ਡਾ. ਹਮਦਰਦ ਨੂੰ ਸ਼ਹੀਦਾਂ ਦੀ ਜੰਗ ਏ ਸ਼ਹੀਦੀ ਯਾਦਗਾਰ ਦਾ ਚੇਅਰਮੈਨ ਹੋਣ ਦੇ ਨਾਤੇ ਪ੍ਰੇਸ਼ਾਨ ਕਰਨ ਦਾ ਰਸਤਾ ਅਪਣਾਉਣਾ ਆਪ ਲਈ ਗਲਤ-ਬਖਤਪੁਰਾ
ਗੁਰਦਾਸਪੁਰ, 28 ਮਈ (ਸਰਬਜੀਤ ਸਿੰਘ)–ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਅਦਾਰਾ ਅਜੀਤ ਸਮੂਹ ਦੇ ਮੁੱਖ ਸੰਪਾਦਕ ਡਾ ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਦੁਆਰਾ ਤੱਲਬ ਕਰਨ ਦੀ ਨਿੰਦਾ ਕਰਦਿਆਂ ਇਸ ਨੂੰ ਮਾਨ ਸਰਕਾਰ ਦੀ ਬਦਲਾ ਲਊ ਕਾਰਵਾਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਜੀਤ ਅਦਾਰੇ ਨੂੰ ਆਪਣੀ ਇਛਾ […]
Continue Reading

