ਲਲਕਾਰ ਰੈਲੀ ਵਿੱਚ ਮਜਦੂਰ ਪਰਿਵਾਰਾ ਸਮੇਤ ਕਾਫਲੇ ਬਣਾ ਕੇ ਪਹੁੰਚਣਗੇ-ਐਡਵੋਕੇਟ ਕੁਲਵਿੰਦਰ ਉੱਡਤ
ਜੰਨ ਸੰਪਰਕ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਹੀਰਕੇ , ਮਾਖੇਵਾਲਾ , ਫੱਤਾ , ਬਰਨ ਤੇ ਝੰਡੂਕੇ ਵਿੱਖੇ ਜਨਤਕ ਮੀਟਿੰਗਾਂ ਕੀਤੀਆ ਸਰਦੂਲਗੜ੍ਹ/ ਝੁਨੀਰ, ਗੁਰਦਾਸਪੁਰ, 13 ( ਸਰਬਜੀਤ ਸਿੰਘ)– ਮਨਰੇਗਾ ਸਕੀਮ ਨੂੰ ਸਾਰਥਿਕ ਢੰਗ ਨਾਲ ਲਾਗੂ ਕਰਵਾਉਣ , ਘੱਟੋ-ਘੱਟ ਉਜਰਤਾ 26 ਹਜਾਰ ਪ੍ਰਤੀ ਮਹੀਨਾ ਕਰਵਾਉਣ , ਮਜਦੂਰ ਵਿਰੋਧੀ ਚਾਰ ਲੇਬਰ ਕੋਡ ਰੱਦ ਕਰਵਾਉਣ , ਕੱਟੇ ਰਾਸਣ ਕਾਰਡ ਬਹਾਲ […]
Continue Reading

