ਸ਼ਹੀਦ ਅਮਰ ਸਿੰਘ ਅੱਚਰਵਾਲ ਦੇ 33ਵੇਂ ਸ਼ਹਾਦਤ ਦਿਵਸ ਮੌਕੇ— ਹਰਭਗਵਾਨ ਭੀਖੀ
12 ਸਤੰਬਰ ਨੂੰ ਬਰਸੀ ਤੇ ਞਿਸ਼ੇਸ਼ ਸੁਨਾਮ, ਭੀਖੀ, ਗੁਰਦਾਸਪੁਰ, 11 ਸਤੰਬਰ (ਸਰਬਜੀਤ ਸਿੰਘ)– ਲੰਮੇ ਸੰਘਰਸ਼ ਤੇ ਅਥਾਹ ਕੁਰਬਾਨੀਆਂ ਤੋਂ ਬਾਅਦ ਹਾਸਿਲ ਹੋਈ ਅਜ਼ਾਦੀ ਵੀ ਜਦ ਭਾਰਤੀ ਲੋਕਾਂ ਦੀ ਹੋਣੀ ਨਾ ਬਦਲ ਸਕੀ ਤੇ ਸਤ੍ਹਾ ਤੇ ਬਿਰਾਜਮਾਨ ਹੋਏ ਭੂਰੇ ਹਾਕਮਾਂ ਨੇ ਆਮ ਲੋਕਾਂ ਦੀ ਬਜਾਏ ਕੁਝ ਮੁੱਠੀ ਭਰ ਸਰਮਾਏਦਾਰਾਂ ਦੇ ਹਿੱਤਾਂ ਨੂੰ ਤਰਜੀਹ ਦਿੱਤੀ ਤਾਂ ਇਸ […]
Continue Reading

