ਇਨਫੋਟੈਕ ਇੰਜੀਨੀਅਰ ਨੇ ਕਿਹਾ ਇਸ ਸਮੇਂ ਮਿਲੇਗੀ ਫੀਸਾ ਵਿੱਚ ਭਾਰੀ ਛੋਟ
ਗੁਰਦਾਸਪੁਰ, 13 ਜੂਨ (ਸਰਬਜੀਤ)-ਗੁਰਦਾਸਪੁਰ ਵਿਚ ਆਈ.ਟੀ ਨਾਲ ਸਬੰਧਤ ਵੱਖ-ਵੱਖ ਕੋਰਸ ਕਰਵਾਉਣ ਵਾਲੀ ਨਾਮਵਰ ਅਕੈਡਮੀ ਸੀ.ਬੀ.ਏ ਇਨਫੋਟੈਕ ਦੇ ਮੈਨੇਜਿੰਗ ਡਾਇਰੈਕਟਰ ਇੰਜੀ:ਸੰਦੀਪ ਕੁਮਾਰ ਨੇ ਦੱਸਿਆ ਕਿ ਉਨਾਂ ਦੀ ਸੰਸਥਾਂ ਹੁਣ ਸਕੂਲਾਂ ਅਤੇ ਕਾਲਜਾਂ ਵਿਚ ਪੜਾਈ ਕਰ ਰਹੇ ਬੱਚਿਆਂ ਲਈ ਨਵੇਂ ਕੋਰਸ ਲੈ ਕੇ ਆਈ ਹੈ ਜਿਸ ਵਿਚ ਵਿਦਿਆਰਥੀਆਂ ਆਈ.ਟੀ ਅਤੇ ਕੰਪਿਊਟਰ ਨਾਲ ਸਬੰਧਤ ਵੱਖ-ਵੱਖ ਪੋ੍ਰਗਰਾਮਾਂ ਦੀ ਕੋਚਿੰਗ ਲੈ ਸਕਦੇ ਹਨ। ਉਨਾਂ ਕਿਹਾ ਕਿ ਅੱਜ ਦਾ ਦੌਰ ਜੋ ਕਿ ਕੰਪਿਊਟਰ ਦਾ ਯੁੱਗ ਹੈ, ਜਿਸ ਵਿਅਕਤੀ ਨੂੰ ਕੰਪਿਊਟਰ ਦਾ ਗਿਆਨ ਨਹੀ, ਉਹ ਆਪਣਾ ਭਵਿੱਖ ਨਹੀਂ ਬਣਾ ਸਕਦਾ। ਇਸੇ ਮਕਸਦ ਨੂੰ ਲੈ ਕੇ ਅਸੀਂ ਆਈ.ਟੀ ਨਾਲ ਸਬੰਧਤ ਵੱਖ-ਵੱਖ ਕੋਰਸ ਕਰਵਾਉਂਦੇ ਹਾਂ ਜਿੰਨਾਂ ਕੰਪਿਊਟਰ ਬੇਸਿਕ ਕੋਰਸ, ਵੈਬ ਡਿਵੈਲਪਮੈਂਟ, ਵੈਬ ਡਿਜਾਈਨਿੰਗ, ਸਾਫਟਵੇਅਰ ਡਿਵੈਲਪਮੈਂਟ, ਸੀ, ਸੀ++, ਜਾਵਾ, ਡਿਜੀਟਲ ਮਾਰਕਟਿੰਗ, ਸਕੂਲ ਅਤੇ ਕਾਲਜ ਪ੍ਰੋਜੈਕਟ, ਫੈਸ਼ਨ ਡਿਜਾਈਨਿੰਗ, ਇੰਗਲਿਸ਼ ਸਪੀਕਿੰਗ ਕੋਰਸ ਸਮੇਤ ਹੋਰ ਕਈ ਕੋਰਸ ਕਰਵਾਏ ਜਾਂਦੇ ਹਨ।
ਇੰਜੀ: ਸੰਦੀਪ ਕੁਮਾਰ ਨੇ ਕਿਹਾ ਕਿ ਅੱਜ ਕੱਲ ਸਕਲੂਾਂ ਵਿਚ ਛੁੱਟੀਆਂ ਹਨ, ਵਿਦਿਆਰਥੀ ਇਸ ਮੌਕੇ ਦਾ ਲਾਭ ਉਠਾਉਣ। ਉਹਨਾਂ ਦੱਸਿਆ ਕਿ ਵਿਦਿਆਰਥੀ ਵੱਖ-ਵੱਖ ਬੈਚ ਵਿਚ ਕਲਾਸਾਂ ਲਗਾ ਸਕਦੇ ਹਨ ਅਤੇ ਆਪਣੀ ਮਰਜੀ ਦਾ ਕੋਰਸ ਕਰ ਸਕਦੇ ਹਨ। ਇਸ ਦੇ ਨਾਲ ਹੀ ਜਿਹੜੇ ਵਿਦਿਆਰਥੀ ਆਪਣੀ ਪੜਾਈ ਪੂਰੀ ਕਰ ਚੁੱਕੇ ਹਨ ਅਤੇ ਉਹ 6 ਮਹੀਨੇ ਜਾਂ ਇਕ ਸਾਲ ਦਾ ਕੋਰਸ ਕਰਦੇ ਹਨ ਤਾਂ ਉਹਨਾਂ ਵਿਦਿਆਰਥੀਆਂ ਦੀ ਆਈ.ਟੀ ਕੰਪਨੀਆਂ ਵਿਚ ਪਲੇਸਮੈਂਟ ਵੀ ਕਰਵਾਈ ਜਾਵੇਗੀ। ਉਹਨਾਂ ਦੱਸਿਆ ਕਿ ਕੋਰਸਾਂ ਦੀਆਂ ਫੀਸਾਂ ਬਹੁਤ ਹੀ ਸੀਮਤ ਰੱਖੀਆਂ ਗਈਆਂ ਹਨ। ਵਿਦਿਆਰਥੀ ਅੱਜ ਹੀ ਆਪਣਾ ਭਵਿੱਖ ਬਣਾਉਣ ਲਈ ਸੀ.ਬੀ.ਏ ਇੰਫੋਟੈਕ ਵਿਖੇ ਦਾਖਲਾ ਲੈਣ ਅਤੇ ਆਈ.ਟੀ. ਨਾਲ ਸਬੰਧਤ ਵੱਖੋ ਵੱਖ ਕੋਰਸਾਂ ਦੀ ਟੇਨਿੰਗ ਲੈਣ। ਅੱਜ ਹੀ ਰਜਿਸਟਰ ਕਰਨ ਲਈ ਸੀ.ਬੀ.ਏ. ਇਨਫੋਟੈਕ ਦੇ ਸੈਂਟਰ ਕਲਾਨੌਰ ਰੋਡ ਗੁਰਦਾਸਪੁਰ ਵਿਖੇ ਆ ਕੇ ਮਿਲਣ।