ਕੱਲ੍ਹ 19 ਜੁਲਾਈ ਨੂੰ ਪਿੰਡ ਅਲੂਨਾ, ਬਲਾਕ ਗੁਰਦਾਸਪੁਰ ਵਿਖੇ ਲੱਗੇਗਾ ਵੱਖ-ਵੱਖ ਸਕੀਮਾਂ ਦਾ ਲਾਭ ਦੇਣ ਲਈ ਵਿਸ਼ੇਸ ਕੈਂਪ
ਗੁਰਦਾਸਪੁਰ, 19 ਜੁਲਾਈ (ਸਰਬਜੀਤ) ਸ੍ਰੀਮਤੀ ਪਰਮਜੀਤ ਕੋਰ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ‘ਆਜ਼ਾਦੀ ਸੇ ਅੰਤੋਦਿਆਂ ਤੱਕ 90 ਦਿਨਾਂ ਕੰਪੇਨ’ ਤਹਿਤ ਕੱਲ 19 ਜੁਲਾਈ ਨੂੰ ਸਵੇਰੇ 9 ਵਜੇ ਤੋਂ ਪਿੰਡ ਅਲੂਨਾ, ਬਹਿਰਾਮਪੁਰ ਰੋਡ (ਬਲਾਕ ਗੁਰਦਾਸਪੁਰ) ਵਿਖੇ ਵੱਖ-ਵੱਖ ਸਕੀਮਾਂ ਦਾ ਲਾਭ ਦੇਣ ਲਈ ਲੱਗਣ ਵਾਲੇ ਵਿਸ਼ੇਸ ਕੈਂਪ ਦੇ ਸਬੰਧ ਵਿਚ ਮੀਟਿੰਗ ਕੀਤੀ ਗਈ […]
Continue Reading

