ਮਲਟੀਨੈਸ਼ਨਲ ਫੈਕਟਰੀ ਵਰਕਰਜ ਯੂਨੀਅਨ ਆਗੂਆਂ ਦੀ ਨਾਭਾ ਵਿਖੇ ਹੋਈ ਮਹੱਤਵਪੂਰਨ ਸਾਂਝੀ ਮੀਟਿੰਗ- ਹਰਭਗਵਾਨ ਭੀਖੀ
ਨਾਭਾ, ਗੁਰਦਾਸਪੁਰ, 5 ਅਗਸਤ (ਸਰਬਜੀਤ ਸਿੰਘ)– ਪੰਜਾਬ ਦੀਆਂ ਵੱਖ-ਵੱਖ ਮਲਟੀਨੈਸ਼ਨਲ ਫੈਕਟਰੀਆਂ ਦੀਆਂ ਵਰਕਰਜ ਯੂਨੀਅਨਾਂ ਦੇ ਪ੍ਰਧਾਨ ਅਤੇ ਜਨਰਲ ਸਕੱਤਰਾਂ ਵੱਲੋਂ ਨਾਭਾ ਵਿਖੇ ਸਥਿਤ ਮਿਲਕ ਫੂਡਜ਼ (ਹਿੰਦੁਸਤਾਨ ਯੂਨੀਲੀਵਰ ਲਿਮਿਟਡ) ਦੇ ਦਫ਼ਤਰ ਵਿੱਚ ਇੱਕ ਮਹੱਤਵਪੂਰਨ ਸਾਂਝੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਤਜਿੰਦਰ ਸਿੰਘ (ਪ੍ਰਧਾਨ, ਐਚਯੂਐਲ), ਵਿਕਰਮਜੀਤ ਸਿੰਘ (ਪ੍ਰਧਾਨ, ਪੈਪਸੀਕੋ ਨਾਭਾ), ਸਿਮਰ ਸਿੰਘ (ਪ੍ਰਧਾਨ, ਨੈਸਲੇ ਮੋਗਾ), […]
Continue Reading

