ਜੰਗ ਫਿਰਕੂ ਖੇਡ ਦੀ ਗੰਦੀ ਸਿਆਸਤ- ਲਿਬਰੇਸ਼ਨ
ਭੀਖੀ, ਗੁਰਦਾਸਪੁਰ, 9 ਮਈ (ਸਰਬਜੀਤ ਸਿੰਘ)– ਸੀਪੀ ਆਈ ਐਮ ਐਲ ਲਿਬਰੇਸ਼ਨ ਤੇ ਪੰਜਾਬ ਕਿਸਾ ਯੂਨੀਅਨ ਨੇ ਕਿਹਾ ਹੈ ਭਾਰਤ ਪਾਕਿਸਤਾਨ ਖਿਲਾਫ਼ ਭੜਕਾਈਆ ਜਾ ਰਿਹਾ ਜੰਗੀ ਜਨੂੰਨ ਭਾਰਤੀ ਤੇ ਪਾਕਿਸਤਾਨੀ ਹਾਕਮਾਂ ਦੀ ਸੌੜੀ ਤੇ ਫਿਰਕੂ ਸੋਚ ਦਾ ਨਤੀਜਾ ਹੈ, ਜਿਸ ਨੂੰ ਬੂਰ ਨਹੀਂ ਪਵੇਗਾ ਅੱਜ ਇੱਥੇ ਪ੍ਰੈਸ ਨਾਲ ਗੱਲ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ […]
Continue Reading

