ਯਾਤਰੀਆ ਦੀ ਜਾਨ ਨੂੰ ਜੋਖਿਮ ਵਿੱਚ ਪਾਉਣ ਵਾਲੇ ਬੱਸ ਡਰਾਇਵਰ ਨੂੰ ਨੌਕਰੀ ਤੋਂ ਕੀਤਾ ਬਰਖਾਸਤ
ਗੁਰਦਾਸਪੁਰ, 21 ਜੂਨ (ਸਰਬਜੀਤ)–ਪੰਜਾਬ ਰੋਡਵੇਜ ਪਠਾਨਕੋਟ ਡਿਪੂ ਦੀ ਬੱਸ ਦਾ ਡਰਾਇਵਰ ਪੀ 197 ਜੋ ਕਿ ਨਸ਼ੇ ਵਿੱਚ ਧੁੱਤ ਹੋ ਕੇ ਪਠਾਨਕੋਟ ਤੋਂ ਗੁਰਦਾਸਪੁਰ ਨੂੰ ਆ ਰਿਹਾ ਸੀ। ਬੱਸ ਵਿੱਚ ਬੈਠੇ ਯਾਤਰੀ ਬਾਲ-ਬਾਲ ਬਚ ਗਏ ਆਪਣੇ ਮੰਜਿਲ ਗੁਰਦਾਸਪੁਰ ਜਾ ਪਹੁੰਚੇ ਤਾਂ ਉਸ ਵਿਰੁੱਧ ਕਾਰਵਾਈ ਕਰਨ ਲਈ ਜਨਰਲ ਮੈਨੇਜਰ ਪਠਾਨਕੋਟ ਨੂੰ ਸੂਚਿਤ ਕੀਤਾ ਗਿਆ।ਇਸ ਸਬੰਧੀ ਇਸਲਾਮਾਬਾਦ ਮੁਹੱਲੇ […]
Continue Reading

