ਨਸ਼ਾ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਵਿਧਾਇਕਾਂ ਦੇ ਘਰਾਂ ਅੱਗੇ ਧਰਨਿਆਂ ਲਈ ਲਾਮਬੰਦੀ ਤੇਜ਼

ਮਾਨਸਾ, ਗੁਰਦਾਸਪੁਰ 27 ਅਗਸਤ (ਸਰਬਜੀਤ ਸਿੰਘ)– ਨਸ਼ਾ ਵਿਰੋਧੀ ਲਹਿਰ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਰਿਹਾਈ ਅਤੇ ਪੰਜਾਬ ਵਿੱਚੋਂ ਨਸ਼ਿਆਂ ਦਾ ਮਾਰੂ ਕਾਰੋਬਾਰ ਖਤਮ ਕਰਨ ਦੀ ਮੰਗ ਨੂੰ ਲੈ ਕੇ ਜਿਲਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿੱਚ ਲੱਗਿਆ ਅੱਜ 43ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਨਸ਼ਾ ਵਿਰੋਧੀ ਐਕਸ਼ਨ ਕਮੇਟੀ […]

Continue Reading

ਮੋਟਰਸਾਇਕਲ ਚੋਰੀ ਕਰਨ ਵਾਲਾ ਚੋਰ 4 ਮੋਟਰਸਾਇਕਲ ਅਤੇ 1 ਮੋਪੇਡ ਸਮੇਤ ਪੁਲਸ ਅੜਿੱਕੇ-ਐਸ.ਐਚ.ਓ ਮੇਜਰ ਸਿੰਘ

ਗੁਰਦਾਸਪੁਰ, 27 ਅਗਸਤ (ਸਰਬਜੀਤ ਸਿੰਘ)– ਐਸ.ਐਸ.ਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਆਈ.ਪੀ.ਐਸ ਦੇ ਦਿਸ਼ਾ-ਨਿਰਦੇਸ਼ ਤਹਿਤ ਸ਼ਰਾਰਤੀ ਅਨ੍ਹਸਰਾਂ ਨੂੰ ਨੱਥ ਪਾਉਣ ਲਈ ਪੁਲਸ ਜਿਲਾ ਗੁਰਦਾਸਪੁਰ ਵਿੱਚ ਹਰ ਸੰਵੇਦਨਸ਼ੀਲ ਥਾਵਾਂ ਨਿਰੰਤਰ ਨਾਕੇ ਜਾਰੀ ਹਨ। ਜਿਸ ਤਹਿਤ ਥਾਣਾ ਕਲਾਨੌਰ ਦੇ ਐਸ.ਐਚ.ਓ ਮੇਜਰ ਸਿੰਘ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ, ਜਦੋਂ ਉਨ੍ਹਾਂ ਪੁਲਸ ਪਾਰਟੀ ਸਮੇਤ ਬਾਰਡਰ ਤੇ […]

Continue Reading

ਬਾਜਵਾ ਨੇ ਗੈਂਗਸਟਰ ਨਾਲ ਪਾਰਟੀ ਕਰਨ ਵਾਲੇ ਪੁਲਸ ਅਧਿਕਾਰੀਆਂ ‘ਤੇ ਸਖ਼ਤ ਕਾਰਵਾਈ ਨਾ ਕਰਨ ਲਈ ‘ਆਪ’ ਦੀ ਆਲੋਚਨਾ ਕੀਤੀ

‘ਆਪ’ ਦੇ ਸ਼ਾਸਨ ਕਾਲ ‘ਚ ਗੈਂਗਸਟਰਾਂ ਤੇ ਪੁਲਿਸ ਗਠਜੋੜ ਹੋਰ ਡੂੰਘਾ: ਵਿਰੋਧੀ ਧਿਰ ਦੇ ਆਗੂ ਚੰਡੀਗੜ, ਗੁਰਦਾਸਪੁਰ 27 ਅਗਸਤ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੰਮ੍ਰਿਤਸਰ ‘ਚ ਇਕ ਬਦਨਾਮ ਗੈਂਗਸਟਰ ਨਾਲ ਪਾਰਟੀ ਕਰਦੇ ਦੇਖੇ ਜਾਣ ਤੋਂ ਬਾਅਦ ਪੰਜਾਬ ਪੁਲਸ ਦੇ ਅਧਿਕਾਰੀਆਂ ‘ਤੇ ਸਖ਼ਤ ਕਾਰਵਾਈ ਨਾ ਕਰਨ ਲਈ […]

Continue Reading

ਚੰਦਰਯਾਨ -3 ਦੀ ਸਫਲਤਾ 140 ਕਰੋੜ ਦੇਸ਼ ਵਾਸੀਆਂ ਲਈ ਵੱਡੇ ਮਾਣ ਦੀ ਗੱਲ -ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 27 ਅਗਸਤ (ਸਰਬਜੀਤ ਸਿੰਘ)–ਭਾਰਤ ਦੇਸ਼ ਦੇ ਚੰਦਰਯਾਨ – 3 ਦੀ ਸਫਲ ਸਾਫਟ ਲੈਡਿੰਗ ਕਾਰਨ ਅਜ਼ਾਦ ਭਾਰਤ ਵਿੱਚ ਵੱਸ ਰਹੇ 140 ਭਾਰਤੀਆਂ ਲਈ ਵੱਡੇ ਮਾਣ ਤੇ ਇਤਿਹਾਸਕ ਪੱਲ ਹਨ ਇਸ ਨਾਲ ਪੂਰੇ ਦੇਸ਼ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਚੰਦਰਯਾਨ -3 […]

Continue Reading

ਮਾਸਟਰ ਬਾਰੂ ਸਤਵਰਗ ਦੇ ਵਿਛੋੜੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਬਰਨਾਲਾ, ਗੁਰਦਾਸਪੁਰ, 27 ਅਗਸਤ (ਸਰਬਜੀਤ ਸਿੰਘ)– ਪੰਜਾਬ ਦੀ ਇਨਕਲਾਬੀ ਲਹਿਰ ਵਿੱਚ ਜਾਣੀ ਪਹਿਚਾਣੀ ਇਮਾਨਦਾਰ ਅਤੇ ਬੇਦਾਗ਼ ਸ਼ਖਸੀਅਤ ਮਾਸਟਰ ਬਾਰੂ ਸਤਵਰਗ ਸਮੁੱਚੀ ਖੱਬੇ ਪੱਖੀ ਅਤੇ ਇਨਕਲਾਬੀ ਲਹਿਰ ਦੇ ਕਾਫ਼ਲੇ ਤੋਂ ਸਦਾ ਲਈ ਵਿੱਛੜ ਗਏ ਹਨ। ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਕੁੱਲ ਹਿੰਦ ਕ੍ਰਾਂਤੀਕਾਰੀ ਸੱਭਿਆਚਾਰ ਮੰਚ (ਕਸਮ) […]

Continue Reading

ਹੜ੍ਹ ਪ੍ਰਭਾਵਿਤ ਖੇਤਰ ਵਿੱਚ ਡੇਂਗੂ ਤੇ ਮੇਲਰੀਏ ਤੋਂ ਬਚਾ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੌਗਿੰਗ ਤੇ ਸਪਰੇਅ ਕਰਨ ਦੀ ਮੁਹਿੰਮ ਜਾਰੀ

ਸਿਹਤ ਵਿਭਾਗ ਵੱਲੋਂ ਪਿੰਡ-ਪਿੰਡ ਲਗਾਏ ਜਾ ਰਹੇ ਹਨ ਮੈਡੀਕਲ ਕੈਂਪ ਗੁਰਦਾਸਪੁਰ, 27 ਅਗਸਤ (ਸਰਬਜੀਤ ਸਿੰਘ)–ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਹੜ੍ਹ ਪ੍ਰਭਾਵਤ ਖੇਤਰ ਵਿੱਚ ਰਾਹਤ ਕਾਰਜ ਲਗਾਤਾਰ ਜਾਰੀ ਹਨ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਜਿਥੇ ਪਿੰਡਾਂ ਵਿੱਚ ਵਿਸ਼ੇਸ਼ ਟੀਮਾ ਬਣਾ ਕੇ ਮੱਛਰਾਂ ਨੂੰ […]

Continue Reading

ਨਸ਼ਾ ਵਿਰੋਧੀ ਮੁਹਿੰਮ ਸਬੰਧੀ ਅਤੇ ਸਰਕਾਰ ਤੋਂ ਕੁੱਝ ਅਹਿਮ ਮੰਗਾਂ ਦੀ ਮੰਗ ਕੀਤੀ-ਜੋਗਿੰਦਰ ਸਿੰਘ ਉਗਰਾਹਾਂ

ਗੁਰਦਾਸਪੁਰ,. 26 ਅਗਸਤ (ਸਰਬਜੀਤ ਸਿੰਘ)–ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਨਸ਼ਾ ਵਿਰੋਧੀ ਮੁਹਿੰਮ ਸਬੰਧੀ ਅਤੇ ਸਰਕਾਰ ਤੋਂ ਕੁੱਝ ਅਹਿਮ ਮੰਗਾਂ ਦੀ ਮੰਗ ਕੀਤੀ ਹੈ। ਜੋ ਕਿ ਇਸ਼ਤਿਹਾਰ ਰਾਹੀਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਦੇ ਨੌਜਵਾਨ ਪੀੜੀ ਸੁਚੇਤ ਹੋ ਕੇ ਨਸ਼ੇ ਦੀ ਲਾਹਨਤ ਤੋੰ ਦੂਰ ਰਹਿਣ

Continue Reading

ਪਿਤਾ ਨੇ ਟੈਂਪੂ ਚਲਾ ਕੇ ਪੜ੍ਹਾਇਆ, ਪੁੱਤ ਨੇ ਇਸਰੋ ਦਾ ਵਿਗਿਆਨੀ ਬਣ ਪੂਰੇ ਪੰਜਾਬ ਦਾ ਮਾਣ ਵਧਾਇਆ

ਪਟਿਆਲਾ, ਗੁਰਦਾਸਪੁਰ, 26 ਅਗਸਤ (ਸਰਬਜੀਤ ਸਿੰਘ)– ਪਟਿਆਲੇ ਦਾ ਨੌਜਵਾਨ ਕਮਲਦੀਪ ਸ਼ਰਮਾ ਨੇ ਪੂਰੀ ਦੁਨੀਆ ਚ ਚਮਕਾਇਆ ਦੇਸ਼ ,ਪੰਜਾਬ ,ਪਰਿਵਾਰ ਅਤੇ ਪਟਿਆਲੇ ਦਾ ਨਾਮ, ਹਲਕਾ ਸਨੌਰ ਦੇ ਪਿੰਡ ਮੱਘਰ  ਸਾਹਿਬ ਦੇ ਰਹਿਣ ਵਾਲੇ ਪੁਸ਼ਪ ਨਾਥ ਸ਼ਰਮਾ ਨੇ ਟੈਂਪੂ ਚਲਾ ਕੇ ਆਪਣੇ ਪੁੱਤਰ ਕਮਲਦੀਪ ਸ਼ਰਮਾ ਨੂੰ ਉੱਚ ਸਿੱਖਿਆ ਦਿੱਤੀ। ਪੁੱਤਰ ਨੇ ਵੀ ਪਿਤਾ ਦੀ ਹੱਡ-ਤੋੜਵੀਂ ਮਿਹਨਤ ਨੂੰ […]

Continue Reading

ਬੀ.ਆਰ ਕਾਜਲ ਹਸਤਪਾਲ ਵਿਚ 38ਵਾ ਕੌਂਮੀ ਨੇਤਰ ਦਾਨ ਪੰਦਰਵਾੜਾ ਮਨਾਇਆ

ਹੁਸ਼ਿਆਰਪੁਰ, ਗੁਰਦਾਸਪੁਰ, 26 ਅਗਸਤ (ਸਰਬਜੀਤ ਸਿੰਘ)–ਸਿਵਲ ਸਰਜਨ ਹੁਸ਼ਿਆਰਪੁਰ ਅਤੇ ਐਸ ਐਮ ਓ ਟਾਂਡਾ ਦੀ ਅਗਵਾਈ ਵਿੱਚ ਆਈ ਡੋਨੇਸ਼ਨ ਹੁਸ਼ਿਆਰਪੁਰ ਦੇ ਬਲਾਕ ਟਾਂਡੇ ਦੇ ਬੀ.ਆਰ ਕਾਜਲ ਹਸਤਪਾਲ ਵਿਚ 38ਵਾ ਕੌਂਮੀ ਨੇਤਰ ਦਾਨ ਪੰਦਰ ਵਾੜਾ ਮਨਾਇਆ ਗਿਆ। ਇਸ ਵਿਚ ਅੱਖਾਂ ਦਾਨ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਡਾ. ਕੇਵਲ ਸਿੰਘ ਡਿਪਟੀ ਡਾਇਰੈਕਟਰ ਪੰਜਾਬ( ਰਿਟਾ),ਭਾਈ ਵਰਿੰਦਰ […]

Continue Reading

ਨਸ਼ਾ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਵਿਧਾਇਕ ਸਿੰਗਲਾ ਨੂੰ ਸੌਂਪਿਆ ਚੇਤਾਵਨੀ ਪੱਤਰ

ਐਂਟੀ ਡਰੱਗ ਟਾਸਕ ਫੋਰਸ ਨੇ ਸ਼ਹਿਰ ਵਿਚ ਵਿਖਾਵੇ ਪਿੱਛੋਂ ਵਿਧਾਇਕ ਦੇ ਘਰ ਅੱਗੇ ਸਾੜੀ ਕੇਜਰੀਵਾਲ, ਚੱਡੇ, ਮਾਨ ਤੇ ਵਿਧਾਇਕਾਂ ਦੀ ਅਰਥੀ ਮਾਨਸਾ, ਗੁਰਦਾਸਪੁਰ, 26 ਅਗਸਤ (ਸਰਬਜੀਤ ਸਿੰਘ)–ਅੱਜ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੀ ਅਗਵਾਈ ਵਿਚ ਐਂਟੀ ਡਰੱਗ ਟਾਸਕ ਫੋਰਸ ਦੇ ਸੱਦੇ ‘ਤੇ ਨੌਜਵਾਨ ਭਾਰੀ ਗਿਣਤੀ ਵਿਚ ਧਰਨੇ ‘ਤੇ ਪਹੁੰਚੇ। ਸ਼ਹਿਰ ਵਿਚ ਮਾਨ ਸਰਕਾਰ, ਪੁਲਸ ਪ੍ਰਸ਼ਾਸਨ […]

Continue Reading