ਪੰਜਾਬੀ ਪ੍ਰੋਗਰਾਮ “ ਅਖਾੜਾ” ਲਈ ਗਾਇਕ ਅਮਨ ਹੈਪੀ ਨਵੇਂ ਟਰੈਕ “ਸੱਚ” ਨਾਲ ਹੋ ਰਹੇ ਹਾਜਿਰ : ਮਨੋਹਰ ਧਾਰੀਵਾਲ

ਜਲੰਧਰ, ਗੁਰਦਾਸਪੁਰ, 21 ਮਈ (ਸਰਬਜੀਤ ਸਿੰਘ)–ਪੰਜਾਬੀ ਸੰਗੀਤ ਇੰਡਸਟਰੀ ਵਿੱਚ ਵੱਖ ਵੱਖ ਟਰੈਕ ਨਾਲ ਪ੍ਰਸਿੱਧੀ ਖੱਟਣ ਵਾਲੇ ਗਾਇਕ ਅਮਨ ਹੈਪੀ ਨਵੇਂ ਬਣ ਰਹੇ ਪੰਜਾਬੀ ਪ੍ਰੋਗਰਾਮ “ਅਖਾੜਾ” ਲਈ ਨਵੇਂ ਟਰੈਕ “ਸੱਚ” ਲੋਕ ਤੱਥ ਨਾਲ ਬਹੁਤ ਜਲਦੀ ਸਰੋਤਿਆਂ ਦੇ ਰੂਬਰੂ ਹੋ ਰਹੇ ਹਨ। ਇਸ ਟਰੈਕ ਦੇ ਗੀਤਕਾਰ ਪ੍ਰਤਾਪ ਪਾਰਸ ਹਨ। ਇਸ ਸਬੰਧੀ ਮਨੋਹਰ ਧਾਰੀਵਾਲ ਨੇ ਦੱਸਿਆ ਕਿ ਅਖਾੜਾ […]

Continue Reading

ਅਮਰ ਜੀਤ ਐਡਵੋਕੇਟ ਲਿਖਦੇ ਹਨ ਆਪਣੇ ਵਿਚਾਰ ਗੋਸ਼ਟੀ

ਗੁਰਦਾਸਪੁਰ, 21 ਮਈ (ਸਰਬਜੀਤ ਸਿੰਘ)– ਪ੍ਰਵਾਸੀ ਮਜ਼ਦੂਰਾਂ ਦੀ ਬਜਾਏ ਪ੍ਰਵਾਸੀ ਧਾੜਵੀਆਂ ਤੇ ਚੋਟ ਕਰੋ। ਪੰਜਾਬ ਵਿਚ ਰਹਿੰਦੇ ਪਰਵਾਸੀਆਂ ਖਿਲਾਫ ਜਹਿਰ ਗਲੱਛਣ ਵਾਲੇ “ਚਿੰਤਕ” ਅਸਲ ਵਿਚ ਪ੍ਰਵਾਸੀ ਧਾੜਵੀ ਬਿਰਤਾਂਤ ਦੀ ਹਿੱਸੇਦਾਰੀ ਨਿਭਾਉਂਦੇ ਨਜ਼ਰ ਆ ਰਹੇ ਹਨ। ਇਹਨਾਂ ਮਿੱਤਰਾਂ ਨੂੰ ਪੰਜਾਬ ਵਿਚ ਰਹਿੰਦੇ ਅਤੇ ਛੋਟੇ ਦਰਮਿਆਨੇ ਕਾਰੋਬਾਰ ਕਰਦੇ ਪ੍ਰਵਾਸੀ ਹੀ ਪੰਜਾਬ ਤੇ ਪੰਜਾਬੀਅਤ ਦੇ ਦੁਸ਼ਮਣ ਲੱਗ ਰਹੇ […]

Continue Reading

‘ਆਪ’ ਸਰਕਾਰ ਨੇ ਆਪਣੇ ਆਗੂਆਂ ਤੇ ਮੰਤਰੀ ਨੂੰ ਦੂਜਿਆਂ ਦਾ ਜਿਨਸੀ ਸ਼ੋਸ਼ਣ ਕਰਨ ਦੀ ਖੁੱਲ ਦਿੱਤੀ ਹੈ: ਬਾਜਵਾ

ਜੇ ਕਟਾਰੂਚੱਕ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਮਿਸਾਲ ਕਾਇਮ ਕੀਤੀ ਗਈ ਹੁੰਦੀ, ਤਾਂ ਕੁਲਦੀਪ ਕੁਮਾਰ ਵਰਗੇ ਆਗੂਆਂ ਨੇ ਕਿਸੇ ਵੀ ਔਰਤ ਦਾ ਜਿਨਸੀ ਸ਼ੋਸ਼ਣ ਕਰਨ ਦੀ ਹਿੰਮਤ ਨਾ ਕੀਤੀ ਹੁੰਦੀ: ਵਿਰੋਧੀ ਧਿਰ ਦੇ ਆਗੂ ਚੰਡੀਗੜ੍ਹ, ਗੁਰਦਾਸਪੁਰ, 21 ਮਈ (ਸਰਬਜੀਤ ਸਿੰਘ)–ਰਾਜਸਥਾਨ ਪੁਲਿਸ ਵੱਲੋਂ ਅਬੋਹਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ‘ਤੇ ਇੱਕ ਔਰਤ ਦਾ […]

Continue Reading

ਇਤਿਹਾਸਕ ਗੁਰਦੁਆਰਾ ਸ੍ਰੀ ਹੱਟ ਸਾਹਿਬ ਸੁਲਤਾਨਪੁਰ ਲੋਧੀ ਵਾਲੀ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ, ਘਟਨਾਵਾਂ ਪਿੱਛੇ ਏਜੰਸੀਆਂ ਦਾ ਹੱਥ ਹੈ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 21 ਮਈ (ਸਰਬਜੀਤ ਸਿੰਘ)–ਇਤਿਹਾਸਕ ਗੁਰਦੁਆਰਾ ਮੋਰਿੰਡਾ, ਰਾਜਪੁਰਾ ਸਿੰਘ ਸਾਹਿਬ ਗੁਰਦੁਆਰਾ ਅਤੇ ਹੁਣ ਇਤਿਹਾਸਕ ਗੁਰਦੁਆਰਾ ਹੱਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਬੇਅਦਬੀ ਨੂੰ ਅੰਜਾਮ ਦੇਣ ਆਏ ਦੋਸ਼ੀ ਦੇ ਰੰਗੇਂ ਹੱਥੀਂ ਫੜੇ ਜਾਣ ਵਾਲੀ ਘਟਨਾ ਸਮੇਤ ਮਈ ਮਹੀਨੇ’ਚ ਹੋਈਆਂ ਤਿੰਨ ਗੁਰਬਾਣੀ ਬੇਅਦਬੀ ਘਟਨਾਵਾਂ ਨੇ ਸਾਬਤ ਕਰ ਦਿੱਤਾ ਹੈ ਕਿ ਇਨ੍ਹਾਂ ਘਟਨਾਵਾਂ ਪਿੱਛੇ ਸਰਕਾਰ ਦੀਆਂ ਪੈਦਾ ਕੀਤੀਆਂ ਗਈਆਂ […]

Continue Reading

ਪੰਜਾਬ ਸਰਕਾਰ ਨੇ ਉਸਾਰੀ ਕਿਰਤੀਆਂ ਦੀ ਸਮਾਜਿਕ ਅਤੇ ਆਰਥਿਕ ਤਰੱਕੀ ਲਈ ਵਚਨਬੱਧ – ਚੇਅਰਮੈਨ ਜਗਰੂਪ ਸਿੰਘ ਸੇਖਵਾਂ

ਸ਼ਗਨ ਸਕੀਮ ਅਧੀਨ ਰਜਿਸਟਰਡ ਉਸਾਰੀ ਕਿਰਤੀਆਂ ਨੂੰ ਉਨਾਂ ਦੀ ਧੀਆਂ ਦੇ ਵਿਆਹ ਲਈ ਦਿੱਤੇ ਜਾ ਰਹੇ ਹਨ 51,000 ਰੁਪਏ ਗੁਰਦਾਸਪੁਰ, 21 ਮਈ (ਸਰਬਜੀਤ ਸਿੰਘ)–ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਾਰੇ ਵਰਗਾਂ ਦੀ ਭਲਾਈ ਲਈ ਵਚਨਬੱਧ ਹੈ। ਇਸੇ ਮੰਤਵ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਨੇ ਉਸਾਰੀ ਕਿਰਤੀਆਂ ਦੀ ਸਮਾਜਿਕ ਅਤੇ ਆਰਥਿਕ […]

Continue Reading

ਜ਼ਮੀਨ ਨੂੰ ਠੰਢਿਆਂ ਕਰਨ ਲਈ ਜ਼ਮੀਨ ਹੇਠਲੇ ਪਾਣੀ ਦੀ ਬਰਬਾਦੀ ਨਾ ਕੀਤੀ ਜਾਵੇ – ਡਾ. ਅਮਰੀਕ ਸਿੰਘ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਸੋਹਲ ਵਿਚ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ ਗੁਰਦਾਸਪੁਰ, 21 ਮਈ (ਸਰਬਜੀਤ ਸਿੰਘ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਸਾਉਣੀ ਮੁਹਿੰਮ ਤਹਿਤ ਬਲਾਕ ਧਾਰੀਵਾਲ ਦੇ ਪਿੰਡ ਸੋਹਲ ਵਿਖੇ ਸਥਿਤ ਖੇਤੀਬਾੜੀ ਦਫ਼ਤਰ ਵਿਚ ਬਲਾਕ ਪੱਧਰੀ ਕਿਸਾਨ ਜਾਗਰੁਕਤਾ ਕੈਂਪ ਦਾ ਅਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਡਾ. ਅਮਰੀਕ […]

Continue Reading

“казино 1xbet Играть Онлайн Бесплатно%2C Официальный Сайт%2C Скачать Клиент

“казино 1xbet Играть Онлайн Бесплатно%2C Официальный Сайт%2C Скачать Клиент” “казино 1xbet Играть Онлайн Бесплатно%2C Официальный Сайт%2C Скачать Клиент” Content Доступен Ли 1xbet В Моей стране%3F Программа Лояльности” Софт И Игровые Автоматы Какие Методы не Могу Использовать ддя Депозита И вывод Средств На 1xbet%3F Методы Вывода материальнопроизводственных%3A Онлайн-казино 1xbet Другие Продукты Казино “регистрация В 1xbet Скачать […]

Continue Reading

31 ਮਈ ਤੋਂ ਪਹਿਲਾਂ ਸਰਕਾਰੀ ਜਮੀਨ ਛੱਡ ਦੇਣ, ਨਹੀਂ ਤਾਂ ਖਾਲੀ ਕਰਵਾਈ ਜਾਵੇਗੀ ਜਮੀਨ-ਕੈਬਨਿਟ ਮੰਤਰੀ ਧਾਲੀਵਾਲ

ਪੰਚਾਇਤੀ ਜਮੀਨ ‘ਤੇ ਜੇ ਕਿਸੇ ਦਾ ਘਰ ਬਣਿਆ ਹੈ ਤਾਂ ਉਸ ਨੂੰ ਢਾਹਿਆ ਨਹੀਂ ਜਾਵੇਗਾ ਗੁਰਦਾਸਪੁਰ, 20 ਮਈ (ਸਰਬਜੀਤ ਸਿੰਘ)-ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਇਹ ਸਪੱਸ਼ਟ ਕੀਤਾ ਕਿ ਉਨਾਂ ਪਿੱਛਲੇ ਸਾਲ 9030 ਏਕੜ ਸਰਕਾਰੀ ਜਮੀਨ ਕਈ ਰਾਜਨੀਤਿਕ ਅਤੇ ਰਸੂਖਦਾਰ ਲੋਕਾਂ ਤੋਂ ਖਾਲੀ ਕਰਵਾਈ ਗਈ ਸੀ | ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ […]

Continue Reading

ਭਾਰਤ ਸਰਕਾਰ ਇੰਡੋਨੇਸ਼ੀਆ ਸਰਕਾਰ ਨਾਲ ਗੱਲਬਾਤ ਕਰਕੇ ਦੋ ਪੰਜਾਬੀ ਨੌਜਵਾਨਾਂ ਨੂੰ ਦਿੱਤੀ ਜਾ ਰਹੀ ਫਾਂਸੀ ਦੀ ਸਜ਼ਾ ਤੇ ਰੋਕ ਲਗਾਏ : ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 20 ਮਈ (ਸਰਬਜੀਤ ਸਿੰਘ)– ਭਾਰਤ ਸਰਕਾਰ ਇੰਡੋਨੇਸ਼ੀਆ ਵਿਚ ਦੋ ਪੰਜਾਬੀ ਨੌਜਵਾਨਾਂ ਨੂੰ ਦਿੱਤੀ ਜਾ ਰਹੀ ਫਾਂਸੀ ਦੀ ਸਜ਼ਾ ਦੇ ਸਬੰਧ ਵਿੱਚ ਇੰਡੋਨੇਸ਼ੀਆ ਸਰਕਾਰ ਨਾਲ੍ਰ ਜਲਦੀ ਗੱਲਬਾਤ ਕਰਨ ਦੀ ਲੋੜ ਤੇ ਜ਼ੋਰ ਦੇਵੇ ਤਾਂ ਕਿ ਇਹਨਾਂ ਦੋ ਪੰਜਾਬੀ ਨੌਜਵਾਨਾਂ ਦੀ ਫਾਂਸੀ ਦੀ ਸਜ਼ਾ ਰੁਕਵਾਈ ਜਾ ਸਕੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ […]

Continue Reading

ਇਨਕਲਾਬੀ ਮਜ਼ਦੂਰ ਲਹਿਰ ਦੀ ਦਾਅਵੇਦਾਰੀ ਮਜ਼ਬੂਤ ਕਰਨ ਦੇ ਸੱਦੇ ਨਾਲ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਜਥੇਬੰਦਕ ਇਜਲਾਸ ਸੰਪੰਨ।

ਸ਼ਿੰਦਰ ਕੌਰ ਹਰੀਗੜ੍ਹ ਜ਼ਿਲਾ ਪ੍ਰਧਾਨ ਤੇ ਸਵਰਨ ਸਿੰਘ ਜ਼ਿਲਾ ਸਕੱਤਰ ਸਮੇਤ 21 ਮੈਂਬਰੀ ਜ਼ਿਲਾ ਕਮੇਟੀ ਚੁਣੀ ਗਈ ਬਰਨਾਲਾ, ਗੁਰਦਾਸਪੁਰ, 20 ਮਈ (ਸਰਬਜੀਤ ਸਿੰਘ)– ਕਾਮਰੇਡ ਹਰਮਨਦੀਪ ਹਿੰਮਤਪੁਰਾ, ਸੂਬਾ ਪ੍ਰੈਸ ਸਕੱਤਰ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮਜ਼ਦੂਰ ਲਹਿਰ ਦੀ ਇਨਕਲਾਬੀ ਦਾਅਵੇਦਾਰੀ ਮਜ਼ਬੂਤ ਕਰਨ ਦੇ ਸੱਦੇ ਨਾਲ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਾ ਜ਼ਿਲ੍ਹਾ ਜਥੇਬੰਦਕ ਇਜਲਾਸ […]

Continue Reading