ਆਈ.ਟੀ. ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਸੁਨਹਿਰੀ ਭਵਿੱਖ ਬਣਾਉਣ ਦੇ ਅਨੇਕਾਂ ਮੌਕੇ ਮਿਲਦੇ ਹਨ : ਇੰਜੀ.ਸੰਦੀਪ ਕੁਮਾਰ

ਗੁਰਦਾਸਪੁਰ

ਦੇਸ਼ ਦੇ ਪੂਰੇ ਪ੍ਰਾਂਤ ਤੋਂ ਨੌਜਵਾਨ ਆਪਣਾ ਭਵਿੱਖ ਬਣਾਉਣ ਲਈ ਸੀ.ਬੀ.ਏ ਇੰਫੌਟੈਕ ਗੁਰਦਾਸਪੁਰ ਵਿੱਚ ਦਾਖਲਾ ਲੈਣ ਲਈ ਪਹੁੰਚ ਰਹੇ

ਗੁਰਦਾਸਪੁਰ, 26 ਮਾਰਚ (ਸਰਬਜੀਤ ਸਿੰਘ) – ਅੱਜ ਦੁਨੀਆ ਵਿੱਚ ਹਰ ਇਕ ਪ੍ਰਾਈਵੇਟ, ਸਰਕਾਰੀ, ਸਮਾਲ ਸਕੇਲ ਅਤੇ ਲਾਰਜ਼ ਸਕੇਲ ਇੰਡਸਟਰੀਜ ਅਤੇ ਕਿਸੇ ਵੀ ਸੈਕਟਰ ਵਿੱਚ ਆਟੋਮੇਸ਼ਨ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਇਸਦੇ ਚਲਦੇ ਸਿਕਲਡ ਮੈਨਪਾਵਰ ਦੀ ਡਿਮਾਂਡ ਬਹੁਤ ਤੇਜ਼ੀ ਨਾਲ ਵਧੇਗੀ। ਡਿਜਿਟਲ ਟ੍ਰਾਂਸਫਾਰਮੇਸ਼ਨ ਦੇ ਚਲਦੇ ਇੰਡੀਅਨ ਆਈ.ਟੀ ਅਤੇ ਆਈ.ਟੀਜ ਸੈਕਟਰ 30 ਫੀਸਦੀ ਐਨੂਅਲ ਗ੍ਰੋਥ ਰੇਟ ਦੇ ਹਿਸਾਬ ਨਾਲ ਵੱਧ ਰਿਹਾ ਹੈ। ਅੱਜ ਪੰਜਾਬ ਵਿੱਚ ਆਈ.ਟੀ. ਐਜੂਕੇਸ਼ਨ ਦੇ ਕੋਰਸ ਅਤੇ ਡਿਗਰੀਆਂ ਤਾਂ ਬਹੁਤ ਹਨ। ਮਗਰ ਅੱਜ ਵੀ ਡਿਗਰੀ ਹਾਸਲ ਕਰਨ ਦੇ ਬਾਅਦ ਬੱਚੇ ਇੰਨੇ ਪਿੱਛੇ ਕਿਉਂ ਹੈ। ਬੇਰੁਜਗਾਰ ਕਿਉਂ ਹੈ ਅਤੇ ਰੁਜਗਾਰ ਹੈ ਤਾਂ ਤਨਖਾਹ ਇੰਨੀ ਘੱਟ ਕਿਉਂ ਹੈ।

ਜੋਸ਼ ਨਿਊਜ਼ ਦੇ ਸਰਵੇ ਮੁਤਾਬਕ ਦੇਸ਼ ਦੇ ਪੂਰੇ ਪ੍ਰਾਂਤ ਤੋਂ ਨੌਜਵਾਨ ਆਪਣਾ ਭਵਿੱਖ ਬਣਾਉਣ ਲਈ ਸੀ.ਬੀ.ਏ ਇੰਫੌਟੈਕ ਗੁਰਦਾਸਪੁਰ ਵਿੱਚ ਦਾਖਲਾ ਲੈਣ ਲਈ ਪਹੁੰਚ ਰਹੇ ਹਨ।
ਇੰਜੀਨੀਅਰ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਪ੍ਰੈਕਟੀਕਲ ਨੋਲੇਜ, ਇੰਡਸਟਰੀ ਐਕਸਪੋਜਰ, ਪਰਸੇਨਲਿਟੀ ਡਿਵੈਲਮੈਂਟ, ਕਾਰਿਫਡ੍ਰੈਸ਼ ਲੇਵੇਲ ਦੀ ਕਮੀ ਹੋਣਾ। ਆਈ.ਟੀ.ਆਈ ਇੰਸਟੀਚਿਊਟ ਦੀ ਟ੍ਰੇਨਿੰਗ ਸਪੇਸ਼ਲਿਸ਼ਟ ਇੰਜੀਨੀਅਰ ਨੇ ਕਿਹਾ ਕਿ ਅੱਜ ਕੰਪਿਊਟਰ ਟੈਕਨੋਲੋਜ਼ੀ ਦੀ ਸਿਖਲਾਈ ਦਸਵੀ ਅਤੇ ਬਾਰਵੀ ਦੇ ਬੱਚਿਆਂ ਨੂੰ ਦੇ ਰਹੀ ਹੈ। ਉਸ ਵਲੋਂ ਪੜੇ ਬੱਚੇ ਨੂੰ ਰੁਜ਼ਗਾਰ ਵੀ ਮਿਲੇਗਾ ਅਤੇ ਚੰਗੀ ਤਨਖਾਹ ਵੀ ਮਿਲੇਗੀ। ਉਹਨਾਂ ਸਮੂਹ ਵਿਦਿਆਰਥੀਆਂ ਨਾਲ ਵਾਅਦਾ ਕੀਤਾ ਕਿ ਉਹ ਉਹਨਾਂ ਨੂੰ ਸਫ਼ਲ ਬਣਾਉਣਗੇ। ਉਹਨਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਅੱਜ ਅਸੀਂ ਬੱਚਿਆਂ ਦਾ ਦਿਮਾਗ ਨੂੰ ਵੇਲ ਫਿਲ ਤੇ ਕਰ ਰਹੇ ਹਨ ਪਰ ਕੇਵਲ ਫਾਰਮ ਨਹੀਂ ਕਰ ਰਹੇ। ਜਿਸ ਕਾਰਨ ਬੱਚਾ ਆਪਣੇ ਕਾਨਫੀਡੈਂਸਨ ਲੇਵਲ, ਥਿਕਿੰਗ ਪਾਵਰ ਅਤੇ ਅਪਣੀ ਕੇਪੇਬਿਲਿਟੀ ਦੇ ਬਾਰੇ ਵਿੱਚ ਸਮਝ ਨਹੀਂ ਪਾਉਂਦਾ। ਆਈ.ਟੀ.ਆਈ ਵਿੱਚ ਬੱਚਿਆਂ ਦਾ ਉਤਸ਼ਾਹ ਇਸ ਲਈ ਵੱਧ ਰਿਹਾ ਹੈ ਕਿਉਂਕਿ ਅਸੀ ਦਸਵੀਂ, ਬਾਰਵੀ ਅਤੇ ਅੰਡਰ ਗ੍ਰੈਜੂਏਸ਼ਨ ਬੱਚਿਆਂ ਨੂੰ ਇਹ ਸਭ ਕੰਪਿਊਟਰ ਟੈਕਨੋਲੋਜੀ ਦੀ ਸਿਖਲਾਈ ਪ੍ਰੈਕਟੀਕਲ ਦੇ ਨਾਲ ਕਰਵਾ ਰਹੇ ਹਨ। ਜਿਸ ਟੈਕਨੋਲੋਜੀ ਨੂੰ ਬੱਚੇ ਬੀ.ਟੇਕ ਅਤੇ ਐਮ.ਟੇਕ ਦੇ ਬਾਅਦ ਕਰਨ ਦੀ ਸੋਚਦੇ ਹਨ। ਅਸੀ ਬੱਚਿਆਂ ਨੂੰ ਇਹ ਸਭ ਟੈਕਨੋਲੋਜੀ ਦੀ ਸਿਖਲਾਈ ਕਰਵਾਉਂਦੇ ਹਾਂ ਜਿਵੇਂ ਕੰਪਿਊਟਰ ਬੇਸਿਕ, ਹਾਰਡਵੇਅਰ, ਨੈਟਵਰਕਿੰਗ, ਮਾਈਕਰੋਸਾਫਟ ਵਰਗੇ ਕਈ ਹੋਰ ਕੋਰਸ ਵਿਦਿਆਰਥੀਆਂ ਨੂੰ ਕਰਵਾ ਕੇ ਉਹਨਾਂ ਦਾ ਭਵਿੱਖ ਬਣਾ ਰਹੇ ਹਨ।

Leave a Reply

Your email address will not be published. Required fields are marked *