11 ਅਕਤੂਬਰ ਨੂੰ ਪਿੰਡ ਸੈਦੋਵਾਲ ਖੁਰਦ ਵਿਖੇ ਲੱਗੇਗਾ ਮਿਸ਼ਨ ਅਬਾਦ ਤਹਿਤ ਵਿਸ਼ੇਸ਼ ਕੈਂਪ

ਪਿੰਡ ਸੈਦੋਵਾਲ ਖੁਰਦ, ਗੁਨੋਪੁਰ, ਦਾਰਾਪੁਰ, ਭੈਣੀ ਕਾਨੇ, ਭੈਣੀ ਪਸਵਾਲ ਦੇ ਵਸਨੀਕ ਇਸ ਕੈਂਪ ਵਿੱਚ ਭਾਗ ਲੈਣਗੇ ਗੁਰਦਾਸਪੁਰ, 10 ਅਕਤੂਬਰ (ਸਰਬਜੀਤ ਸਿੰਘ)– ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਲੋਕਾਂ ਵਿੱਚ ਜਾ ਕੇ ਉਨਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਹੱਲ ਕਰਨ ਦੀਆਂ ਦਿੱਤੀਆਂ ਹਦਾਇਤਾਂ ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 11 ਅਕਤੂਬਰ […]

Continue Reading

ਮੁੱਖ ਮੰਤਰੀ ਪੰਜਾਬ ਵੱਲੋਂ ਰਿਵਾਇਤੀ ਪਾਰਟੀਆਂ ਨੂੰ ਡਿਬੈਟ ਦਾ ਸੱਦਾ 1 ਨਵੰਬਰ ਨੂੰ

1 ਨਵੰਬਰ ਨੂੰ ਹੋਣ ਜਾ ਰਹੀ ਖੁੱਲੀ ਬਹਿਸ਼ ਵਿੱਚ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇਣਗੇ ਕਰਾਰਾ ਜਵਾਬ- ਆਸਟ੍ਰੇਲੀਅਨ ਨਾਗਰਿਕ ਜਸਵਿੰਦਰ ਤੇ ਨਵਦੀਪ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿਸੇ ਸੂਬੇ ਦੇ ਮੁੱਖ ਮੰਤਰੀ ਨੇ ਵਿਰੋਧੀ ਧਿਰਾਂ ਨੂੰ ਖੁੱਲੀ ਬਹਿਸ਼ ਦੀ ਚੁਣੌਤੀ ਦਿੱਤੀ ਹੈ-ਐਨ.ਆਰ.ਆਈ ਗੁਰਦਾਸਪੁਰ, 9 ਅਕਤੂਬਰ (ਸਰਬਜੀਤ ਸਿੰਘ)–ਰਿਵਾਇਤੀ ਪਾਰਟੀਆਂ […]

Continue Reading

ਉਹ ਜੋ ਕਾਲਾ ਦੌਰ ਸੀ, ਸਾਡਾ ਚਾਨਣ ਵੀ ਖੋਹ ਕੇ ਲੈ ਗਿਆ ਸੀ..

ਅਮਨਦੀਪ ਕੌਰ ਹਾਸ ਕਨੈਡਾ ਤੋਂ ਰੰਗਲਾ ਪੰਜਾਬ ਟੀਵੀ ਦੀ ਜਨਰਲਿਸਟ ਕਨੈਡਾ, ਗੁਰਦਾਸਪੁਰ, 9 ਅਕਤੂਬਰ (ਸਰਬਜੀਤ ਸਿੰਘ)– 8, ਅਕਤੂਬਰ 1991 ਨੂੰ ਮੇਰੇ ਪਿਤਾ ਕਾਮਰੇਡ ਪਰਮਿੰਦਰ ਜੀਤ ਸਿੰਘ ਹਾਂਸ ਨੂੰ ਸਾਡੇ ਪਿੰਡ ਹਾਂਸ ਕਲਾਂ ਦੀ ਦਾਣਾ ਮੰਡੀ ਚ ਦੁਪਹਿਰੇ 12 ਵਜੇ ਖਾਲਿਸਤਾਨ ਲਿਬਰੇਸ਼ਨ ਫੋਰਸ ਗੁਰਜੰਟ ਸਿੰਘ ਬੁੱਧ ਸਿੰਘਵਾਲਾ ਦੇ ਗਰੁੱਪ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।ਕਿਉਂ..ਪਤਾ […]

Continue Reading

ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਖੁੱਲ੍ਹੀ ਬਹਿਸ ਦੀ ਚੁਣੌਤੀ ਸਵੀਕਾਰੀ

ਚੰਡੀਗੜ੍ਹ, ਗੁਰਦਾਸਪੁਰ, 9 ਅਕਤੂਬਰ (ਸਰਬਜੀਤ ਸਿੰਘ)–ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਰਦਰਸ਼ਤਾ ਨੂੰ ਉਤਸ਼ਾਹਤ ਕਰਨ ਅਤੇ ਪੰਜਾਬ ਰਾਜ ਨੂੰ ਦਰਪੇਸ਼ ਨਾਜ਼ੁਕ ਮੁੱਦਿਆਂ ਤੇ ਲੋਕਾਂ ਨੂੰ ਸ਼ਾਮਲ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ ਕਰਨ ਲਈ ਖੁੱਲ੍ਹੀ ਜਨਤਕ ਬਹਿਸ ਲਈ ਜਾਰੀ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਦੀ ਚੁਣੌਤੀ ਦੇ ਜਵਾਬ […]

Continue Reading

ਦੂਜੀ ਜੰਗੇ ਆਜਾਦੀ ਦਾ ਮਹਾਂ ਨਾਇਕ ਕਾਮਰੇਡ ਨਾਗਭੂਸ਼ਨ ਪਟਨਾਇਕ ਨੂੰ ਅਜ 9 ਅਕਤੂਬਰ ਨੂੰ ਉਨ੍ਹਾਂ ਦੀ 25 ਵੀਂ ਬਰਸੀ ਤੇ ਯਾਦ ਕਰਦਿਆਂ ਲੇਖਕ ਸਨ ਵਿਨੋਦ ਮਿਸ਼ਰਾ

ਹੁਣ ਤਰਜਮਾਨੀ ਕੀਤੀ ਕਾਮਰੇਡ ਹਰਭਗਵਾਨ ਭੀਖੀ ਨੇ ਉੜੀਸਾ, ਗੁਰਦਾਸਪੁਰ, 9 ਅਕਤੂਬਰ (ਸਰਬਜੀਤ ਸਿੰਘ)– ਕਾਮਰੇਡ ਨਾਗਭੂਸ਼ਨ ਪਟਨਾਇਕ ਦੀ ਸਖਸ਼ੀਅਤ ਬਹੁਦਿਸ਼ਾਵੀ ਸੀ।ਉਹ ਇਕ ਸਿਆਸੀ ਆਗੂ ਸਨ ,ਇਕ ਚਿੰਤਕ ਇਕ ਕਵੀ ਸਨ ।ਸਭ ਕੁਝ ਜਿਵੇਂ ਇਕ ਹੀ ਸਖਸ਼ ਵਿਚ ਸਮਾ ਗਿਆ ਹੋਵੇ।ਉਹ ਉਨ੍ਹਾਂ ਦੁਰਲਭ ਯੋਧਿਆਂ ਵਿਚੋਂ ਸਨ ਜੋ ਜਿਉਂਦੇ ਜੀਅ ਹੀ ਦੰਦ ਕਥਾਵਾਂ ਦੇ ਨਾਇਕ ਬਣ ਜਾਂਦੇ ਹਨ। […]

Continue Reading

ਮੁੱਖ ਮੰਤਰੀ ਵੱਲੋਂ ਵਿਰੋਧੀਆਂ ਨੂੰ ਪੰਜਾਬ ਦੇ ਮੁੱਦਿਆਂ ਤੇ 1 ਨਵੰਬਰ ਨੂੰ ਦਿੱਤਾ ਬਹਿਸ਼ ਦਾ ਸੱਦਾ ਸ਼ਲਾਘਾਯੋਗ ਹੈ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 9 ਅਕਤੂਬਰ (ਸਰਬਜੀਤ ਸਿੰਘ)– ਜਦੋਂ ਤੋਂ ਆਪ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿੱਚ ਆਪਣੀ ਸਰਕਾਰ ਬਣਾ ਕੇ ਵਿਰੋਧੀਆਂ ਦੇ ਪੋਲ ਖੋਲ੍ਹੇ ਹਨ, ਉਹਦੋਂ ਤੋਂ ਵਿਰੋਧੀ ਧਿਰ ਦੇ ਆਗੂ ਮਾਨ ਸਰਕਾਰ ਨੂੰ ਹਰ ਪਾਸਿਓਂ ਘੇਰ ਰਹੇ ਹਨ ਤੇ ਹਰ ਨੀਤੀ ਦੀ ਜ਼ੋਰਦਾਰ ਵਿਰੋਧਤਾ ਵਿਚ ਲੱਗੇ ਹੋਏ ਹਨ ਅਤੇ ਇਸੇ ਹੀ ਕੜੀ […]

Continue Reading

ਯਾਦਗਾਰੀ ਸਫਰਨਾਮਾ, ਨਾ ਪੈਂਟ ਬਚੀ ਨਾ ਪਜਾਮਾ ਬੈਗ ਚੋਰੀ

ਗੁਰਦਾਸਪੁਰ, 9 ਅਕਤੂਬਰ (ਸਰਬਜੀਤ ਸਿੰਘ)– ਅੱਜ ਤੜਕੇ 5 ਵਜੇ ਫਿਰੋਜ਼ਪੁਰ ਤੋਂ ਲੁਧਿਆਣੇ ਵਾਲੀ ਟਰੇਨ ਲਈ ਸੀ। ਲੁਧਿਆਣੇ ਜਾਗ ਖੁੱਲ੍ਹੀ ਤਾਂ ਬੈਗ ਗਾਇਬ ਸੀ। ਦਸ ਦਿਨ ਦਾ ਲੀੜਾ ਲੱਤਾ ਚੁੱਕ ਕੇ ਪਟਿਆਲੇ ਜਾ ਰਿਹਾ ਸਾਂ। ਬਸ ਇੱਕ ਪੱਗ ਬਚੀ ਏ ਜਿਹੜੀ ਸਰ੍ਹਾਣੇ ਰੱਖੀ ਸੀ। ਬਾਕੀ ਗਾਇਬ। ਲੁਧਿਆਣੇ ਜਦ ਗੱਡੀ ਰੁਕਦੀ ਏ ਤਾਂ ਕਈ ਸਮਾਨ ਚੈੱਕ ਕਰਨ […]

Continue Reading

ਲਖਨਊ ਵਿੱਚ 11 ਅਕਤੂਬਰ ਨੂੰ ਸੰਯੁਕਤ ਵਾਮ ਅਤੇ ਜਨਵਾਦੀ ਸੰਗਠਨਾਂ ਦੀ ਹੋਵੇਗੀ ਵਿਸ਼ਾਲ ਰੈਲੀ

ਗੁਰਦਾਸਪੁਰ, 8 ਅਕਤੂਬਰ (ਸਰਬਜੀਤ ਸਿੰਘ)–ਸੰਯੁਕਤ ਵਾਮ ਅਤੇ ਜਨਵਾਦੀ ਸੰਗਠਨਾਂ ਦੀ ਵਿਸ਼ਾਲ ਰੈਲੀ 11 ਅਕਤੂਬਰ ਨੂੰ ਸਵੇਰੇ 11 ਵਜੇ ਈਕੋ ਗਾਰਡਨ ਲਖਨਊ ਵਿਖੇ ਹੋਵੇਗੀ। ਇਸ ਮੌਕੇ ਭਾਜਪਾ ਭਜਾਓ ਦੇਸ਼ ਬਚਾਓ ਦਾ ਨਾਅਰਾ ਦਿੱਤਾ ਜਾਵੇਗਾ। ਇਸ ਮੌਕੇ ਦੀਪਾਂਕਰ ਭੱਟਾਚਾਰਿਆ ਜਨਰਲ ਸਕੱਤਰ, ਸੀਤਾ ਰਾਮ, ਡੀ ਰਾਜਾ, ਜੀ ਦੇਵਰਾਜਨ, ਜਾਵੇਦ ਰਜਾ ਸੰਬੋਧਨ ਕਰੇਂਗੇ।

Continue Reading

ਪੰਜਾਬ ਦੇ ਕੋਲ ਕਿਸੇ ਸੂਬੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ- ਮੁੱਖ ਮੰਤਰੀ

ਐਸ.ਵਾਈ.ਐਲ ਨਹਿਰ ਦੀ ਉਸਾਰੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਚੰਡੀਗੜ੍ਹ, ਗੁਰਦਾਸਪੁਰ, 8 ਅਕਤੂਬਰ (ਸਰਬਜੀਤ ਸਿੰਘ)– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗੁਵਾਈ ਹੇਠ ਮੰਤਰੀ ਮੰਡਲ ਨੇ ਗੁਰਮਿੰਦਰ ਸਿੰਘ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਨਿਯੁਕਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਾਰੇ ਫੈਸਲਾ ਮੁੱਖ ਮੰਤਰੀ ਦੀ ਅਗੁਵਾਈ ਵਿੱਚ ਮੀਟਿੰਗ ਦੌਰਾਨ ਲਿਆ ਗਿਆ। […]

Continue Reading

ਸ਼ਹਿਰ ਦੇ ਵੱਖ-ਵੱਖ ਆਈਲੈਂਟਸ ਸੈਂਟਰਾਂ ਵਿੱਚ ਸਵੀਪ ਟੀਮ ਵੱਲੋਂ ਸੈਮੀਨਾਰ ਆਯੋਜਿਤ

ਅਮਰਜੀਤ ਪੂਰੇਵਾਲ ਤੇ ਲਖਬੀਰ ਸਿੰਘ ਨੇ ਵੋਟਰਾਂ ਨੂੰ ਵੋਟ ਦਾ ਸਹੀ ਇਸਤੇਮਾਲ ਤੇ ਦਿੱਤਾ ਜੋਰ ਗੁਰਦਾਸਪੁਰ, 8 ਅਕਤੂਬਰ (ਸਰਬਜੀਤ ਸਿੰਘ)– ਡਿਪਟੀ ਕਮਿਸ਼ਨਰ ਕਮ ਜਿਲਾ ਚੋਣ ਅਫਸਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਵੀਪ ਨੋਡਲ ਅਫਸਰ-ਕਮ-ਜਿਲ੍ਹਾ ਸਿਖਿਆ ਅਫਸਰ (ਸੈ.ਸਿ.) ਵਿਨੋਦ ਸ਼ਰਮਾ ਦੀ ਅਗੁਵਾਈ ਹੇਠ ਗੁਰਦਾਸਪੁਰ ਸ਼ਹਿਰ ਦੇ 12 ਆਈਲੈਟ੍ਸ ਸੈਂਟਰਾਂ ਵਿੱਚ ਵੋਟਰ ਜਾਗਰੂਕਤਾ ਸੈਮੀਨਾਰ ਦਾ […]

Continue Reading