ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵੱਲੋਂ ਸਾਥੀ ਲੱਡੂ ਸਿੰਘ ਟੈਕਨੀਕਲ ਹੈਲਪਰ ਨੂੰ ਦਿੱਤੀ ਵਿਦਾਇਗੀ ਪਾਰਟੀ
ਲਹਿਰਾ , ਗੁਰਦਾਸਪੁਰ, 1 ਅਗਸਤ (ਸਰਬਜੀਤ ਸਿੰਘ)– ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਬ੍ਰਾਂਚ ਲਹਿਰਾ ਵੱਲੋਂ ਸਾਥੀ ਲੱਡੂ ਸਿੰਘ ਟੈਕਨੀਕਲ ਹੈਲਪਰ ਨੂੰ ਵਿਦਾਇਗੀ ਪਾਰਟੀ ਕੀਤੀ ਗਈ ਸਾਥੀ ਲੱਡੂ ਸਿੰਘ ਨੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਲੱਗਭਗ 39 ਸਾਲ ਬੇਦਾਗ ਸੇਵਾ ਕੀਤੀ ਸਾਥੀ ਦੇ ਤਿੰਨ ਬੱਚੇ ਹਨ ਜਿਨ੍ਹਾਂ ਵਿੱਚ ਇੱਕ ਲੜਕਾ ਅਤੇ ਇੱਕ ਲੜਕੀ […]
Continue Reading

