ਲੈਡ ਪੁਲਿੰਗ ਨੀਤੀ ਦੀ ਵਾਪਸੀ ਪੰਜਾਬ ਦੇ ਕਿਸਾਨਾ ਤੇ ਸੰਘਰਸਸੀਲ ਲੋਕਾ ਦੀ ਇਤਿਹਾਸਕ ਜਿੱਤ : ਚੌਹਾਨ/ ਉੱਡਤ
21 ਸਤੰਬਰ ਦੀ ਚੰਡੀਗੜ੍ਹ ਰੈਲੀ ਦੀ ਤਿਆਰੀ ਹਿੱਤ ਪਿੰਡ ਬਾਜੇਵਾਲਾ ਵਿੱਖੇ ਜਨਤਕ ਮੀਟਿੰਗ ਝੁਨੀਰ/ ਸਰਦੂਲਗੜ੍ਹ, ਗੁਰਦਾਸਪੁਰ, 12 ਅਗਸਤ (ਸਰਬਜੀਤ ਸਿੰਘ)– ਕੇਦਰ ਦੀ ਮੋਦੀ ਸਰਕਾਰ ਦੇ ਕਾਲੇ ਕਾਨੂੰਨਾ ਦੀ ਤਰਜ ਤੇ ਪੰਜਾਬ ਦੀ ਮਾਨ ਸਰਕਾਰ ਵੱਲੋ ਪੰਜਾਬ ਦੇ ਕਿਸਾਨਾ ਨੂੰ ਉਜਾੜਨ ਲਈ ਲਿਆਦੀ ਲੈਡ ਪੁਲਿੰਗ ਨੀਤੀ ਦੀ ਵਾਪਸੀ ਕਿਸਾਨਾ ਤੇ ਸੰਘਰਸਸੀਲ ਲੋਕਾ ਦੀ ਇਤਿਹਾਸਕ ਤੇ ਸਾਨਦਾਰ […]
Continue Reading

