ਮੁੱਖ ਮੰਤਰੀ ਦੀ ਲੋਕ ਮਿਲਣੀ ਤੋ ਪਹਿਲਾ ਮੁਲਾਜ਼ਮ ਆਗੂਆ ਨੂੰ ਨਜਰਬੰਦ ਕਰਨਾ ਤਾਨਾਸ਼ਾਹੀ ਰਵੱਈਆ- ਐਡਵੋਕੇਟ ਉੱਡਤ
ਅਧਿਆਪਕ ਦਾ ਪੁੱਤਰ ਹੌਣ ਦਾ ਪ੍ਰਾਪੇਗੰਡਾ ਕਰਕੇ ਸੱਤਾ ਵਿੱਚ ਆਇਆ ਭਗਵੰਤ ਮਾਨ ਅਧਿਆਪਕ ਆਗੂਆ ਦੇ ਸੁਵਾਲਾ ਤੋ ਡਰਿਆ ਮਾਨਸਾ, ਗੁਰਦਾਸਪੁਰ, 5 ਅਕਤੂਬਰ (ਸਰਬਜੀਤ ਸਿੰਘ)– ਮੁੱਖ ਮੰਤਰੀ ਭਗਵੰਤ ਮਾਨ ਦੀ ਮਾਨਸਾ ਦੇ ਪਿੰਡ ਫੱਤਾ ਮਾਲੋਕਾ ਵਿੱਖੇ ਅਖੋਤੀ ਲੋਕ ਮਿਲਣੀ ਪ੍ਰੋਗਰਾਮ ਤੋ ਪਹਿਲਾ ਮੁਲਾਜ਼ਮ ਤੇ ਅਧਿਆਪਕ ਆਗੂਆ ਨੂੰ ਨਜਰਬੰਦ ਕਰਨਾ ਜ਼ਿਲ੍ਹਾ ਪ੍ਰਸ਼ਾਸਨ ਦਾ ਗੈਰ ਸੰਵਿਧਾਨਕ ਤੇ ਤਾਨਾਸ਼ਾਹੀ […]
Continue Reading
