ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਮੀਟਿੰਗ ਤੋਂ ਮੁਕਰਨ ਖਿਲਾਫ ਮੁੱਖ ਮੰਤਰੀ ਦਾ ਪੁਤਲਾ ਫੂਕਿਆ|

30 ਅਗਸਤ ਨੂੰ ਅਗਲੇ ਐਕਸ਼ਨ ਦਾ ਐਲਾਨ ਕਰਾਂਗੇ-ਆਗੂ ਮਾਨਸਾ, ਗੁਰਦਾਸਪੁਰ, 28 ਅਗਸਤ (ਸਰਬਜੀਤ ਸਿੰਘ)– ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਫ਼ਰੰਟ ਅਤੇ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ‘ਤੇ ਅੱਜ ਅੱਜ ਮਾਨਸਾ ਜ਼ਿਲ੍ਹੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ 27 ਅਗਸਤ ਨੂੰ ਮੁੱਖ ਮੰਤਰੀ ਵੱਲੋਂ ਦਿੱਤੀ ਮੀਟਿੰਗ ਤੋਂ ਮੁਕਰਨ ਖਿਲਾਫ ਅੱਜ ਸਥਾਨਕ ਕਚਹਿਰੀਆਂ […]

Continue Reading

ਸੁਭਾਸ਼ ਚੰਦਰਾ ਦੀ ਕਰਜ਼ਾ ਮਾਫ਼ੀ ਨਹੀਂ, ਮੋਦੀ ਸਰਕਾਰ ਵੱਲੋਂ ਬੈਂਕਾਂ ਵਿੱਚ ਪਏ ਆਮ ਜਨਤਾ ਦੀਆਂ ਬੱਚਤਾਂ ਉਤੇ ਮਾਰਿਆ ਸਿੱਧਾ ਡਾਕਾ- ਕਾਮਰੇਡ ਸੁਖਦਰਸ਼ਨ ਸਿੰਘ ਨੱਤ

ਸਰਕਾਰੀ ਮੈਡੀਕਲ ਕਾਲਜਾਂ ਵਿੱਚ ਦਾਖ਼ਲੇ ਲਈ ਸਰਵਿਸ ਬਾਂਡ ਦੇ ਨਾਲ ਦੋ ਅਚੱਲ ਜਾਇਦਾਦਾਂ ਦੀ ਜਾਮਨੀ ਦੀ ਸ਼ਰਤ ਪੰਜਾਬ ਸਰਕਾਰ ਤੁਰੰਤ ਰੱਦ ਕਰੇ ਮਾਨਸਾ, ਗੁਰਦਾਸਪੁਰ, 28 ਅਗਸਤ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਐਨਸੀਐਲਟੀ ਦੇ ਫੈਸਲੇ ਦੀ ਆੜ ਵਿੱਚ ਮੋਦੀ ਸਰਕਾਰ ਵੱਲੋਂ ਜੀ ਟੀਵੀ ਦੇ ਮਾਲਕ ਅਤੇ ਬੀਜੇਪੀ ਦੇ ਅਰਬਪਤੀ ਸਾਬਕਾ ਐਮਪੀ ਸੁਭਾਸ਼ ਚੰਦਰਾ ਵੱਲ […]

Continue Reading

2 ਸਤੰਬਰ ਨੂੰ ਦਿੜ੍ਹਬੇ ਖਜ਼ਾਨਾ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਲਾਉਣਗੇ ਮਿਡ-ਡੇ-ਮੀਲ ਵਰਕਰ- ਐਡਵੋਕੇਟ ਉੱਡਤ/ ਜਸਮੇਲ ਕੌਰ

ਜਿਲ੍ਹਾ ਪ੍ਰਸਾਸਨ ਰਾਹੀ ਮਿੱਡ-ਡੇ-ਮੀਲ ਵਰਕਰ ਯੂਨੀਅਨ ਨੇ ਮੁੱਖ ਮੰਤਰੀ ਨੂੰ ਭੇਜਿਆ ਮੈਮੋਰੰਡਮ ਮਾਨਸਾ, ਗੁਰਦਾਸਪੁਰ, 28 ਅਗਸਤ (ਸਰਬਜੀਤ ਸਿੰਘ)– ਮਿੱਡ-ਡੇ-ਮੀਲ ਵਰਕਰ ਯੂਨੀਅਨ ( ਸੀਟੂ) ਦੀ ਜਿਲ੍ਹਾ ਇਕਾਈ ਵੱਲੋ ਜਿਲ੍ਹਾ ਪ੍ਰਧਾਨ ਬਲਜਿੰਦਰ ਕੋਰ ਬੀਰੋਕੇ ਦੀ ਪ੍ਰਧਾਨਗੀ ਹੇਠ ਜਿਲ੍ਹਾ ਪ੍ਰਸਾਸਨ ਰਾਹੀ ਮੁੱਖ ਮੰਤਰੀ ਨੂੰ ਇੱਕ ਮੈਮੋਰੰਡਮ ਭੇਜਿਆ । ਪ੍ਰੈਸ ਬਿਆਨ ਰਾਹੀ ਇਹ ਜਾਣਕਾਰੀ ਦਿੰਦਿਆ ਸੈਟਰ ਆਫ ਇੰਡੀਅਨ ਟਰੇਡ […]

Continue Reading

ਮਹਿੰਗਾਈ ਨੂੰ ਠੱਲਣ ਵਿੱਚ ਸਮੇ ਦੇ ਹਾਕਮ ਪੂਰੀ ਤਰ੍ਹਾ ਨਾਕਾਮ : ਐਡਵੋਕੇਟ ਉੱਡਤ

ਸੀਟੂ ਨੇ ਮਹਿੰਗਾਈ ਵਿਰੁੱਧ ਅਰਥੀ ਫ਼ੂਕ ਮੁਜਾਹਰਾ ਕੱਢਿਆ ਮਾਨਸਾ, ਗੁਰਦਾਸਪੁਰ, 27 ਅਗਸਤ (ਸਰਬਜੀਤ ਸਿੰਘ)– ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ (ਸੀਟੂ) ਦੇ ਸੂਬਾਈ ‌ਸੱਦੇ ਤੇ ਅਮਰਵੇਲ ਵਾਗ ਵਧ ਰਹੀ ਮਹਿੰਗਾਈ ਦੇ ਵਿਰੁੱਧ ਮੋਦੀ ਤੇ ਮਾਨ ਸਰਕਾਰ ਵਿਰੁੱਧ ਰੋਸ ਮੁਜਾਹਰਾ ਕੱਢਿਆ ਤੇ ਠੀਕਰੀਵਾਲਾ ਚੌਕ ਵਿੱਖੇ ਅਰਥੀ ਫੂਕੀ । ਇਸ ਮੌਕੇ ਤੇ ਸੰਬੋਧਨ ਕਰਦਿਆ ਸੈਟਰ ਆਫ ਇੰਡੀਅਨ ਟਰੇਡ […]

Continue Reading

ਪੰਜਾਬ ਸਰਕਾਰ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਮੰਗਾਂ ਨੂੰ ਲੈਕੇ ਮਹਾ ਹੜਤਾਲ ਦੇ ਦਿੱਤੇ ਸੱਦੇ ਦਰਮਿਆਨ ਮੁਲਾਜ਼ਮਾਂ ਦੀ ਮੁੱਖ ਮੰਤਰੀ ਨਾਲ ਗੱਲਬਾਤ ਹੋਣੀਂ ਚੰਗੀ ਗੱਲ- ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ, ਗੁਰਦਾਸਪੁਰ, 27 ਅਗਸਤ (ਸਰਬਜੀਤ ਸਿੰਘ)– ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਆਪਣੀਆਂ ਮੰਗਾਂ ਨੂੰ ਲੈਕੇ ਅੱਜ ਮਹਾਹੜਤਾਲ ਦਾ ਸੱਦਾ ਦਿੱਤਾ ਸੀ ਅਤੇ ਇਸ ਦਰਮਿਆਨ ਪੰਜਾਬ ਦੇ ਸਾਰੇ ਦਫਤਰ ਕਰਮਚਾਰੀ ਹੜਤਾਲ ਤੇ ਚਲੇ ਗਏ ਜਿਸ ਨਾਲ ਸਰਕਾਰੀ ਕੰਮਕਾਜ ਵਿਚ ਰੁਕਾਵਟ ਪੈਦਾ ਹੋਈ ਕਿਉਂਕਿ ਸਿਰਫ ਸਰਕਾਰੀ ਬੱਸਾਂ ਤੋ ਇਲਾਵਾ ਸਾਰੇ ਸਰਕਾਰੀ ਅਦਾਰਿਆਂ ਵਿੱਚ ਹੜਤਾਲ ਦਾ ਅਸਰ […]

Continue Reading

ਆਪ ਪਾਰਟੀ ਐਮ ਪੀ ਕੰਗ ਵੱਲੋਂ ਗੁਮਾਡਾ ਨੂੰ ਭ੍ਰਿਸ਼ਟਾਚਾਰ,ਲੁੱਟ ਦਾ ਅੱਡਾ ਦੱਸ ਬੰਦ ਕਰਨ ਦੀ ਮੰਗ ਤੋਂ ਸਾਬਤ ਹੋਇਆ,”ਸਰਕਾਰ ਭ੍ਰਿਸ਼ਟਾਚਾਰ ਬੰਦ ਕਰਨ’ਚ ਬੁਰੀ ਤਰ੍ਹਾਂ ਫੇਲ ਹੋਈ- ਭਾਈ ਵਿਰਸਾ ਸਿੰਘ ਖਾਲਸਾ

ਮੋਹਾਲੀ, ਗੁਰਦਾਸਪੁਰ, 27 ਅਗਸਤ (ਸਰਬਜੀਤ ਸਿੰਘ)– ਆਪ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਰਾਜ਼ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪੰਜਾਬ ਰਾਜ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਬੀਤੇ ਸਾਡੇ ਚਾਰ ਸਾਲਾਂ ਦੌਰਾਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਡੀ ਆਈ ਜੀ ਸਮੇਤ ਵੱਡੇ ਵੱਡੇ ਪੁਲਿਸ ਅਧਿਕਾਰੀ ਤੇ ਮੁਲਾਜ਼ਮਾਂ ਦੇ ਨਾਲ ਨਾਲ ਸਰਕਾਰ ਦੇ ਵੱਡੇ ਵੱਡੇ ਮੰਤਰੀ ਵੀ ਇਹਨਾਂ […]

Continue Reading

ਬਾਜਵਾ ਨੇ ਮੁਲਾਜ਼ਮਾਂ ਦੇ ਮਹਾਂਬੰਦ ਨੂੰ ਸਮਰਥਨ ਦਿੱਤਾ, ਕਿਹਾ—ਮਾਨ ਸਰਕਾਰ ਨੇ ਫੁੱਲਾਂ ਦੀ ਵਰਖਾ ਕਰਨ ਵਾਲਿਆਂ ਨਾਲ ਕੀਤਾ ਧੋਖਾ

ਚੰਡੀਗੜ੍ਹ, ਗੁਰਦਾਸਪੁਰ, 26 ਅਗਸਤ (ਸਰਬਜੀਤ ਸਿੰਘ)– ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ 27 ਅਗਸਤ ਨੂੰ ਸਰਕਾਰੀ ਮੁਲਾਜ਼ਮ ਯੂਨੀਅਨਾਂ ਅਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੂਬਾ ਪੱਧਰੀ ਮਹਾਂਬੰਦ ਨੂੰ ਆਪਣਾ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਵਾਰ-ਵਾਰ […]

Continue Reading

ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਵਿੱਚ ਸਰਕਾਰ ਵੱਲੋਂ 120 ਫੀਸਦ ਵਾਧਾ ਕਰਨਾ ਸ਼ਲਾਘਾਯੋਗ, ਹੁਣ ਟੀਚਰਾਂ ਨੂੰ 20000 ਦੇ ਬਦਲੇ ਮਿਲੇਗਾ 22000 ਰੁਪਏ ਪ੍ਰਤੀ ਮਹੀਨਾ : ਭਾਈ ਵਿਰਸਾ ਸਿੰਘ ਖ਼ਾਲਸਾ

ਚੰਡੀਗੜ੍ਹ, ਗੁਰਦਾਸਪੁਰ, 26 ਅਗਸਤ (ਸਰਬਜੀਤ ਸਿੰਘ)– ਲੰਮੇ ਸਮੇਂ ਤੋਂ ਆਦਰਸ਼ ਸਕੂਲਾਂ ਦੇ ਅਧਿਆਪਕ ਵਧਦੀ ਮੰਗਿਆਈ ਨੂੰ ਮੁੱਖ ਰੱਖਦਿਆਂ ਆਪਣੀ ਤਨਖਾਹ ਵਿੱਚ ਵਾਧਾ ਕਰਨ ਦੀ ਮੰਗ ਕਰ ਰਹੇ ਸਨ,ਇਸ ਸਬੰਧੀ ਉਨ੍ਹਾਂ ਵੱਲੋਂ ਬਹੁਤ ਸਾਰੇ ਰੋਸ ਮਾਰਚ ਪੰਜਾਬ ਸਰਕਾਰ ਵਿਰੁੱਧ ਕੀਤੇ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਨੂੰ ਇੱਕ ਵੱਡਾ ਤੋਹਫਾ ਦਿੰਦਿਆਂ ਤਨਖਾਹ ਵਿਚ 120% […]

Continue Reading

ਖੰਡ ਦੇ ਵਧੇ ਰੇਟਾਂ ਤੇ ਕਮੀ ਸਬੰਧੀ ਮੁੱਖ ਮੰਤਰੀ ਵੱਲੋਂ ਦਿੱਤਾ ਬਿਆਨ ਖੰਡ ਦੀ ਕਮੀ ਨਹੀ,ਚੋਰ ਬਜ਼ਾਰੀ ਤੇ ਜਮਾਂਖੋਰੀ ਨੂੰ ਰੋਕਣ ਲਈ ਸਾਰੇ ਪ੍ਰਬੰਧ ਮੁਕੰਮਲ ਸਮੇਂ ਦੀ ਲੋੜ ਵਾਲਾ ਸ਼ਲਾਘਾਯੋਗ- ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ, ਗੁਰਦਾਸਪੁਰ, 26 ਅਗਸਤ (ਸਰਬਜੀਤ ਸਿੰਘ)– ਖੰਡ ਦੇ ਵਧੇ ਰੇਟਾਂ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਅਤੇ ਉਤੋਂ ਆਏ ਤਿਉਹਾਰ ਕਰਕੇ ਦੁਕਾਨਦਾਰ ਵਪਾਰੀ ਬੜੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਅਤੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਖੰਡ ਦੀ ਕਮੀ ਤੇ ਕੀਮਤਾਂ ਵਿਚ ਵਾਧਾ ਸਰਕਾਰ ਵੱਲੋਂ ਖੰਡ ਵਾਲੇ ਗੰਨੇ ਤੋਂ ਇਕਨੌਲ ਬਣਾ […]

Continue Reading

ਬਠਿੰਡਾ ਮੋੜ ਕਸਬੇ ਦੇ ਪਿੰਡ ਰਾਮਗੜ੍ਹ ਭੁੱਲਰ ਦੀ ਮਾੜੀ ਬਣਾਈ ਸੜਕ ਤੇ ਉੱਠੇ ਰੋਸ਼ ਸਬੰਧੀ ਹੁਣ ਦੋਹਾਂ ਧਿਰਾਂ ਵਿੱਚ ਸਮਝੌਤੇ ਤੋਂ ਬਾਅਦ ਸਰਕਾਰ ਵੱਲੋਂ ਸੜਕ ਨੂੰ ਦੁਬਾਰਾ ਬਣਾਉਣਾ ਚੰਗੀ ਗੱਲ- ਭਾਈ ਵਿਰਸਾ ਸਿੰਘ ਖਾਲਸਾ

ਬਠਿੰਡਾ, ਗੁਰਦਾਸਪੁਰ, 26 ਅਗਸਤ (ਸਰਬਜੀਤ ਸਿੰਘ)– ਬਠਿੰਡਾ ਮੋੜ ਕਸਬੇ ਦੇ ਪਿੰਡ ਰਾਮਗੜ੍ਹ ਭੁੱਲਰ ਵਿਖੇ ਸਰਕਾਰ ਨੇ ਇਨ੍ਹਾਂ ਮਾੜੀ ਸੜਕ ਬਣਾ ਦਿੱਤੀ ਜਿਸ ਨੂੰ ਹੱਥਾਂ ਨਾਲ ਪੁੱਟਕੇ ਇੱਕ ਵਿਅਕਤੀ ਵੱਲੋਂ ਵੀਡੀਓ ਵਾਇਰਲ ਕਰ ਦਿੱਤਾ ਗਈ, ਸਰਕਾਰ ਦੇ ਮੰਤਰੀ ਨੇ ਇਸ ਸੜਕ ਸਬੰਧੀ ਸਪਸ਼ਟੀਕਰਨ ਦਿੱਤਾ ਸੀ ਕਿ ਸੜਕ ਤਾਂ ਬਿਲਕੁਲ ਠੀਕ ਠਾਕ ਬਣਾਈ ਗਈ ਹੈ ਦੇ ਨਾਲ […]

Continue Reading