ਮੋਦੀ ਤੋਂ ਗੁਰਦਾਸਪੁਰ ਦੇ ਲੋਕਾਂ ਨੂੰ ਬਹੁਤ ਉਮੀਦਾ ਸਨ, ਪਰ ਕੀਤਾ ਕੁੱਝ ਵੀ ਨਹੀਂ

ਗੁਰਦਾਸਪੁਰ, 15 ਜੂਨ (ਸਰਬਜੀਤ)–ਕਰੋਨਾ ਕਾਲ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਆਏ ਸਨ। ਉਸ ਸਮੇਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ। ਪਰ ਇੰਨਾਂ ਦੀ ਗਠਜੋੜ ਪਾਰਟੀ ਅਕਾਲੀ ਦਲ ਨੇ ਉਨਾਂ ਦਾ ਭਰਵਾਂ ਸਵਾਗਤ ਕੀਤਾ। ਜਿਸ ਵਿਚ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਿਮਰਨਜੀਤ ਕੌਰ ਕੇਂਦਰੀ ਕੈਬਨਿਟ ਮੰਤਰੀ ਵੀ ਮੌਜੂਦ […]

Continue Reading

ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਪੰਜਾਬ ਦੀ ਪ੍ਰੋਗਰਾਮ ਅਫਸਰ ਡਾਕਟਰ ਸੰਦੀਪ ਗਿੱਲ ਨਾਲ ਕੀਤੀ ਮੀਟਿੰਗ

ਗੁਰਦਾਸਪੁਰ, 15 ਜੂਨ (ਸਰਬਜੀਤ)– ਸੂਬੇ ਪੰਜਾਬ ਵਿੱਚ ਐਨ.ਐਚ.ਐਮ ਦੇ ਅਧੀਨ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਕਮਿਊਨਿਟੀ ਹੈਲਥ ਅਫਸਰ ਪਿੱਛਲੇ 3 ਸਾਲਾਂ ਤੋਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਕਰੋਨਾ ਕਾਲ ਵਿੱਚ ਵੀ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਪੂਰੀ ਤਨਦੇਹੀ ਨਾਲ ਸਿਹਤ ਸੇਵਾਵਾਂ ਪ੍ਰਦਾਨ ਕੀਤੀ। ਫੀਲਡ ਵਿੱਚ ਕੰਮ ਕਰਦਿਆਂ ਕਾਫੀ ਦਿੱਕਤਾਂ […]

Continue Reading

15 ਜੂਨ ਨੂੰ ਸਵੇਰੇ 11:00 ਵਜੇ ਸਟਾਰਟ ਅੱਪ-ਮਾਸਟਰ ਯੂਅਰ ਡੈਸਟਿਨੀ ਵਿਸ਼ੇ ਤੇ ਕੈਰੀਅਰ ਟਾਕ ਕੀਤੀ ਜਾਵੇਗੀ

ਗੁਰਦਾਸਪੁਰ, 14 ਜੂਨ (  ਸਰਬਜੀਤ ) ਸ੍ਰੀਮਤੀ ਦੀਪਤੀ ਉੱਪਲ, ਡਾਇਰੈਕਟਰ ਜਨਰਲ ਰੋਜਗਾਰ ਉਤਪੱਤੀ ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਪੰਜਾਬ ਅਤੇ ਸ੍ਰੀ ਰਾਜੇਸ਼ ਤ੍ਰਿਪਾਠੀ, ਵਧੀਕ ਮਿਸ਼ਨ ਡਾਇਰੈਕਟਰ ਪੰਜਾਬ ਘਰ—ਘਰ ਰੋਜਗਾਰ ਦੀ ਯੋਗ ਅਗਵਾਈ ਹੇਠ 15 ਜੂਨ 2022 ਨੂੰ ਸਵੇਰੇ 11:00 ਵਜੇ ਸਟਾਰਟ ਅੱਪ—ਮਾਸਟਰ ਯੂਅਰ ਡੈਸਟਿਨੀ (SRART UP-MASTER YOUR DESTINY)  ਵਿਸ਼ੇ ਤੇ ਕੈਰੀਅਰ ਟਾਕ ਦਾ ਆਯੋਜਨ ਕੀਤਾ ਜਾ […]

Continue Reading

ਕੈਪਟਨ ਮਨਜਿੰਦਰ ਸਿੰਘ ਭਿੰਡਰ ਦੀ ਬਰਸੀ ਮੌਕੇ ਬੁੱਤ ਤੇ ਸਰਧਾ ਤੇ ਫੁੱਲ ਅਰਪਨ

        ਗੁਰਦਾਸਪੁਰ, 14 ਜੂਨ ( ਸਰਬਜੀਤ)ਡਾ: ਸੁਖਮਿੰਦਰ ਕੌਰ, ਜਿਲ੍ਹਾ ਆਯੁਰਵੈਦਿਕ ਅਫਸਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਅੱਜ ਕੈਪਟਨ ਮਨਜਿੰਦਰ ਸਿੰਘ ਭਿੰਡਰ ਦੇ ਪਿੰਡ ਮਹਿਤਾ ਚੈਂਕ ਵਿਖ 25ਵੀਂ ਬਰਸੀ ਮਨਾਈ ਗਈ ਤੇ ਉਨ੍ਹਾ ਦੇ ਬੁੱਤ ਤੇ ਫੁੱਲ ਅਰਪਨ ਕੀਤੇ । ਇਸ ਮੌਕੇ ਸਮੇਤ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਨੇ ਸ਼ਹੀਦ ਨੂੰ ਯਾਦ ਕੀਤਾ। ਉਹਨਾ ਅੱਗੇ ਦਸਿਆ ਕਿ ਅੱਜ ਪ੍ਰੀਵਾਰ […]

Continue Reading

ਪੇਂਡੂ  ਬੇਰੁਜਗਾਰ  ਨੋਜਵਾਨਾਂ ਲਈ  ਡੇਅਰੀ ਫਾਰਮਿੰਗ ਦਾ ਸਿਖਲਾਈ ਕੋਰਸ  ਮਿਤੀ 20 ਜੂਨ 2022 ਤੋ ਸ਼ੁਰੂ

  ਗੁਰਦਾਸਪੁਰ 14 ਜੂਨ (   ਸਰਬਜੀਤ ) :-ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾਂ—ਨਿਰਦੇਸ਼ਾਂ ਅਨੁਸਾਰ ਜਿਲਾ ਗੁਰਦਾਸਪੁਰ ਨਾਲ ਸਬੰਧਿਤ ਪੇਂਡੂ  ਬੇਰੁਜਗਾਰ ਨੋਜਵਾਨ ਲੜਕੇ/ਲੜਕੀਆਂ,ਜੋ ਡੇਅਰੀ ਦਾ ਕਿੱਤਾ ਸ਼ੁਰੂ ਕਰਨਾ ਚਾਹੁੰਦੇ ਹਨ, ਡੇਅਰੀ ਸਿਖਲਾਈ ਕੋਰਸ ਵਾਸਤੇ  ਦਫਤਰ ਡਿਪਟੀ ਡਾਇਰੈਕਟਰ ਡੇਅਰੀ ਗੁਰਦਾਸਪੁਰ, ਜਿਲਾ ਪ੍ਰਬੰਧਕੀ ਕੰਪਲੈਕਸ, ਬਲਾਕ—ਬੀ, ਚੌਥੀ ਮੰਜਿਲ, ਕਮਰਾ ਨੰ:508 ਵਿਖੇ ਮਿਤੀ 17/06/2022 ਤੱਕ ਅਰਜੀਆਂ ਦੇ ਸਕਦੇੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ  ਕਸ਼ਮੀਰ ਸਿੰਘ […]

Continue Reading

ਮਹਿਕਮਾ ਹੋਮ ਦਾ ਮੁੱਖ ਮੰਤਰੀ ਕੋਲ ਹੋਣ ਕਰਕੇ ਵੀ ਪੰਜਾਬ ਦੇ ਪੁਲਸ ਕਰਮਚਾਰੀਆਂ ਨੂੰ ਨਹੀਂ ਮਿਲ ਰਹੀਆਂ ਲੰਬੇ ਅਰਸੇ ਤੋ ਤਨਖਾਹਾ

ਗੁਰਦਾਸਪੁਰ, 13 ਜੂਨ (ਸਰਬਜੀਤ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਗੱਲ ਵਿੱਚ ਦਿ੍ਰੜ ਸੰਕਲਪ ਫੈਸਲਾ ਹੋਇਆ ਹੈ ਕਿ ਮੈਂ ਪੰਜਾਬ ਵਿੱਚ ਭਿ੍ਰਸ਼ਟਾਚਾਰ ਮੁੱਕਤ ਸਰਕਾਰ ਦੇਵੇਗਾ। ਅਜਿਹੀ ਸਹੂਲਤ ਤਾਂ ਹੀ ਮਿਲ ਸਕਦੀ ਹੈ ਜੇਕਰ ਦੇਸ਼ ਦੀ ਸੁਰੱਖਿਆ ਕਰਨ ਵਾਲੇ ਪੈਰਾ ਮਿਲਟਰੀ ਫੋਰਸ ਅਤੇ ਪੰਜਾਬ ਪੁਲਸ ਨੂੰ ਸਮੇਂ ਸਮੇਂ ਸਿਰ ਤਨਖਾਹ ਮਿਲਦੀਆ ਰਹਿਣ। ਪਰ ਹੋ ਰਿਹਾ […]

Continue Reading

ਟਿਊਬਵੈਲ ਕਨੈਸ਼ਨ ਦਾ ਲੋਡ ਵਧਾਉਣ ਲਈ ਵੱਖ-ਵੱਖ ਪਿੰਡਾਂ ਵਿੱਚ ਲਗਾਏ ਗਏ ਕੈਂਪ-ਜਤਿੰਦਰ ਸ਼ਰਮਾ

ਗੁਰਦਾਸਪੁਰ, 14 ਜੂਨ (ਸਰਬਜੀਤ)–ਪੰਜਾਬ ਸਟੇਟ ਪਾਵਰਕਾਮ ਕਾਰਪੋਰੇਸ਼ਨ ਲਿਮਿਟੇਡ ਸਵਰਬਨ ਦੇ ਉਪ ਮੰਡਲ ਅਫਸਰ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਟਿਊਬਵੈਲ ਕਨੈਕਸ਼ਨ ਦਾ ਲੋਡ ਵਧਾਉਣ/ਨਿਯਮਿਤ ਕਰਨ ਲਈ ਅਲੱਗ ਅਲਗ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ। ਜਿਸਦੇ ਚੱਲਦਿਆਂ ਪਿੰਡ ਭੂਣ ਅਤੇ ਰਾਮ ਨਗਰ ਵਿੱਚ ਇਹ ਕੈਂਪ ਲਗਾਇਆ ਗਿਆ। ਉਪਭੋਗਤਾ ਆਪਣਾ ਲੋਡ ਇੱਕ ਸਵੈ ਘੋਸ਼ਣਾ ਦੇ ਕੇ ਵਧਾ […]

Continue Reading

ਸਕੂਲਾਂ ਅਤੇ ਕਾਲਜਾਂ ਵਿਚ ਪੜਾਈ ਕਰ ਰਹੇ ਬੱਚਿਆਂ ਲਈ ਨਵੇਂ ਕੋਰਸ ਲੈ ਕੇ ਸੀ.ਬੀ.ਏ ਇਨਫੋਟੈਕ

ਇਨਫੋਟੈਕ ਇੰਜੀਨੀਅਰ ਨੇ ਕਿਹਾ ਇਸ ਸਮੇਂ ਮਿਲੇਗੀ ਫੀਸਾ ਵਿੱਚ ਭਾਰੀ ਛੋਟ ਗੁਰਦਾਸਪੁਰ, 13 ਜੂਨ (ਸਰਬਜੀਤ)-ਗੁਰਦਾਸਪੁਰ ਵਿਚ ਆਈ.ਟੀ ਨਾਲ ਸਬੰਧਤ ਵੱਖ-ਵੱਖ ਕੋਰਸ ਕਰਵਾਉਣ ਵਾਲੀ ਨਾਮਵਰ ਅਕੈਡਮੀ ਸੀ.ਬੀ.ਏ ਇਨਫੋਟੈਕ ਦੇ ਮੈਨੇਜਿੰਗ ਡਾਇਰੈਕਟਰ ਇੰਜੀ:ਸੰਦੀਪ ਕੁਮਾਰ ਨੇ ਦੱਸਿਆ ਕਿ ਉਨਾਂ ਦੀ ਸੰਸਥਾਂ ਹੁਣ ਸਕੂਲਾਂ ਅਤੇ ਕਾਲਜਾਂ ਵਿਚ ਪੜਾਈ ਕਰ ਰਹੇ ਬੱਚਿਆਂ ਲਈ ਨਵੇਂ ਕੋਰਸ ਲੈ ਕੇ ਆਈ ਹੈ ਜਿਸ […]

Continue Reading

ਭਗਵੰਤ ਮਾਨ ਵਿਰੋਧੀਆਂ ਪਾਰਟੀਆਂ ਨੂੰ ਭਵਿੱਖ ਵਿੱਚ ਕਦੇ ਵੀ ਪੰਜਾਬ ਦੇ ਸੱਤਾ ਦਾ ਸੁਪਨਾ ਨਹੀਂ ਲੈਣ ਦੇਵੇਗਾ-ਨਵਦੀਪ, ਜਸਵਿੰਦਰ

ਗੁਰਦਾਸਪੁਰ, 11 ਜੂਨ (ਸਰਬਜੀਤ)- ਐਨ.ਆਰ.ਆਈ ਨਵਦੀਪ, ਜਸਵਿੰਦਰ ਸਿੰਘ ਆਸਟ੍ਰੇਲੀਆ ਨੇ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਕਾਂਗਰਸ ਇਸ ਸਮੇਂ ਪੰਜਾਬ ਵਿੱਚ ਲੀਰੋ ਲੀਰ ਹੋ ਗਈ ਹੈ। ਜਿਸ ਦਾ ਮੁੱਖ ਕਾਰਨ ਇਹ ਹੈ ਕਿ ਕਾਂਗਰਸ ਨੂੰ ਪੂਨਰ ਗਠਨ ਕਰਨ ਲਈ ਕੋਈ ਸੰਜੀਦਾ ਲੀਡਰ ਮੌਜੂਦ ਨਹੀਂ ਹੈ। ਪੁਰਾਣੇ ਕਾਂਗਰਸੀ ਲੀਡਰਾਂ ਨੂੰ ਅੱਖੋ ਪਰੋਖਿਆ ਕੀਤਾ ਜਾ ਰਿਹਾ ਹੈ। […]

Continue Reading

ਪੰਜਾਬ ਦੇ 34 ਪਿੰਡਾਂ ਵਿੱਚ 198 ਤੋਂ ਵੱਧ ਸਮਰਸੀਬਲ ਪੰਪਾ ਨੇ ਪਾਣੀ ਚੁੱਕਣਾ ਕੀਤਾ ਬੰਦ

ਗੁਰਦਾਸਪੁਰ, 14 ਜੂਨ (ਸਰਬਜੀਤ)–ਪੰਜਾਬ ਦੇ 34 ਪਿੰਡਾਂ ਵਿੱਚ 198 ਤੋਂ ਵੱਧ ਸਮਰਸੀਬਲ ਪੰਪਾ ਨੇ ਪਾਣੀ ਚੁੱਕਣਾ ਬੰਦ ਕਰ ਦਿੱਤਾ ਹੈ। ਪਾਣੀ ਬਚਾਓ ਮੁਹਿੰਮ ਤਹਿਤ ਅਜੇ ਤੱਕ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਵਿੱਚ 1 ਲੱਖ ਹੈਕਟੇਅਰ ਤੋਂ ਵੱਧ ਮੂੰਗੀ ਦੀ ਫਸਲ ਕਿਸਾਨਾਂ ਤੋਂ ਕਾਸ਼ਤਕਰਵਾਈ ਹੈ ਅਤੇ ਸਿੱਧੀ ਬਿਜਾਈ ਲਈ ਵੀ ਦਿਨ ਰਾਤ ਉਪਰਾਲੇ ਕਰਵਾਏ ਜਾ […]

Continue Reading