ਚਮਕੌਰ ਗੜ੍ਹੀ ਵਿੱਚ ਬਾਣੀ ਗੁਰੂ ਗ੍ਰੰਥ ਪੰਥ ਵਾਲੇ ਕਲਗੀਆਂ ਪਾਤਸ਼ਾਹ ਵੱਲੋਂ ਕੀਤੇ ਹੁਕਮ ਨੂੰ ਅਮਲੀ ਰੂਪ ‘ਚ ਲਿਆਉਣਾ ਸਮੇਂ ਦੀ ਮੁੱਖ ਮੰਗ- ਬਾਬਾ ਧੁੰਮਾਂ, ਜਥੇ ਮੇਜਰ ਸਿੰਘ ਸੋਢੀ
ਫਤਿਹਗੜ ਸਾਹਿਬ, ਗੁਰਦਾਸਪੁਰ, 29 ਦਸੰਬਰ ( ਸਰਬਜੀਤ ਸਿੰਘ)- ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਵਾਰ ਵਿਛੋੜਾ, ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਤੇ ਹੋਰ ਪੋਹ ਮਹੀਨੇ ਦੇ ਸ਼ਹੀਦੀ ਪੰਦਰਵਾੜਾ ਦੇ ਆਖਰੀ ਦਿਨ ਗੁਰਦੁਆਰਾ ਜੋਤੀ ਸਰੂਪ ਫਤਿਹਗੜ ਸਾਹਿਬ ਵਿਖੇ ਗੁਰਬਾਣੀ ਸ਼ਬਦ ਵਿਚਾਰ ਦੀ ਕਥਾ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ […]
Continue Reading

