘ਤੇ ਪੋਸਟ ਪਾਉਣ ਬਦਲੇ ਗ੍ਰਿਫਤਾਰ ਪ੍ਰੋਫ਼ੈਸਰ ਅਤੇ ਵਿਦਿਆਰਥੀ ਆਗੂ ਦੀ ਰਿਹਾਈ ਮੰਗੀ ਮਾਨਸਾ, ਗੁਰਦਾਸਪੁਰ, 19 ਮਈ (ਸਰਬਜੀਤ ਸਿੰਘ)– ਅੱਜ ਸਥਾਨਕ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ ਪਹਿਲਗਾਮ ਵਿਖੇ ਹੋਏ ਸੈਲਾਨੀਆਂ ਦੇ ਦਰਦਨਾਕ ਕਤਲੇਆਮ ਤੋਂ ਬਾਅਦ ਸੰਘ ਬੀਜੇਪੀ ਦੇ ਸਮੁੱਚੇ ਤੰਤਰ ਵਲੋਂ ਦੇਸ਼ ਵਿੱਚ ਫੈਲਾਏ ਜਾ ਰਹੇ ਜੰਗੀ ਜਨੂੰਨ ਅਤੇ […]

Continue Reading

19 ਮਈ ਨੂੰ ਮਾਨਸਾ ਵਿਖੇ ਮਨਾਈ ਜਾਵੇਗੀ ਕਨਵੈਨਸ਼ਨ

ਮਾਨਸਾ, ਗੁਰਦਾਸਪੁਰ, 18 ਮਈ (ਸਰਬਜੀਤ ਸਿੰਘ)– ਜੰਗ ਵਿਰੋਧੀ ਲਹਿਰ ਦੇ ਸ਼ਹੀਦ ਬਲਵਿੰਦਰ ਸਿੰਘ ਸਮਾਓ  ਅਤੇ ਮਨੋਜ ਕੁਮਾਰ ਭੀਖੀ ਦੇ ਸ਼ਹਾਦਤ ਦਿਵਸ ਨੂੰ ਸਮਰਪਿਤ ਕਨਵੈਨਸ਼ਨ 19 ਮਈ  ਦਿਨ ਸੋਮਵਾਰ ਨੂੰ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਸਵੇਰੇ 10 ਵਜੇ ਮਨਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਜੰਗ ਨਹੀਂ ਅਮਨ ਚਾਹੀਦਾ  ਹੈ ਫਿਰਕੂ ਜਨੂੰਨੀ ਨਫਰਤ ਨਹੀਂ ਆਪਸੀ ਸਦਭਾਵਨਾ ਦੇ […]

Continue Reading

ਤੀਜੇ ਪਾਤਸ਼ਾਹ ਸ਼੍ਰੀ ਅਮਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਵਿਖੇ 18 ਪਾਠਾਂ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ- ਸੰਤ ਸੁਖਵਿੰਦਰ ਸਿੰਘ

ਫਿਲੌਰ, ਗੁਰਦਾਸਪੁਰ, 18 ਮਈ (ਸਰਬਜੀਤ ਸਿੰਘ)– ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਅੱਲੋਵਾਲ ਨੰਗਲ ਬੇਟ ਫਿਲੌਰ ਲੁਧਿਆਣਾ ਵਿਖੇ ਤੀਜੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 14 ਅਖੰਡ ਸਾਹਿਬ,ਦੋ ਸੰਪਟ,ਇੱਕ ਸਹਿਜ ਪਾਠ ਸਮੇਤ ਜਪੁਜੀ ਸਾਹਿਬ ਟੋਟਲ 18 ਅਖੰਡ ਪਾਠਾਂ ਦੇ ਭੋਗ […]

Continue Reading

ਫਿਲੌਰ’ਚ ਪੰਥਕ ਅਕਾਲੀ ਦਸਮੇਸ਼ ਆਰਮੀ ਤਰਨਦਲ ਦੀ ਮੀਟਿੰਗ’ਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਸਬੰਧੀ ਅਹਿਮ ਫੈਸਲੇ ਲਏ ਗਏ : ਸੈਕਟਰੀ ਗੁਰਮੀਤ ਸਿੰਘ

ਫਿਲੌਰ, ਗੁਰਦਾਸਪੁਰ, 18 ਮਈ (ਸਰਬਜੀਤ ਸਿੰਘ)– ਸਿੱਖ ਧਰਮ ਦੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆ ਰਹੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਅਹਿਮ ਮੀਟਿੰਗ ਪੰਥਕ ਅਕਾਲੀ ਦਸਮੇਸ਼ ਤਰਨਦਲ ਦੇ ਹੈੱਡ ਕੁਆਰਟਰ ਫਿਲੌਰ ਲੁਧਿਆਣਾ ਵਿਖੇ ਹੋਈ। ਜਿਸ ਵਿੱਚ ਵੱਖ ਵੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ ਸਾਹਿਬਾਨਾਂ ਨੇ ਹਾਜ਼ਰੀ ਲਵਾਈ ਤੇ ਗੁਰੂ […]

Continue Reading