ਜੇ.ਆਰ ਮਹਿਰੋਕ ਕੰਟਰੋਲਰ (ਪ੍ਰੀਖਿਆਵਾਂ) ਵੱਲੋਂ ਬਿਨ੍ਹਾ ਲੇਟ ਫੀਸ ਵਾਧਾ ਕੀਤਾ

ਗੁਰਦਾਸਪੁਰ

ਗੁਰਦਾਸਪੁਰ, 8 ਜੁਲਾਈ (ਸਰਬਜੀਤ ਸਿੰਘ)– ਜੇ.ਆਰ ਮਹਿਰੋਕ ਕੰਟਰੋਲਰ (ਪ੍ਰੀਖਿਆਵਾਂ) ਪੰਜਾਬ ਸਕੂਲ ਸਿਖਿਆ ਬੋਰਡ ਨੇ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ 10ਵੀੰ ਅਤੇ 12ਵੀੰ ਅਗਸਤ-ਸਤੰਬਰ 2023 (ਅਨੂਪੂਰਕ ਪ੍ਰੀਖਿਆਵਾਂ) ਅਧੀਨ ਕੰਪਾਰਟਮੈਂਟ/ਰੀਅਪੀਅਰ, ਵਾਧੂ ਵਿਸ਼ੇ ਸਮੇਤ ਓਵਨ ਸਕੂਲ ਦੀਆਂ ਪ੍ਰੀਖਿਆ ਫੀਸਾਂ ਅਤੇ ਪ੍ਰੀਖਿਆ ਫਾਰਮ ਜਮ੍ਹਾ ਕਰਨ ਦਾ ਸ਼ਡਿਊਲ ਪ੍ਰਬੰਧਕੀ ਕਾਰਨ ਕਰਕੇ ਮਿਤੀ 11-7-2023 ਤੱਕ ਬਿਨ੍ਹਾ ਲੇਟ ਫੀਸ ਵਾਧਾ ਕੀਤਾ ਜਾਂਦਾ ਹੈ। ਆਨਲਾਈਨ ਪ੍ਰੀਖਿਆ ਫੀਸ ਅਤੇ ਫਾਰਮ ਭਰਨ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰੋਸਪੈਕਟਸ ਬੋਰਡ ਦੀ ਵੈਬਸਾਈਟ ਡਬਲਯੂ.ਡਬਲਯੂ.ਡਬਲਯੂ ਡਾਟ ਪੀ.ਐਸ.ਈ.ਬੀ ਡਾਟ ਏ.ਸੀ ਡਾਟ ਇੰਨ ਤੇ ਉਪਲੱਬਧ ਹੈ।

Leave a Reply

Your email address will not be published. Required fields are marked *