ਗੁਰਦਾਸਪੁਰ, 8 ਅਕਤੂਬਰ (ਸਰਬਜੀਤ ਸਿੰਘ)–ਸੰਯੁਕਤ ਵਾਮ ਅਤੇ ਜਨਵਾਦੀ ਸੰਗਠਨਾਂ ਦੀ ਵਿਸ਼ਾਲ ਰੈਲੀ 11 ਅਕਤੂਬਰ ਨੂੰ ਸਵੇਰੇ 11 ਵਜੇ ਈਕੋ ਗਾਰਡਨ ਲਖਨਊ ਵਿਖੇ ਹੋਵੇਗੀ। ਇਸ ਮੌਕੇ ਭਾਜਪਾ ਭਜਾਓ ਦੇਸ਼ ਬਚਾਓ ਦਾ ਨਾਅਰਾ ਦਿੱਤਾ ਜਾਵੇਗਾ। ਇਸ ਮੌਕੇ ਦੀਪਾਂਕਰ ਭੱਟਾਚਾਰਿਆ ਜਨਰਲ ਸਕੱਤਰ, ਸੀਤਾ ਰਾਮ, ਡੀ ਰਾਜਾ, ਜੀ ਦੇਵਰਾਜਨ, ਜਾਵੇਦ ਰਜਾ ਸੰਬੋਧਨ ਕਰੇਂਗੇ।


