ਸੀ.ਬੀ.ਏ ਇੰਫੋਟੈਕ ਨੇ ਹੁਣ ਕਰ ਦਿੱਤੀ ਕਮਾਲ, ਵਿਦਿਆਰਥੀਆਂ ਨੂੰ ਹੋਰ ਕੋਰਸਾਂ ਨਾਲ ਪੰਜਾਬੀ ਟਾਈਪਿੰਗ ਸਿੱਖਣ ਮੁੱਫਤ ਵੱਡਾ ਮੌਕਾ-ਇੰਜੀ. ਸੰਦੀਪ ਕੁਮਾਰ

ਗੁਰਦਾਸਪੁਰ

ਗੁਰਦਾਸਪੁਰ, 10 ਜੁਲਾਈ (ਸਰਬਜੀਤ)– ਸੀ.ਬੀ.ਏ ਇੰਫੋਟੈਕ ਦੇ ਡਾਇਰੈਕਟਰ ਇੰਜੀ. ਸੰਦੀਪ ਕੁਮਾਰ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਕੰਪਿਊਟਰ ਕੋਰਸ ਕਰਨ ਬਾਰੇ ਸੋਚ ਰਹੇ ਹਨ ਉਨਾਂ ਵਿਦਿਆਰਥੀਆਂ ਲਈ ਇੱਕ ਸ਼ਾਨਦਾਰ ਮੌਕਾ ਲੈ ਕੇ ਆਏ ਹਨ।
ਉਨਾਂ ਦੱਸਿਆ ਕਿ ਸੀ.ਬੀ.ਏ ਇੰਫੋਟੈਕ ਵੱਲੌਂ ਵਿਦਿਆਰਥੀਆਂ ਨੂੰ 120 ਘੰਟਿਆਂ ਦੇ ਕੰਪਿਊਟਰ ਕੋਰਸ ਨਾਲ ਪੰਜਾਬੀ ਦੀ ਟਾਈਪਿੰਗ ਮੁਫ਼ਤ ਵਿੱਚ ਸਿਖਾਈ ਜਾਵੇਗੀ। ਅੱਜ ਦੇ ਜਮਾਨੇ ਵਿੱਚ ਕੰਪਿਊਟਰ ਦਾ ਅਹਿਮ ਯੋਗਦਾਨ ਹੈ ਇਸ ਲਈ ਹਰੇਕ ਵਿਦਿਆਰਥੀ ਨੂੰ ਆਪਣੇ ਚੰਗੇ ਭਵਿੱਖ ਲਈ ਕੰਪਿਊਟਰ ਦਾ ਚੰਗਾ ਗਿਆਨ ਹੋਣਾ ਚਾਹੀਦਾ ਹੈ। ਇਸੇ ਮਕਸਦ ਨਾਲ ਅਸੀਂ ਵਿਦਿਆਰਥੀਆਂ ਨੂੰ ਗੁਰਦਾਸਪੁਰ ਵਿੱਚ ਕੰਪਿਊਟਰ ਨਾਲ ਸਬੰਧਤ ਕੋਰਸ ਕਰਵਾ ਰਹੇ ਹਨ ਜਿੰਨਾਂ ਵਿੱਚ ਕੰਪਿਊਟਰ ਅਤੇ ਆਈ.ਟੀ ਸਬੰਧਤ ਕੀ ਤਰਾਂ ਦੇ ਕੋਰਸ ਕਰਵਾਏ ਜਾਣਗੇ ਜਿਸ ਸਬੰਧੀ ਸੀ.ਬੀ.ਏ. ਇਨਫੋਟੈਕ ਵਲੋਂ ਨਵੇਂ ਨਵੇਂ ਬੈਚ ਸ਼ੁਰੂ ਕੀਤੇ ਗਏ ਹਨ। ਸੀ.ਬੀ.ਏ ਇਨਫੋਟੈਕ ਵਲੋਂ ਕੰਪਿਊਟਰ ਬੇਸਿਕ ਕੋਰਸ, ਵੈਬ ਡਿਵੈਲਪਮੈਂਟ, ਵੈਬ ਡਿਜਾਈਨਿੰਗ, ਸਾਫਟਵੇਅਰ ਡਿਵੈਲਪਮੈਂਟ, ਸੀ, ਸੀ++, ਜਾਵਾ, ਡਿਜੀਟਲ ਮਾਰਕਟਿੰਗ, ਸਕੂਲ ਅਤੇ ਕਾਲਜ ਪ੍ਰੋਜੈਕਟ, ਫੈਸ਼ਨ ਡਿਜਾਈਨਿੰਗ, ਇੰਗਲਿਸ਼ ਸਪੀਕਿੰਗ ਕੋਰਸ, ਪਾਈਥਨ ਕੋਰਸ, ਸਮੇਤ ਹੋਰ ਕਈ ਕੋਰਸ ਕਰਵਾਏ ਜਾਂਦੇ ਹਨ, ਜਿੰਨਾਂ ਦੀ ਫੀਸ ਬਹੁਤ ਹੀ ਘੱਟ ਰੱਖੀ ਗਈ ਹੈ। ਚਾਹਵਾਨ ਵਿਦਿਆਰਥੀ ਅੱਜ ਹੀ ਸੀ.ਬੀ.ਏ.ਇੰਫੋਟੈਕ ਦੇ ਸੈਂਟਰ ਕਲਾਨੌਰ ਰੋਡ ਗੁਰਦਾਸਪੁਰ ਵਿਖੇ ਆ ਕੇ ਮਿਲਣ।

Leave a Reply

Your email address will not be published. Required fields are marked *