ਬਹਿਬਲ ਕਲਾਂ ਗੋਲੀਕਾਂਡ ਦੀ ਬਰਸੀ

ਬਾਜਵਾ ਨੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਇਨਸਾਫ਼ ਨਾ ਮਿਲਣ ‘ਤੇ ‘ਆਪ’ ਦੀ ਆਲੋਚਨਾ ਕੀਤੀ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਆਪਣੇ ਵਾਅਦੇ ਤੋਂ ਮੁੱਕਰ ਗਏ: ਵਿਰੋਧੀ ਧਿਰ ਦੇ ਆਗੂ ਚੰਡੀਗੜ੍ਹ, ਗੁਰਦਾਸਪੁਰ, 14 ਅਕਤੂਬਰ (ਸਰਬਜੀਤ ਸਿੰਘ)–ਬਹਿਬਲ ਕਲਾਂ ਪੁਲਿਸ ਗੋਲੀਬਾਰੀ ਦੀ ਕਥਿਤ ਘਟਨਾ ਦੀ ਅੱਠਵੀਂ ਵਰ੍ਹੇਗੰਢ ਮੌਕੇ ਪੰਜਾਬ ਵਿਧਾਨ ਸਭਾ […]

Continue Reading

ਮੁਸਲਿਮ ਭਾਈਚਾਰਾ ਵੀ ਤੁਰਿਆ ਨਸ਼ਾ ਮੁਕਤੀ ਦੇ ਰਾਹ , ਪੱਕੇ ਮੋਰਚੇ ‘ਚ ਕਰੇਗਾ ਸਮੂਲੀਅਤ

ਸਾਡਾ ਮਨੋਰਥ ਤੇ ਨਿਸ਼ਾਨਾ ਲੋਕਾਂ ਦੇ ਅਣਭੋਲ ਧੀਆਂ ਪੁੱਤਾਂ ਨੂੰ ਬਚਾਉਂਣਾ-ਪਰਮਿੰਦਰ ਝੋਟਾ ਨਸ਼ਾ ,ਨਸ਼ੇੜੀ ਤੇ ਸਮਗਲਰ ਕਿਸੇ ਦੇ ਵੀ ਸਕੇ ਨਹੀਂ ਹੁੰਦੇ: ਮੋਫਰਮਾਨਸਾ, ਗੁਰਦਾਸਪੁਰ 14 ਅਕਤੂਬਰ (ਸਰਬਜੀਤ ਸਿੰਘ)– ਨਸ਼ਾ ਮੁਕਤੀ ਨੂੰ ਲੈ ਕੇ ਮੁਸਲਿਮ ਭਾਈਚਾਰੇ ਦੀ ਇੱਕ ਭਰਵੀਂ ਇਕੱਰਤਤਾ ਮੁਸਲਿਮ ਫਰੰਟ ਦੇ ਸੂਬਾ ਪ੍ਰਧਾਨ ਹੰਸ ਰਾਜ ਮੋਫਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਨਸ਼ਾ ਬੰਦੀ […]

Continue Reading

ਸੀ.ਬੀ.ਏ ਇਨਫੋਟੈਕ ਦੀ ਕੋਸ਼ਿਸ਼ ਹੁੰਦੀ ਹੈ ਕਿ ਜੋ ਵਿਦਿਆਰਥੀ ਕੰਪਿਊਟਰ ਜਾਂ ਆਈ.ਟੀ ਨਾਲ ਸਬੰਧਤ ਕੋਰਸਾਂ ਦੀ ਟ੍ਰੇਨਿੰਗ ਮੁਕੰਮਲ ਕਰਦਾ ਹੈ ਉਸ ਨੂੰ ਜਲਦ ਤੋਂ ਜਲਦ ਨੌਕਰੀ ਮਿਲ ਸਕੇਂ -ਇੰਜੀ. ਸੰਦੀਪ ਕੁਮਾਰ

ਸੀ.ਬੀ.ਏ ਇਨਫੋਟੈਕ ਵਿਦਿਆਰਥੀਆਂ ਦਾ ਉਜਵੱਲ ਭਵਿਖ ਬਣਾ ਰਹੇ ਹਨ,ਉਥੇ ਨਾਲ ਨਾਲ ਸਮਾਜ ਸੇਵਾ ਵਿੱਚ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੇ ਵਿਦਿਆਰਥੀਆਂ ਚੰਗਾ ਭਵਿੱਖ ਬਣਾਉਣਾ ਸਾਡਾ ਮੁੱਖ ਮਕਸਦ : ਇੰਜੀ : ਸੰਦੀਪ ਕੁਮਾਰ ਗੁਰਦਾਸਪੁਰ, 13 ਅਕਤੂਬਰ (ਸਰਬਜੀਤ ਸਿੰਘ)–ਕੰਪਿਊਟਰ ਅਤੇ ਆਈ.ਟੀ ਨਾਲ ਸਬੰਧਤ ਕੋਰਸਾਂ ਦੀ ਕੋਚਿੰਗ ਦੇਣ ਵਾਲੀ ਮਸ਼ੂਹਰ ਸੰਸਥਾ ਸੀ.ਬੀ.ਏ ਇਨਫੋਟੈਕ ਗੁਰਦਾਸਪੁਰ ਦੇ ਇਕ ਹੋਰ ਵਿਦਿਆਰਥੀ […]

Continue Reading

ਮਾਨ ਸਰਕਾਰ ਕੰਮ ਦਿਹਾੜੀ ਨੂੰ 12 ਘੰਟੇ ਕਰਨ ਦਾ ਨੋਟੀਫਿਕੇਸ਼ਨ ਰੱਦ ਕਰੇਂ-ਕਾ. ਬੱਖਤਪੁਰਾ

ਗੁਰਦਾਸਪੁਰ, 14 ਅਕਤੂਬਰ (ਸਰਬਜੀਤ ਸਿੰਘ)– ਫੌਡਰੀ ਅਤੇ ਵਰਕਸ਼ਾਪ ਵਰਕਰ‌ ਯੂਨੀਅਨ ਸਬੰਧਤ ਏਕਟੂ ਨੇ ਬਟਾਲਾ ਦੀਆਂ ਫੌਡਰੀਆ ਵਿੱਚ ਰੈਲੀਆਂ ਕਰਕੇ ਭਗਵੰਤ ਮਾਨ ਸਰਕਾਰ ਵਲੋਂ ਮਜ਼ਦੂਰਾਂ ਦਾ ਦਿਹਾੜੀ ਦਿਨ‌ 12 ਘੰਟੇ ਕਰਨ ਲਈ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਰੈਲੀਆਂ ਵਿੱਚ ਬੋਲਦਿਆਂ ਏਕਟੂ ਆਗੂ ਕਰਮਜੀਤ ਸਿੰਘ ਸੰਧੂ, ਦਲਬੀਰ ਭੋਲਾ, ਏਕਟੂ ਦੇ ਜਰਨਲ […]

Continue Reading

ਸਰਹੱਦ ਪਾਰੋਂ ਹੁੰਦੀ ਨਸ਼ੇ ਦੀ ਤਸਕਰੀ ਨੂੰ ਰੋਕਣ ਲਈ ਵਿਲੇਜ ਡਿਫੈਂਸ ਕਮੇਟੀਆਂ ਨੂੰ ਹੋਰ ਚੌਕਸ ਹੋਣ ਦੀ ਲੋੜ – ਬਨਵਾਰੀ ਲਾਲ ਪੁਰੋਹਿਤ

ਲੋਕਾਂ ਦੇ ਸਾਥ ਨਾਲ ਪੰਜਾਬ ਨਸ਼ਿਆਂ ਦੀ ਜੰਗ ਵਿਚੋਂ ਵੀ ਜੇਤੂ ਹੋ ਕੇ ਨਿਕਲੇਗਾ – ਰਾਜਪਾਲ ਪੰਜਾਬ ਰਾਜਪਾਲ ਪੰਜਾਬ ਨੜਾਂਵਾਲੀ ਵਿਖੇ ਸਰਹੱਦੀ ਖੇਤਰ ਦੇ ਮੋਹਤਬਰਾਂ ਤੇ ਵਿਲੇਜ ਡਿਫੈਂਸ ਕਮੇਟੀਆਂ ਦੇ ਰੂ-ਬ-ਰੂ ਹੋਏ ਰਾਜਪਾਲ ਪੰਜਾਬ ਤੇ ਮੁੱਖ ਸਕੱਤਰ ਵੱਲੋਂ ਵਿਰਸਾ ਗੁਰਦਾਸਪੁਰ ਕਾਫੀ ਟੇਬਲ ਬੁੱਕ ਲੋਕ ਅਰਪਣ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਨੂੰ […]

Continue Reading

ਐੱਸ.ਡੀ.ਐੱਮ. ਅਮਨਦੀਪ ਕੌਰ ਘੁੰਮਣ ਨੇ ਗੁਰਦਾਸਪੁਰ ਦਾਣਾ ਮੰਡੀ ਵਿੱਚ ਝੋਨੇ ਦੀ ਖਰੀਦ ਦਾ ਜਾਇਜਾ ਲਿਆ

ਮੰਡੀਆਂ ਵਿੱਚ ਕਿਸਾਨਾਂ ਨੂੰ ਫਸਲ ਵੇਚਣ ਸਮੇਂ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ – ਐੱਸ.ਡੀ.ਐੱਮ. ਗੁਰਦਾਸਪੁਰ ਗੁਰਦਾਸਪੁਰ, 14 ਅਕਤੂਬਰ (ਸਰਬਜੀਤ ਸਿੰਘ)– ਐੱਸ.ਡੀ.ਐੱਮ. ਗੁਰਦਾਸਪੁਰ ਅਮਨਦੀਪ ਕੌਰ ਘੁੰਮਣ ਵੱਲੋਂ ਅੱਜ ਦਾਣਾ ਮੰਡੀ ਗੁਰਦਾਸਪੁਰ ਦਾ ਦੌਰਾ ਕਰਕੇ ਚਲ ਰਹੀ ਝੋਨੇ ਦੀ ਖਰੀਦ ਦਾ ਜਾਇਜਾ ਲਿਆ ਗਿਆ। ਇਸ ਮੌਕੇ ਉਨ੍ਹਾਂ ਮੰਡੀ ਵਿੱਚ ਫਸਲ ਵੇਚਣ ਆਏ ਕਿਸਾਨਾਂ ਅਤੇ ਆੜ੍ਹਤੀਆਂ ਨਾਲ […]

Continue Reading

ਝੋਨੇ ਦੀ ਪਰਾਲੀ ਨੂੰ ਸਾੜਨ ਦੀ ਥਾਂ, ਜ਼ਮੀਨ ’ਚ ਮਿਲਾ ਕੇ ਕਣਕ ਦੀ ਬਿਜਾਈ ਕੀਤੀ ਜਾਵੇ – ਮੁੱਖ ਖੇਤੀਬਾੜੀ ਅਫ਼ਸਰ

ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਤੇ ਖਾਦਾਂ ਘੱਟ ਪਾਉਣ ਦੀ ਲੋੜ ਪੈਂਦੀ ਹੈ ਗੁਰਦਾਸਪੁਰ, 14 ਅਕਤੂਬਰ (ਸਰਬਜੀਤ ਸਿੰਘ)–ਇੱਕ ਏਕੜ ਝੋਨੇ ਦੀ ਫਸਲ ਤੋਂ ਤਕਰੀਬਨ ਢਾਈ ਤੋਂ ਤਿੰਨ ਟਨ ਪਰਾਲੀ ਪੈਦਾ ਹੁੰਦੀ ਹੈ ਅਤੇ ਇੱਕ ਟਨ ਪਰਾਲੀ ਸਾੜਨ ਨਾਲ ਅਸੀਂ 400 ਕਿਲੋ ਜੈਵਿਕ ਕਾਰਬਨ, 5.5 ਕਿਲੋ ਨਾਈਟਰੋਜਨ, […]

Continue Reading

ਫਸਲਤੀਨੀ ਲੋਕ ਟਾਕਰਾ ਜਿੰਦਾਬਾਦ-ਪਾਵਲ ਕੁੱਸਾ

ਗੁਰਦਾਸਪੁਰ, 13 ਅਕਤੂਬਰ (ਸਰਬਜੀਤ ਸਿੰਘ)– ਸੰਸਾਰ ਸਾਮਰਾਜ ਇਸ ਯੁੱਗ ਦੀ ਸਭ ਤੋਂ ਵੱਡੀ ਅਲਾਮਤ ਹੈ। ਇਹ ਦੁਨੀਆ ‘ਤੇ ਪਸਰੀ ਵਹਿਸ਼ਤ ਦਾ ਸੋਮਾ ਬਣਿਆ ਹੋਇਆ ਹੈ। ਇਕ ਵਰਤਾਰੇ ਵਜੋਂ ਹੋਂਦ ਵਿੱਚ ਆਉਣ ਤੋਂ ਲੈ ਕੇ ਮਨੁੱਖਤਾ ਖਿਲਾਫ ਇਸਦੇ ਅਪਰਾਧਾਂ ਦੇ ਅਣਗਿਣਤ ਸਿਆਹ ਪੰਨੇ ਹਨ। ਅਜਿਹਾ ਹੀ ਇੱਕ ਪੰਨਾ ਹੁਣ ਫਿਰ ਸੰਸਾਰ ਦੇ ਲੋਕਾਂ ਸਾਹਮਣੇ ਪੇਸ਼ ਹੋ […]

Continue Reading

ਸਨਾਤਨ ’ਤੇ ਬਹਿਸ, ਸਰਮਾਏਦਾਰੀ ਦਾ ਵਿਚਾਰਧਾਰਕ ਗਲਬਾ ਅਤੇ ਫਾਸ਼ੀਵਾਦ ਦਾ ਖਤਰਾ

ਗੁਰਦਾਸਪੁਰ, 13 ਅਕਤੂਬਰ (ਸਰਬਜੀਤ ਸਿੰਘ)– ਇਹਨੀਂ ਦਿਨੀਂ ਸਨਾਤਨ ਦੇ ਨਾਂ ’ਤੇ ਸਾਰੇ ਮੁਲਕ ਵਿੱਚ ਬਹਿਸ ਛਿੜੀ ਹੋਈ ਹੈ। ਸਤੰਬਰ ਦੇ ਸ਼ੁਰੂ ਵਿੱਚ ਤਾਮਿਲਨਾਡੂ ਦੇ ਲੇਖਕਾਂ ਅਤੇ ਕਲਾਕਾਰਾਂ ਦੇ ਇੱਕ ਸੰਮੇਲਨ ਵਿੱਚ, ਉਦੈ ਨਿਧੀ ਸਟਾਲਨ ਇੱਕ ਬਿਆਨ ਦਿੰਦਾ ਹੈ ਕਿ ਸਨਾਤਨ ਇੱਕ ਬਿਮਾਰੀ ਹੈ, ਮਲੇਰੀਆ, ਡੇਂਗੂ ਅਤੇ ਕਰੋਨਾ ਵਾਇਰਸ ਵਾਂਗ। ਬਿਮਾਰੀ ਦਾ ਵਿਰੋਧ ਨਹੀਂ ਕੀਤਾ ਜਾਂਦਾ। […]

Continue Reading

ਮੰਤਰੀ ਮੰਡਲ ਦੀ ਮੀਟਿੰਗ ਕੱਲ੍ਹ

ਚੰਡੀਗੜ੍ਹ, ਗੁਰਦਾਸਪੁਰ, 13 ਅਕਤੂਬਰ (ਸਰਬਜੀਤ ਸਿੰਘ)– ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ 14 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਬੁਲਾਈ ਗਈ ਹੈ।

Continue Reading