ਸੈਨਾ ਵਿੱਚ ਪੱਕੀ ਭਰਤੀ ਲਈ 19 ਜੂਨ ਨੂੰ ਬਨਾਰਸ ਅਤੇ ਸੰਗਰੂਰ ਪਹੁੰਚਣ ਲਈ ਕੀਤੀ ਅਪੀਲ

ਪੰਜਾਬ

ਗੁਰਦਾਸਪੁਰ, 17 ਜੂਨ (ਸਰਬਜੀਤ)–ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪੰਜਾਬ ਵੱਲੋਂ ਨਰਿੰਦਰ ਮੋਦੀ ਸਰਕਾਰ ਵੱਲੋਂ ਪੰਜਾਬ ਦੀ ਜਵਾਨੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਫੌਜ ਦੀ ਭਰਤੀ ਲਈ ਅਗਨੀਪੱਥ ਸਕੀਮ ਖਿਲਾਫ ਪੱਕੀ ਭਰਤੀ ਲਈ 19 ਜੂਨ ਨੂੰ ਬਨਾਰਸ ਬਾਗ ਵਿੱਚ ਅਤੇ ਐਤਵਾਰ ਸੰਗਰੂਰ ਵਿੱਚ ਪਹੁੰਚੇ।
ਇਸ ਸਬੰਧੀ ਦੇਸ਼ ਦੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਉਹ ਠੇਕਾ ਭਰਤੀ ਬੰਦ ਕਰਨ ਅਤੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ। ਇਸ ਤੋਂ ਬਾਅਦ ਚੋਣਾਂ ਲੜ ਰਹੇ ਭਾਜਪਾ ਦੇ ਐਮ.ਪੀ ਦੇ ਦਫਤਰ ਸੰਗਰੂਰ ਦੇ ਘਿਰਾਉ ਲਈ ਤਿਆਰੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *