ਸ਼੍ਰੀ ਹਜੂਰ ਸਾਹਿਬ ਵਿਖੇ ਹੋਲਾ ਮਹੱਲਾ ਧੂਮਧਾਮ ਨਾਲ ਮਨਾਇਆ ਗਿਆ

ਹਜੂਰ ਸਾਹਿਬ, ਗੁਰਦਾਸਪੁਰ, 28 ਮਾਰਚ (ਸਰਬਜੀਤ ਸਿੰਘ)– ਇਸ ਵਾਰ ਵੀ ਸੱਚਖੰਡ ਸ਼੍ਰੀ ਹਜੂਰ ਸਾਹਿਬ ਸ਼੍ਰੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਤਪਸਥਾਨ ਤੇ ਹੋਲਾ ਮਹੱਲਾ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਜਿਸ ਵਿੱਚ ਪੂਰੇ ਪ੍ਰਾਂਤ ਤੋਂ ਹੀ ਸੰਗਤਾਂ ਨੇ ਸ਼ਿਰਕਤ ਕੀਤੀ। ਇਸ ਦਾ ਆਲੌਕਿਕ ਦ੍ਰਿਸ਼ ਇਸ ਵੀਡੀਓ ਅਤੇ ਫੋਟੋ ਦੀ ਜੁਬਾਨੀ।

Continue Reading

ਡੇਰਾ ਬਾਬਾ ਵਡਭਾਗ ਮੈੜੀ ਗੁਰਦੁਆਰਾ ਸ਼੍ਰੀ ਯਾਦਗਾਰ ਸਾਹਿਬ ਵਿਖੇ 17 ਮਾਰਚ ਤੋਂ 27 ਤਕ ਚੱਲ ਰਹੀ ਅਖੰਡਪਾਠਾਂ ਦੀ ਲੜੀ ਹੋਈ ਸੰਪਨ- ਬਾਬਾ ਸੁਖਵਿੰਦਰ ਸਿੰਘ

ਡੇਰਾ ਬਾਬਾ ਵਡਭਾਗ ਸਿੰਘ, ਗੁਰਦਾਸਪੁਰ, 28 ਮਾਰਚ (ਸਰਬਜੀਤ ਸਿੰਘ)– ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਲੁਧਿਆਣਾ ਦੇ ਮੁੱਖ ਪ੍ਰਬੰਧਕਾਂ ਵੱਲੋਂ ਹਰ ਸਾਲ ਡੇਰਾ ਵਡਭਾਗ ਸਿੰਘ ਜੀ ਦੇ ਸਥਾਨਾਂ ਤੇ ਹਰ ਸਾਲ ਸ਼ਰਧਾਲੂਆਂ ਵੱਲੋਂ ਰਖਵਾਏ ਅਖੰਡ ਪਾਠਾਂ ਦੇ ਭੋਗ ਪਾਏ ਜਾਂਦੇ ਹਨ ਅਤੇ ਧਾਰਮਿਕ ਦੀਵਾਨ ਧਾਰਮਿਕ ਦੀਵਾਨ ਸਜਾਉਣ ਦੇ ਨਾਲ […]

Continue Reading

ਬਾਬਾ ਈਸ਼ਰ ਸਿੰਘ ਜੀ ਦੇ 111ਵੇਂ ਸਾਲਾਂ ਜਨਮ ਦਿਹਾੜੇ ਅਤੇ ਮਹੰਤ ਪ੍ਰਤਾਪ ਸਿੰਘ ਦੀ ਯਾਦ ਨੂੰ ਸਮਰਪਿਤ ਕੀਰਤਨ ਦਰਬਾਰ ਤੇ ਧਾਰਮਿਕ ਦੀਵਾਨ ਸਜਾਏ ਗਏ- ਸੰਤ ਬਲਜਿੰਦਰ ਸਿੰਘ

ਲੁਧਿਆਣਾ, ਗੁਰਦਾਸਪੁਰ, 28 ਮਾਰਚ (ਸਰਬਜੀਤ ਸਿੰਘ)– ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੇ 111 ਵੇਂ ਸਾਲਾਂ ਜਨਮ ਦਿਹਾੜੇ ਅਤੇ ਮਾਨ ਮਹੰਤ ਬਾਬਾ ਪ੍ਰਤਾਪ ਸਿੰਘ ਜੀ ਦੀ ਮਿੱਠੀ ਯਾਦਗਾਰ ਨੂੰ ਸਮਰਪਿਤ ਨਾਨਕਸਰ ਠਾਠ ਚਰਨ ਘਾਟ ਸਾਹਿਬ ਨਹਿਰ ਪੁੱਲ ਅਖਾੜਾ, ਕੋਠੇ ਪਰਮੇਸ਼ੁਰ (ਜਗਰਾਉਂ) ਲੁਧਿਆਣਾ ਵਿਖੇ 41 ਦਿਨਾਂ ਤੋਂ ਭੋਰੇ’ਚ ਘੋਰ ਤਪੱਸਿਆ ਜਾਪ ਤੇ ਬੈਠੇ ਸੰਤ […]

Continue Reading

ਪੰਜਾਬ ਦੀ ਸਿਆਸਤ ਦਾ ਜਿੰਨਾਂ ਪੱਧਰ ਅੱਜ ਨੀਵਾਂ ਹੋ ਗਿਆ ਹੈ ਸ਼ਾਇਦ ਐਨਾ ਪਹਿਲਾਂ ਕਦੇ ਨਹੀਂ ਸੀ-ਨਿੱਕਾ ਸਿੰਘ ਸਮਾਓਂ

ਮਾਨਸਾ, ਗੁਰਦਾਸਪੁਰ, 28 ਮਾਰਚ (ਸਰਬਜੀਤ ਸਿੰਘ)– ਪੰਜਾਬ ਦੀ ਸਿਆਸਤ ਦਾ ਜਿੰਨਾਂ ਪੱਧਰ ਅੱਜ ਨੀਵਾਂ ਹੋ ਗਿਆ ਹੈ ਸ਼ਾਇਦ ਐਨਾ ਪਹਿਲਾਂ ਕਦੇ ਨਹੀ ਸੀ । ਜਿਸ ਸਮੇਂ ਦੇਸ਼ ਫਾਸ਼ੀਵਾਦ ਤਾਕਤਾਂ ਦੇ ਖਿਲਾਫ਼ ਲੜਨ ਲਈ ਜਮੂਹਰੀ ਤਾਕਤਾਂ ਦੇ ਏਕੇ ਦੀ ਮੰਗ ਕਰ ਰਿਹਾ ਹੈ ਉਸ ਸਮੇਂ ਪੰਜਾਬ ਦਾ ਮੁੱਖ ਮੰਤਰੀ ਆਪਣੀ ਨਿੱਜੀ ਹਓੂਮੈ ਲਈ ਅਤੇ ਅਖੌਤੀ ਪੰਜਾਬ […]

Continue Reading

ਹਾਈਕੋਰਟ ਨੇ ਸ਼ੋਰ ਰੋਕਣ ਲਈ ਜਾਰੀ ਹੁਕਮ ਲਾਗੂ ਕਰਨ ਬਾਰੇ ਰਿਪੋਰਟ ਮੰਗੀ

ਚੰਡੀਗੜ੍ਹ, ਗੁਰਦਾਸਪੁਰ, 27 ਮਾਰਚ (ਸਰਬਜੀਤ ਸਿੰਘ)– ਧਾਰਮਿਕ ਥਾਵਾਂ ‘ਤੇ ਉੱਚੀ ਆਵਾਜ਼ ‘ਚ ਵੱਜਦੇ ਸਪੀਕਰਾਂ ਨੂੰ ਲੈ ਕੇ ਹਾਈਕੋਰਟ ਸਖਤ ਹੋ ਗਿਆ ਹੈ। ਪੰਜਾਬ ਸਰਕਾਰ ਤੋਂ 24 ਅਪ੍ਰੈਲ ਤੱਕ ਜਵਾਬ ਮੰਗਿਆ ਹੈ। 2019 ਚ ਸ਼ੋਰ ਰੋਕਣ ਲਈ ਜਾਰੀ ਹੁਕਮ ਲਾਗੂ ਕਰਨ ਬਾਰੇ ਰਿਪੋਰਟ ਮੰਗੀ ।ਬੱਚਿਆਂ, ਮਰੀਜਾਂ ਤੇ ਧਾਰਮਿਕ ਸਥਾਨ ਦੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਭਾਰੀ […]

Continue Reading

ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ ਤੇ ਲੱਗਾ ਵਿਰਾਮ

ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਗੁਰਦਾਸਪੁਰ ਅੰਦਰ ਕੀਤੀ ਪ੍ਰੈਸ ਕਾਨਫਰੰਸ ਗੁਰਦਾਸਪੁਰ, 27 ਮਾਰਚ (ਸਰਬਜੀਤ ਸਿੰਘ)– ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗਠਬੰਧਨ ਨੂੰ ਲੈਕੇ ਚੱਲ ਰਹੀਆਂ ਅਫਵਾਹਾਂ ਤੇ ਵਿਰਾਮ ਲੱਗ ਗਿਆ ਹੈ। ਜਿਸ ਕਾਰਨ ਹੁਣ ਦੋਵਾਂ ਪਾਰਟੀਆ ਵੱਲੋਂ ਆਪਣੇ-ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ। ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ […]

Continue Reading

ਸਨਾਤਨ ਜਾਗਰਨ ਮੰਚ ਦੇ ‘ਹੋਲੀ ਕੇ ਰੰਗ ਰਾਧਾ ਕ੍ਰਿਸ਼ਨ ਕੇ ਸੰਗ’ ਸਮਾਗਮ ਵਿੱਚ ਜੰਮ ਕੇ ਖੇਡੀ ਗਈ ਫੁੱਲਾਂ ਦੇ ਹੋਲੀ

ਦੇਰ ਰਾਤ ਤੱਕ ਰਾਧਾ ਕ੍ਰਿਸ਼ਨਨ ਦੇ ਭਜਨਾਂ ਤੇ ਨੱਚੇ ਸ਼ਰਧਾਲੂ ਗੁਰਦਾਸਪੁਰ, 27 ਮਾਰਚ (ਸਰਬਜੀਤ ਸਿੰਘ)– ਪੂਰੇ ਭਾਰਤ ਵਿੱਚ ਹੋਲੀ ਦਾ ਤਿਉਹਾਰ ਪੂਰੇ ਉਤਸਾਹ ਨਾਲ ਮਨਾਇਆ ਗਿਆ। ਜਿੱਥੇ ਰੰਗਾਂ ਦੀ ਹੋਲੀ ਖੇਡਣ ਲਈ ਬੱਚਿਆਂ ਤੇ ਨੌਜਵਾਨਾਂ ਵਿੱਚ ਖਾਸ ਉਤਸਾਹ ਦੇਖਿਆ ਗਿਆ ਉਥੇ ਹੀ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵੱਲੋਂ ਧਾਰਮਿਕ ਸਮਾਗਮ ਵੀ ਆਯੋਜਿਤ ਕਰਵਾਏ ਗਏ। ਸ਼੍ਰੀ ਸਨਾਤਨ ਜਾਗਰਨ […]

Continue Reading

ਨੌਜਵਾਨ ਨੂ ਛੁਰੀਆ ਮਾਰ ਕੇ ਆਪ ਹਸਪਤਾਲ ਪਹੁੰਚਾਉਣ ਵਾਲਾ ਕਾਤਲ ਅੱਠ ਘੰਟਿਆਂ ਵਿੱਚ ਲੁਧਿਆਣਾ ਤੋਂ ਗ੍ਰਿਫਤਾਰ-ਡੀਐਸਪੀ ਰਿਪੂਤਾਪਨ ਸਿੰਘ

ਡੇਰਾ ਬਾਬਾ ਨਾਨਕ,ਗੁਰਦਾਸਪੁਰ, 27 ਮਾਰਚ (ਸਰਬਜੀਤ ਸਿੰਘ)– ਬੀਤੇ ਦਿਨ ਡੇਰਾ ਬਾਬਾ ਨਾਨਕ ਦੇ ਪਿੰਡ ਪੱਖੋਕੇ ਟੈਹਲੀ ਸਾਹਿਬ ਦੇ ਦੋ ਸਕੇ ਭਰਾਵਾਂ ਤੇ ਇੱਕ ਗੁਰਜੀਤ ਸਿੰਘ ਨਾਮਕ ਵਿਅਕਤੀ ਵੱਲੋਂ ਕਿਰਚਾਂ ਮਾਰ ਕੇ ਜਖਮੀ ਕਰ ਦਿੱਤਾ ਗਿਆ ਸੀ।ਹਸਪਤਾਲ ਵਿੱਚ ਲਜਾਨ ਉਪਰੰਤ ਇੱਕ ਨੌਜਵਾਨ ਰਾਜੂ ਮਸੀਹ ਦੀ ਮੌਤ ਹੋਈ ਸੀ ਜਦ ਕਿ ਉਸ ਦਾ ਭਰਾ ਗੰਭੀਰ ਜ਼ਖਮੀ ਹੋਇਆ […]

Continue Reading

ਹੌਲੇ ਮੁਹੱਲੇ ਦੇ ਚੌਥੇ ਤੇ ਆਖਰੀ ਗੇੜ ‘ਚ ਨਿਹੰਗ ਸਿੰਘ ਜਥੇਬੰਦੀਆਂ ਨੇ ਸ਼ਾਨਦਾਰ ਮਹੱਲੇ ਦਾ ਪ੍ਰਦਰਸ਼ਨ ਕਰਕੇ ਆਈ ਸਿੱਖ ਸੰਗਤ ਨੂੰ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਿਆ- ਭਾਈ ਖਾਲਸਾ

ਅਨੰਦਪੁਰ ਸਾਹਿਬ, ਗੁਰਦਾਸਪੁਰ, 27 ਮਾਰਚ (ਸਰਬਜੀਤ ਸਿੰਘ)– ਹੌਲੇ ਮੁਹੱਲੇ ਦੇ ਪਵਿੱਤਰ ਇਤਿਹਾਸਕ ਦਿਹਾੜੇ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਤਿੰਨ ਰੋਜ ਤੋਂ ਧਾਰਮਿਕ ਖੇਤਰ’ਚ ਸਰਗਰਮ ਸੰਤਾਂ ਮਹਾਪੁਰਸ਼ਾਂ ਤੇ ਹੋਰ ਧਾਰਮਿਕ ਸਥਾਨਾਂ ਦੇ ਆਗੂਆਂ ਵੱਲੋਂ ਧਾਰਮਿਕ ਦੀਵਾਨ’ਚ ਸਜਾਏ ਜਾ ਰਹੇ ਤਰ੍ਹਾਂ ਤਰ੍ਹਾਂ ਲੰਗਰ ਲਾਏ ਜਾ ਰਹੇ, ਮੈਡੀਕਲ ਕੈਂਪ ਲਵਾਂ ਕਿ ਲੋੜਵੰਦ ਮਰੀਜ਼ਾਂ ਦੀ ਸੇਵਾ ਕਰਕੇ ਗੁਰੂ […]

Continue Reading

ਭਾਜਪਾ ਮੁਕਤ ਭਾਰਤ ਦੀ ਸਿਰਜਣਾ, ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਸੋਚ ਤੇ ਪਹਿਰਾ ਦੇਣਾ- ਅਰਸੀ

ਲੋਕਤੰਤਰ ਤੇ ਸੰਵਿਧਾਨ ਦੁਆਰਾ ਦੇਸ਼ ਦੀ ਏਕਤਾ, ਅਖੰਡਤਾ ਨੂੰ ਬਹਾਲ ਰੱਖਿਆ ਜਾ ਸਕਦਾ ਹੈ-: ਚੌਹਾਨ, ਉੱਡਤ ਕਾਨਫਰੰਸ ਮੌਕੇ ਸ਼ਖ਼ਸੀਅਤਾ ਤੇ ਕਮਿਊਨਿਸਟ ਲਹਿਰ ਦੇ ਹੀਰੇ ਸਨਮਾਨਿਤ ਕੀਤੇ ਝੁਨੀਰ/ਸਰਦੂਲਗੜ੍ਹ,ਗੁਰਦਾਸਪੁਰ, 27 ਮਾਰਚ (ਸਰਬਜੀਤ ਸਿੰਘ)– ਦੇਸ਼ ਨੂੰ ਫਿਰਕਾਪ੍ਰਸਤੀ ਵੱਲ ਧੱਕ ਕੇ ਭਾਈਚਾਰਕ ਸਾਂਝ ਨੂੰ ਵੰਡਣ ਵਾਲੀ ਆਰ ਐਸ ਐਸ ਤੇ ਭਾਜਪਾ ਇਕ ਵਾਰ ਫਿਰ ਦੇਸ਼ ਦੀ ਰਾਜਸੱਤਾ ਤੇ ਕਾਬਜ਼ […]

Continue Reading