ਅੱਜ ਸ਼ਹਿਰ ਦੇ ਕੁੱਝ ਹਿੱਸਿਆ ਦੀ ਬਿਜਲੀ ਰਹੇਗੀ ਬੰਦ
ਗੁਰਦਾਸਪੁਰ, 10 ਨਵੰਬਰ (ਸਰਬਜੀਤ ਸਿੰਘ)–ਉਪ ਮੰਡਲ ਅਫਸਰ ਦਿਹਾਤੀ ਇੰਜੀ. ਹਿਰਦੇਪਾਲ ਸਿੰਘ ਬਾਜਵਾ ਨੇ ਦੱਸਿਆ ਕਿ 66 ਕੇ.ਵੀ ਰਣਜੀਤਬਾਗ ਬਿਜਲੀਘਰ ਦੀ ਜਰੂਰੀ ਮੁਰੰਮਤ ਲਈ 10 ਨਵੰਬਰ ਨੂੰ ਬਿਜਲੀ ਸਪਲਾਈ 9 ਵਜੇ ਤੋਂ 5 ਵਜੇ ਬਾਅਦ ਦੁਪਹਿਰ ਤੱਕ ਬੰਦ ਰਹੇਗੀ |ਜਿਸ ਕਾਰਨ ਬਿਜਲੀਘਰ ਤੋਂ ਚੱਲਦੇ ਫੀਡਰ 11 ਕੇ.ਵੀ ਪੁੱਡਾ ਕਲੌਨੀ ਫੀਡਰ 11 ਕੇ.ਵੀ ਆਈ.ਟੀ.ਆਈ ਫੀਡਰ, 11 ਕੇ.ਵੀ […]
Continue Reading
