ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ’ਚ ਗਰਮ ਦੁੱਧ ਪਿਲਾਉਣ ਦੀ ਸੇਵਾ ਕਰਨ ਵਾਲੇ ਮੋਤੀ ਮਹਿਰੇ ਦੀ ਕੁਰਬਾਨੀ ਨੂੰ ਸਿੱਖ ਕੌਮ ਸਦਾ ਹੀ ਯਾਦ ਰੱਖੇਗੀ- ਭਾਈ ਖਾਲਸਾ, ਭਾਈ ਜਗਰਾਉਂ
ਜਗਰਾਉਂ, ਗੁਰਦਾਸਪੁਰ, 26 ਦਸੰਬਰ ( ਸਰਬਜੀਤ ਸਿੰਘ)– ਜ਼ਾਲਮ ਹਕੂਮਤ ਨੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਫ਼ੜ ਕੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਜਿਥੇ ਠੰਡ ਦਾ ਕਹਿਰ ਵਰਤ ਰਿਹਾ ਸੀ ਅਤੇ ਜ਼ਾਲਮ ਹਕੂਮਤ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਮੋਤੀ ਮਹਿਰੇ […]
Continue Reading

