ਅੱਜ ਦੇ ਦਿਨ 8 ਜੂਨ 84 ਨੂੰ ਦਰਬਾਰ ਸਾਹਿਬ ਤੇ ਅਟੈਕ ਤੋਂ ਉਪਰੰਤ ਸਰਕਾਰੀ ਸਰਪ੍ਰਸਤੀ ਹੇਠ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਮਰਿਯਾਦਾ ਬਹਾਲ ਕਰਨ ਦਾ ਯਤਨ ਕੀਤਾ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 8 ਜੂਨ ( ਸਰਬਜੀਤ ਸਿੰਘ)– ਸਿੱਖਾਂ ਦੇ ਵਿਸ਼ਵ ਮਹਾਨ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਤੇ 8 ਜੂਨ 84 ਨੂੰ ਭਾਰਤੀ ਫੌਜਾਂ ਨੇ ਬੰਬਾਂ ਟੈਂਕਾਂ ਅਤੇ ਤੋਪਾਂ ਰਾਹੀਂ ਜ਼ਬਰਦਸਤ ਅਟੈਕ ਕਰਕੇ ਸਰਵਉਚ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਨਾਲ ਨਾਲ 40000 ਨਿਰਦੋਸ਼ਾਂ ਨੂੰ ਮੌਤ ਦੇ ਘਾਟ ਉਤਾਰਿਆ ਤੇ ਕਈ ਲਾਪਤਾ ਕਰ ਦਿੱਤੇ ਗਏ ,ਪਰ […]
Continue Reading

