ਗੁਰਦਾਸਪੁਰ, 10 ਨਵੰਬਰ (ਸਰਬਜੀਤ ਸਿੰਘ)–ਉਪ ਮੰਡਲ ਅਫਸਰ ਦਿਹਾਤੀ ਇੰਜੀ. ਹਿਰਦੇਪਾਲ ਸਿੰਘ ਬਾਜਵਾ ਨੇ ਦੱਸਿਆ ਕਿ 66 ਕੇ.ਵੀ ਰਣਜੀਤਬਾਗ ਬਿਜਲੀਘਰ ਦੀ ਜਰੂਰੀ ਮੁਰੰਮਤ ਲਈ 10 ਨਵੰਬਰ ਨੂੰ ਬਿਜਲੀ ਸਪਲਾਈ 9 ਵਜੇ ਤੋਂ 5 ਵਜੇ ਬਾਅਦ ਦੁਪਹਿਰ ਤੱਕ ਬੰਦ ਰਹੇਗੀ |ਜਿਸ ਕਾਰਨ ਬਿਜਲੀਘਰ ਤੋਂ ਚੱਲਦੇ ਫੀਡਰ 11 ਕੇ.ਵੀ ਪੁੱਡਾ ਕਲੌਨੀ ਫੀਡਰ 11 ਕੇ.ਵੀ ਆਈ.ਟੀ.ਆਈ ਫੀਡਰ, 11 ਕੇ.ਵੀ ਮਿਲਕ ਪਲਾਂਟ ਫੀਡਰ, 11 ਕੇ.ਵੀ ਸਾਹੋਵਾਲ, ਕੇ.ਵੀ ਆਈਟੀਆਈ ਫੀਡਰ, 11 ਕੇ.ਵੀ ਮਿਲਕ ਪਲਾਂਟ ਫੀਡਰ, 11 ਕੇ.ਵੀ ਸਾਹੋਵਾਲ ਫੀਡਰ, 11 ਕੇ.ਵੀ ਬੇਅੰਤ ਕਾਲਜ ਫੀਡਰ, 11 ਕੇ.ਵੀ.ਜੀ.ਐਸ ਨਗਰ ਫੀਡਰ ਦੀ ਬਿਦਲੀ ਸਪਲਾਈ ਬੰਦ ਰਹੇਗੀ |


