Bettilt Portugal Agrupamento De Escolas De Anadia

Essa transparência e compromisso com a segurança cultivam um ambiente de confiança essencial para uma experiência de partida positiva. O jogador da Índia depositou ₹ 1.400 through UPI em um cassino em 24 de janeiro de 2024, mas o valor não foi refletido em sua conta do cassino. Apesar da confirmação do seu banco de que o pagamento foi bem-sucedido, o on line casino afirmou que o pagamento falhou. Avisamos ao jogador que o processo de localização e reembolso dos fundos poderia levar algum tempo e estendemos o prazo por mais 23 dias para que o cassino investigasse e resolvesse o problema.

Continue Reading

ਪੰਜਾਬ ਸਰਕਾਰ ਵੱਲੋਂ ਭਲਕੇ ਦੀ ਛੁੱਟੀ ਦਾ ਐਲਾਨ

ਚੰਡੀਗੜ੍ਹ, ਗੁਰਦਾਸਪੁਰ, 9 ਜੂਨ ( ਸਰਬਜੀਤ ਸਿੰਘ)– ਪੰਜਾਬ ਸਰਕਾਰ ਵੱਲੋਂ ਭਲਕੇ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੀ 10 ਜੂਨ 2024 (ਸੋਮਵਾਰ) ਦੀ ਗਜ਼ਟਿਡ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ-1881 ਦੀ ਧਾਰਾ 25 ਦੀ ਵਿਆਖਿਆ ਅਧੀਨ ਪਬਲਿਕ ਛੁੱਟੀ ਐਲਾਨੀ ਗਈ ਹੈ।

Continue Reading

ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਛਬੀਲ ਲਗਾਈ ਗਈ

ਬਟਾਲਾ, ਗੁਰਦਾਸਪੁਰ, 9 ਜੂਨ (ਸਰਬਜੀਤ ਸਿੰਘ )– ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਛਬੀਲ ਲਗਾਈ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਲਾਇਨ ਪਰਵਿੰਦਰ ਸਿੰਘ ਗੋਰਾਇਆ ਨੇ ਦੱਸਿਆ ਕਿ ਸਥਾਨਕ ਸਮਾਧ ਰੋਡ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਲੱਬ ਵੱਲੋਂ ਠੰਡੇ […]

Continue Reading

ਕਿਸਾਨਾਂ ਵੱਲੋਂ ਬੀਬੀ ਕੁਲਵਿੰਦਰ ਕੌਰ ਦੇ ਹੱਕ’ਚ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਰੋਸ਼ ਮਾਰਚ ਕਰਕੇ ਐਸ ਐਸ ਪੀ ਨੂੰ ਮੰਗ ਪੱਤਰ ਦੇਣਾ ਸਮੇਂ ਦੀ ਮੰਗ- ਭਾਈ ਵਿਰਸਾ ਸਿੰਘ ਖਾਲਸਾ

ਮੋਹਾਲੀ, ਗੁਰਦਾਸਪੁਰ, 9 ਜੂਨ ( ਸਰਬਜੀਤ ਸਿੰਘ)– ਕਿਸਾਨ ਸੰਯੁਕਤ ਮੋਰਚਾ ਗੈਰ ਰਾਜਨੀਤਕ ਦੇ ਆਗੂ ਸਰਵਣ ਸਿੰਘ ਪੰਧੇਰ ਅਤੇ ਹੋਰ ਜਥੇਬੰਦੀਆਂ ਵੱਲੋਂ ਕੰਗਣਾ ਰਣਾਉਤ ਤੇ ਕੁਲਵਿੰਦਰ ਕੌਰ ਸੀ ਆਈ ਐਸ ਐਫ ਮਾਮਲੇ’ਚ ਕੁਲਵਿੰਦਰ ਕੌਰ ਨੂੰ ਨੌਕਰੀ ਤੋਂ ਮੁਅੱਤਲ ਅਤੇ ਧਾਰਾ 323/341 ਤਹਿਤ ਪਲਚਾ ਦਰਜ਼ ਕਰਨ ਦੀ ਨਿੰਦਾ ਅਤੇ ਇਹਨਾਂ ਧਰਾਵਾਂ ਨੂੰ ਵਾਪਸ ਲੈਣ, ਕੁਲਵਿੰਦਰ ਕੌਰ ਨੂੰ […]

Continue Reading

ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਬਾਅਦ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਕੇ ਨਰਿੰਦਰ ਮੋਦੀ ਨਵਾਂ ਇਤਿਹਾਸ ਰਚ ਰਹੇ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ , 9 ਜੂਨ (‌‌ਸਰਬਜੀਤ ਸਿੰਘ)– ਦੇਸ਼ ਦੇ ਪਹਿਲੇ ਕਾਂਗਰਸ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਬਾਅਦ ਦੇਸ਼ ਦੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਕੇ ਨਰਿੰਦਰ ਮੋਦੀ ਜੀ ਇੱਕ ਨਵਾਂ ਇਤਿਹਾਸ ਸਿਰਜ ਰਹੇ ਹਨ,ਉਹ ਅੱਜ ਸ਼ਾਮ ਨੂੰ ਆਪਣੇ ਸੰਯੋਗੀ ਦਲਾਂ ਦੀ ਮੱਦਦ ਨਾਲ ਆਪਣੇ ਮੰਤਰੀਮੰਡਲ ਨਾਲ ਸਹੁੰ ਚੁੱਕਣਗੇ,ਸ਼ੁਰੂ ਸ਼ੁਰੂ ਵਿਚ ਉਹ ਆਪਣੇ ਮੰਤਰੀ […]

Continue Reading

Στο σύντομο χρονικό διάστημα από την ίδρυσή του, το Casombie Casino έχει κατακτήσει κορυφαία θέση στην αγορά και έχει γίνει το πιο προβεβλημένο στέκι για Έλληνες παίκτες που θέλουν μια διαφορετική εμπειρία παιχνιδιού. Casombie Casino – δεν προσφέρει μόνο τρόπους κατάθεσης, αλλά έχουμε επίσης ένα μεγάλο εύρος εμπιστευτικών e-wallets και άλλων παρόχων πληρωμών για να αποσύρετε τα κέρδη σας, περιλαμβανομένων της Visa και της Mastercard, καθώς και της Τραπεζικής Μεταφοράς. Ολόκληρη η διαδικασία διεξάγεται πίσω από τεχνολογία προηγμένης κρυπτογράφησης, έτσι ώστε να μπορείς να είσαι πλήρως βέβαιος για την ασφάλεια και την προστασία των δεδομένων των κεφαλαίων σου!

Casombie

Continue Reading

ਕੇਂਦਰ ਅਤੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਠੋਸ ਪ੍ਰਬੰਧ ਕਰੇ- ਕਾਮਰੇਡ ਬੱਖਤਪੁਰਾ

ਗੁਰਦਾਸਪੁਰ, 9 ਜੂਨ ( ਸਰਬਜੀਤ ਸਿੰਘ)– ਫ਼ੈਜ਼ਪੁਰਾ ਰੋਡ ਵਿਖੇ ਇਨਕਲਾਬੀ ਨੌਜਵਾਨ ਸਭਾ (ਆਰ ਵਾਈ ਏ) ਦੀ ਇਕੱਤਰਤਾ ਹਰਪ੍ਰੀਤ ਸਿੰਘ ਖੰਨਾ ਚਮਾਰਾਂ, ਜਸਵਿੰਦਰ ਕੁਮਾਰ ਧਰਮ ਕੋਟ ਅਤੇ ਮਲਕੀਅਤ ਸਿੰਘ ਰੜੇਵਾਲੀ ਦੀ ਪ੍ਰਧਾਨਗੀ ਹੇਠ ਕੀਤੀ ਗਈ।ਇਸ ਸਮੇਂ ਬੋਲਦਿਆਂ ਸਭਾ ਦੇ ਮਾਝਾ ਜੋਨ ਦੇ ਕਨਵੀਨਰ ਮਨਪ੍ਰੀਤ ਸਿੰਘ ਭਾਗੋਕਾਵਾਂ, ਮਜ਼ਦੂਰ ਆਗੂ ਦਲਬੀਰ ਭੋਲਾ ਮਲਕਵਾਲ ਅਤੇ ਸੀ ਪੀ ਆਈ ਐਮ […]

Continue Reading

13 ਜੂਨ ਨੂੰ ਹੋਵੇਗਾ ‘ਨਵੀਆਂ ਕਲਮਾਂ ਨਵੀਂ ਉਡਾਣ’ ਕਿਤਾਬ ਦਾ ਲੋਕ ਅਰਪਣ ਸਮਾਗਮ

ਬਟਾਲਾ, ਗੁਰਦਾਸਪੁਰ, 9 ਜੂਨ ( ਸਰਬਜੀਤ ਸਿੰਘ)– ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਬੱਚਿਆਂ ਵਿੱਚ ਸਾਹਿਤ ਪ੍ਰਤੀ ਰੁਚੀ ਪੈਦਾ ਕਰਨ ਲਈ ਸ਼ੁਰੂ ਕੀਤੇ ਗਏ ਪ੍ਰੋਜੈਕਟ “ਨਵੀਆਂ ਕਲਮਾਂ ਨਵੀਂ ਉਡਾਣ” ਅਧੀਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚੱਲ ਰਹੇ “ਪੁਸਤਕ ਲੋਕ ਅਰਪਣ ਸਮਾਗਮ” ਦੀ ਲੜੀ ਤਹਿਤ 13 ਜੂਨ ਨੂੰ ਐਸ. ਐਲ. ਬਾਵਾ ਡੀ. ਏ. […]

Continue Reading

ਕੀ ਨਹਿਰੀ ਪਾਣੀ ਬਾਰੇ ਜਾਣਕਾਰੀ ਹਾਸਲ ਕਰਨ ਬਾਰੇ ਮੁੱਖ ਮੰਤਰੀ ਵੱਲੋਂ ਜਾਰੀ ਫੋਨ ਨੰਬਰ ਇੱਕ ਝਾਂਸਾ ਹੈ – ਸੁਖਦਰਸ਼ਨ ਨੱਤ

ਝੋਨੇ ਦੇ ਸੀਜ਼ਨ ਲਈ ਨਹਿਰੀ ਪਾਣੀ 11 ਜੂਨ ਤੋਂ ਹੀ ਕਿਉਂ? ਇਹ ਪਾਣੀ ਆਮ ਰੁਟੀਨ ਮੁਤਾਬਕ ਕਿਉਂ ਨਹੀਂ? ਮਾਨਸਾ, ਗੁਰਦਾਸਪੁਰ, 8 ਜੂਨ ( ਸਰਬਜੀਤ ਸਿੰਘ)– ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਹਿਰੀ ਪਾਣੀ ਦੀ ਸਥਿਤੀ ਤੇ ਸਪਲਾਈ ਬਾਰੇ ਆਮ ਜਨਤਾ ਖਾਸਕਰ ਕਿਸਾਨਾਂ ਦੇ ਜਾਣਕਾਰੀ ਲੈਣ ਹਿੱਤ ਕੱਲ ਜਾਰੀ ਕੀਤਾ ਗਿਆ ਮੋਬਾਇਲ ਨੰਬਰ 9646151466 ਸਿਰਫ ਇਕ ਝਾਂਸਾ […]

Continue Reading

ਦੇਸ਼ ਅਤੇ ਬੀ.ਐਸ.ਐਫ ਦਾ ਗੌਰਵ ਹਨ ਗੁਰਵਿੰਦਰ ਵਰਗੇ ਯੋਧੇ- ਕਮਾਂਡੈਂਟ ਹਿਦਮ ਸ਼ੁਬੋਲ ਸਿੰਘ

ਗੁਰਦਾਸਪੁਰ, 8 ਜੂਨ ( ਸਰਬਜੀਤ ਸਿੰਘ)– ਸੀਮਾ ਸੁਰੱਖਿਆ ਬਲ ਦੀ 137 ਬਟਾਲੀਅਨ ਦੇ ਸ਼ਹੀਦ ਕਾਂਸਟੇਬਲ ਗੁਰਵਿੰਦਰ ਸਿੰਘ ਦਾ ਸੱਤਵਾਂ ਸ਼ਹੀਦੀ ਦਿਵਸ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਜੱਦੀ ਪਿੰਡ ਮਾਨੇਪੁਰ ਵਿਖੇ ਮਨਾਇਆ ਗਿਆ, ਜਿਸ ਵਿੱਚ ਬੀ.ਐਸ.ਐਫ. ਹੈੱਡਕੁਆਰਟਰ ਗੁਰਦਾਸਪੁਰ ਤੋਂ ਕਮਾਂਡੈਂਟ ਹਿਦਮ ਸ਼ੁਬੋਲ ਸਿੰਘ ਨੇ […]

Continue Reading