ਕੌਂਸਲਰ ਆਪਣੇ ਸਮਰਥਕਾਂ ਨਾਲ ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਵਿੱਚ ਸ਼ਾਮਲ

ਬਖਤਪੁਰਾ ਨੇ ਕੀਤਾ ਸਵਾਗਤ ਅੰਮ੍ਰਿਤਸਰ, ਗੁਰਦਾਸਪੁਰ, 26 ਮਾਰਚ (ਸਰਬਜੀਤ ਸਿੰਘ)–ਅੱਜ ਇੱਥੇ‌ ਅੰਮ੍ਰਿਤਸਰ ਸ਼ਹਿਰ ਦੇ ਕ੍ਰਿਸ਼ਨਾ ਨਗਰ ਜੌੜਾ‌ ਫਾਟਕ ਮੁਹੱਲੇ ਵਿੱਚ ਦਹਾਕਿਆਂ ਤੋਂ ਖੱਬੀ ਲਹਿਰ ਨਾਲ ਜੁੜੀ ਆ‌ ਰਹੀ ਬੀਬੀ ਪ੍ਰਵੇਸ਼ ਰਾਣੀ,ਜੋ ਦੋ ਦਫਾ ਕੌਂਸਲਰ ਰਹੇ ਹਨ, ਨੇ‌ ਆਪਣੇ ਦਰਜਨ ਤੋਂ ਵਧੇਰੇ ‌ਹਿਮਾਇਤੀਆ ਸਮੇਤ ਸੀ ਪੀ ਆਈ ਐਮ ਐਲ ਲਿਬਰੇਸ਼ਨ ਵਿੱਚ ਸ਼ਾਮਲ ‌ਹੋਣ ਦਾ ਐਲਾਨ ਕੀਤਾ‌ […]

Continue Reading

ਆਈ.ਟੀ. ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਸੁਨਹਿਰੀ ਭਵਿੱਖ ਬਣਾਉਣ ਦੇ ਅਨੇਕਾਂ ਮੌਕੇ ਮਿਲਦੇ ਹਨ : ਇੰਜੀ.ਸੰਦੀਪ ਕੁਮਾਰ

ਦੇਸ਼ ਦੇ ਪੂਰੇ ਪ੍ਰਾਂਤ ਤੋਂ ਨੌਜਵਾਨ ਆਪਣਾ ਭਵਿੱਖ ਬਣਾਉਣ ਲਈ ਸੀ.ਬੀ.ਏ ਇੰਫੌਟੈਕ ਗੁਰਦਾਸਪੁਰ ਵਿੱਚ ਦਾਖਲਾ ਲੈਣ ਲਈ ਪਹੁੰਚ ਰਹੇ ਗੁਰਦਾਸਪੁਰ, 26 ਮਾਰਚ (ਸਰਬਜੀਤ ਸਿੰਘ) – ਅੱਜ ਦੁਨੀਆ ਵਿੱਚ ਹਰ ਇਕ ਪ੍ਰਾਈਵੇਟ, ਸਰਕਾਰੀ, ਸਮਾਲ ਸਕੇਲ ਅਤੇ ਲਾਰਜ਼ ਸਕੇਲ ਇੰਡਸਟਰੀਜ ਅਤੇ ਕਿਸੇ ਵੀ ਸੈਕਟਰ ਵਿੱਚ ਆਟੋਮੇਸ਼ਨ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਇਸਦੇ ਚਲਦੇ ਸਿਕਲਡ ਮੈਨਪਾਵਰ ਦੀ […]

Continue Reading

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ‘ਤੇ ਅਜੇ ‘ਆਪ’ ਸਰਕਾਰ ਦਾ ਲੋਕਾਂ ਨੂੰ ਜੁਆਬ ਦੇਣਾ ਬਾਕੀ ਹੈ: ਬਾਜਵਾ

ਵਿਰੋਧੀ ਧਿਰ ਦੇ ਆਗੂ ਨੇ ਮਾਮਲੇ ਦੀ ਜਾਂਚ ਲਈ ਕੇਂਦਰ ਸਰਕਾਰ ਦੀ ਕਿਸੇ ਏਜੰਸੀ ਤੋਂ ਨਿਰਪੱਖ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਚੰਡੀਗੜ੍ਹ, ਗੁਰਦਾਸਪੁਰ 26 ਮਾਰਚ (ਸਰਬਜੀਤ ਸਿੰਘ)– ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ਨੀਵਾਰ ਨੂੰ ਕਿਹਾ ਕਿ ਸਰਕਾਰ […]

Continue Reading

마술사 출신 수학자는 카지노의 허점을 어떻게 설명했나 Basse Consommation News 코리아

마술사 출신 수학자는 카지노의 허점을 어떻게 설명했나 Basse Consommation News 코리아” 카지노 등장인물 출연진 정보 디즈니플러스 드라마: 네이버 블로그 Content 짱구카지노 먹튀(짱구 먹튀)? 안전한 바카라사이트 추천 짱구 먹튀 검증 항목 카지노사이트 최신 글 카지노사이트 추천 도박장의 역사 마술사 출신 수학자는 카지노의 허점을 어떻게 설명했나 온라인 카지노 보증 더보기 온라인카지노가 인기 있는 이유는 무엇일까요? 짱구카지노 가입쿠폰 […]

Continue Reading

ਬਾਰਿਸ਼, ਹਨੇਰੀ ਅਤੇ ਗੜੇਮਾਰੀ ਦੀ ਭੇਂਟ ਚੜੀ ਕਣਕ ਦੀ ਫਸਲ, ਕਿਸਾਨ ਚਿੰਤਤ

ਗੁਰਦਾਸਪੁਰ, 25 ਮਾਰਚ (ਸਰਬਜੀਤ ਸਿੰਘ)–ਜਿਲ੍ਹਾਂ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਦੇ ਪੈਂਦੇ ਪਿੰਡਾਂ ਜਿਵੇਂ ਕਿ ਭਾਗੋਕਾਵਾਂ, ਉਚਾ ਧਕਾਲਾ, ਗਾਹਲੜੀ,ਦੋਰਾਂਗਲਾ, ਸੱਦਾ, ਸੇਖਾਂ, ਮਗਰਮੂਦੀਆਂ ਆਦਿ ਪਿੰਡਾਂ ਵਿੱਚ ਬੀਤੀ ਰਾਤ ਭਾਰੀ ਬਾਰਿਸ਼, ਹਨੇਰੀ ਅਤੇ ਗੜੇਮਾਰੀ ਹੋ ਰਹੀ ਹੈ। ਇਸ ਸਬੰਧੀ ਕਿਸਾਨ ਸੋਭਾ ਸਿੰਘ, ਭੁਪਿੰਦਰ ਸਿੰਘ, ਕੰਵਲਦੀਪ ਸਿੰਘ, ਗੁਰਦੀਪ ਸਿੰਘ ਤੋਂ ਇਲਾਵਾ ਹਰਭਜਨ ਸਿੰਘ ਨੇ ਦੱਸਿਆ ਕਿ ਇਸਖੇਤਰ ਵਿਚ ਤਕਰੀਬਨ […]

Continue Reading

ਡੀ.ਸੀ ਨੇ ਸੀਨੀਅਰ ਪਟਵਾਰੀਆਂ ਨੂੰ ਕੀਤਾ ਪਦਉਨਤ

ਗੁਰਦਾਸਪੁਰ, 25 ਮਾਰਚ (ਸਰਬਜੀਤ ਸਿੰਘ)–ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਕਾਨੂੰਗੋ ਦੇ ਕਾਡਰ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਸੀਨੀਅਰ ਪਟਵਾਰੀਆਂ ਵਿੱਚੋਂ ਸੀਨੀਅਰਤਾ-ਕਮ-ਮੈਰਿਟ ਦੇ ਆਧਾਰ ਤੇ ਬਤੌਰ ਕਾਨੂੰਗੋ ਪਦਉਨਤ ਕੀਤੇ ਗਏ ਹਨ। ਜਿਵੇਂ ਕਿ ਕੁਲਜਿੰਦਰ ਸਿੰਘ, ਸੁਖਦੇਵ ਸਿੰਘ, ਗੁਰਦੀਪ ਸਿੰਘ, ਜਸਬੀਰ ਸਿੰਘ, ਗੁਰਦੀਪ ਸਿੰਘ, ਪ੍ਰੇਮ ਕੁਮਾਰ, ਗੁਰਜੀਤ ਸਿੰਘ, ਲਖਵਿੰਦਰ ਸਿੰਘ, ਰਿਪੁਦਮਨ ਨੂੰ ਬਤੌਰ […]

Continue Reading

ਰਾਹੁਲ ਗਾਂਧੀ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ – ਬਾਜਵਾ

ਚੰਡੀਗੜ੍ਹ, ਗੁਰਦਾਸਪੁਰ, 25 ਮਾਰਚ (ਸਰਬਜੀਤ ਸਿੰਘ)– ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕੀਤੇ ਜਾਣ ‘ਤੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਇਹ ਵਿਚਾਰ ਦੇ ਪ੍ਰਗਟਾਵੇ ਦੀ ਆਜ਼ਾਦੀ ਲਈ ਖ਼ਤਰਾ ਹੈ। ਰਾਹੁਲ ਗਾਂਧੀ ਨੂੰ ਸੱਚ ਬੋਲਣ ਦੀ ਸਜ਼ਾ ਮਿਲੀ […]

Continue Reading

ਕਾਗਰਸ ਦੇ ਮੁੱਖ ਆਗੂ ਰਾਹੁਲ ਗਾਂਧੀ ਦੀ‌ ਲੋਕ ਸਭਾ ‌ਦੀ ਮੈਂਬਰੀ ‌ਰੱਦ ਕਰਨਾ ਮੋਦੀ ਸਰਕਾਰ ਦਾ ‌ਫਾਸੀ‌ ਕਿਸਮ ਦਾ ਫੈਸਲਾ-ਬੱਖਤਪੁਰਾ

ਗੁਰਦਾਸਪੁਰ, 25 ਮਾਰਚ (ਸਰਬਜੀਤ ਸਿੰਘ)–ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਾਗਰਸ ਦੇ ਮੁੱਖ ਆਗੂ ਰਾਹੁਲ ਗਾਂਧੀ ਦੀ‌ ਲੋਕ ਸਭਾ ‌ਦੀ ਮੈਂਬਰੀ ‌ਰੱਦ ਕਰਨ‌‌ ਨੂੰ ਮੋਦੀ ਸਰਕਾਰ ਦਾ ‌ਫਾਸੀ‌ ਕਿਸਮ ਦਾ ਫੈਸਲਾ ਕਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਹੇਠਲੀ ਅਦਾਲਤ ਵਲੋਂ ਇਕ‌‌ ਮਾਨਹਾਨੀ ਮੁਕਦਮੇ ਵਿੱਚ ਰਾਹੁਲ ਗਾਂਧੀ ਨੂੰ ‌ਦੋ‌‌ ਸਾਲ […]

Continue Reading

ਪੰਜਾਬ ਦਾ ਮਹੌਲ ਵਿਗਾੜਨ ਲਈ ਸਰਕਾਰ ਜਾ ਪੁਲਿਸ ਨਹੀਂ? ਮਾੜੀ ਸਿਆਸਤ ਕਰਨ ਵਾਲੇ ਜਿੰਮੇਵਾਰ : ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 25 ਮਾਰਚ (ਸਰਬਜੀਤ ਸਿੰਘ)—ਜੇਹੜੇ ਲੋਕ ਅੱਜ ਅੰਮ੍ਰਿਤਪਾਲ ਸਿੰਘ ਦੀ ਗਿ੍ਰਫਤਾਰੀ ਨੂੰ ਲੈਕੇ ਸਰਕਾਰ ਜਾ ਪੁਲਿਸ ਨੂੰ ਪੰਜਾਬ ਦਾ ਮਾਹੌਲ ਵਿਗਾੜਨ ਲਈ ਜ਼ਿੰਮੇਵਾਰ ਦੱਸ ਰਹੇ ਹਨ ,ਅਸਲ ਵਿੱਚ ਇਹਨਾਂ ਲੋਕਾ ਦੀ ਗੰਦੀ ਸਿਆਸਤ ਕਾਰਨ ਹੀ ਪੰਜਾਬ ਦਾ ਸ਼ਾਂਤਮਈ ਮਹੌਲ ਵਿਗੜਿਆ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਜੋਂ ਕਦਮ […]

Continue Reading