ਮਜਦੂਰਾ ਦੇ ਹੱਕ ਵਿੱਚ ਚੱਲਣ ਸਮੇ ਭਗਵੰਤ ਮਾਨ ਦੇ ਹਰੇ ਪੈਨ ਦੀ ਛਾਈ ਮੁੱਕੀ-ਚੌਹਾਨ, ਉੱਡਤ

ਲਲਕਾਰ ਰੈਲੀ ਦੀ ਤਿਆਰੀ ਹਿੱਤ ਜਨਸੰਪਰਕ ਮੁਹਿੰਮ ਚਲਾਉਣ ਦਾ ਐਲਾਨ ਮਾਨਸਾ, ਗੁਰਦਾਸਪੁਰ, 1 ਫਰਵਰੀ (ਸਰਬਜੀਤ ਸਿੰਘ)– ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿੱਖੇ ਪੰਜਾਬ ਖੇਤ ਮਜਦੂਰ ਸਭਾ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਦੀਆ ਜਿਲ੍ਹਾ ਇਕਾਈਆ ਦੀ ਇੱਕ ਅਹਿਮ ਸਾਝੀ ਮੀਟਿੰਗ ਦੋ ਮੈਬਰੀ ਪ੍ਰਧਾਨਗੀ ਮੰਡਲ ਕ੍ਰਮਵਾਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਸਾਥੀ ਕੇਵਲ ਸਿੰਘ […]

Continue Reading

ਵਿਦਿਆਰਥੀ ਸੁਆਲਾਂ ਤੇ ਵਿਦਿਆਰਥੀ ਰਾਇਸ਼ੁਮਾਰੀ ਕਰਵਾਉਣ ਦਾ ਫੈਸਲਾ

ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਨਾਲ ਸਬੰਧਿਤ ਪੰਜਾਬ ਤੇ ਹਰਿਆਣਾ ਦੇ ਸਰਗਰਮ ਆਗੂ ਹਿੱਸਿਆਂ ਦੀ ਅਹਿਮ ਮੀਟਿੰਗ ਹੋਈ ਮਾਨਸਾ, ਗੁਰਦਾਸਪੁਰ 1 ਫਰਵਰੀ (ਸਰਬਜੀਤ ਸਿੰਘ)– ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਨਾਲ ਸਬੰਧਿਤ ਪੰਜਾਬ ਤੇ ਹਰਿਆਣਾ ਦੇ ਸਰਗਰਮ ਆਗੂ ਹਿੱਸਿਆਂ ਦੀ ਅਹਿਮ ਮੀਟਿੰਗ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਸੂਬਾ ਆਗੂ […]

Continue Reading

20 ਫਰਬਰੀ ਦੀ ਲਲਕਾਰ ਰੈਲੀ ਮਜਦੂਰ ਅੰਦੋਲਨ ਦੇ ਇਤਿਹਾਸ ਵਿੱਚ ਮੀਲ ਪੱਥਰ ਸਾਬਤ ਹੋਵੇਗੀ- ਚੌਹਾਨ, ਉੱਡਤ

ਰੈਲੀ ਦੀ ਤਿਆਰੀ ਹਿੱਤ ਪੰਜਾਬ ਖੇਤ ਮਜਦੂਰ ਸਭਾ ਤੇ ਏਟਕ ਦੀਆ ਜਿਲ੍ਹਾ ਇਕਾਈਆ ਦੀ ਮੀਟਿੰਗ 31 ਜਨਵਰੀ ਨੂੰ ਮਾਨਸਾ, ਗੁਰਦਾਸਪੁਰ, 30 ਜਨਵਰੀ (ਸਰਬਜੀਤ ਸਿੰਘ)– ਮਾਨਸਾ ਮਜਦੂਰ ਵਰਗ ਦੀਆਂ ਲੰਬਿਤ ਪਈਆ ਮੰਗਾਂ ਵੱਲ ਸਮੇ ਦੇ ਹਾਕਮਾ ਦਾ ਧਿਆਨ ਦਵਾਉਣ ਲਈ ਪੰਜਾਬ ਖੇਤ ਮਜਦੂਰ ਸਭਾ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਵੱਲੋ ਆਉਣ ਵਾਲੀ 20 […]

Continue Reading

ਅਯੁੱਧਿਆ ਵਿਖੇ ਰਾਮ ਮੰਦਿਰ ਦੇ ਨਾਮ ਤੇ ਲੋਕਾਂ ਦੇ ਉਜਾੜੇ ਦਾ ਵਿਰੋਧ

ਮੁੜ ਵਸੇਬੇ ਲਈ ਰਣਨੀਤੀ ਬਣਾਏ ਕੇਂਦਰ ਸਰਕਾਰ ਮਾਨਸਾ, ਗੁਰਦਾਸਪੁਰ, 26 ਜਨਵਰੀ (ਸਰਬਜੀਤ ਸਿੰਘ)- ਅਯੁੱਧਿਆ ਚ ਰਾਮ ਮੰਦਰ ਨੂੰ ਜਾ ਰਹੇ ਰਾਮ ਪੱਥ ਬਣਾਏ ਜਾਣ ਲਈ ਉਜਾੜੇ ਦਾ ਸ਼ਿਕਾਰ ਹੋਈਆਂ 2200ਦੁਕਾਨਾਂ,800ਘਰਾਂ ਦੇ ਮੁੜ ਵਸੇਬੇ ਲਈ ਠੋਸ ਨੀਤੀ ਬਣਾਏ ਜਾਣ ਦੀ ਮੰਗ ਕਰਦੇ ਹੋਏ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਵੱਲੋਂ ਸਥਾਨਿਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ […]

Continue Reading

ਗੁਰਦੁਆਰਾ ਵਿਵੇਕਸਰ ਸਾਹਿਬ ਭਾਈ ਰੂਪਾ ਰੋਡ ਫੂਲ ਬਠਿੰਡਾ ਵਿਖੇ ਸਲਾਨਾ ਗੁਰਮਤਿ ਸਮਾਗਮ ਜੋੜ ਮੇਲਾ 3 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ- ਜਥੇ, ਸੁਖਪਾਲ ਸਿੰਘ ਫੂਲ

ਬਠਿੰਡਾ, ਗੁਰਦਾਸਪੁਰ, 25 ਜਨਵਰੀ (ਸਰਬਜੀਤ ਸਿੰਘ)– ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਲਾਨਾ ਗੁਰਮਤਿ ਸਮਾਗਮ ਜੋੜ ਮੇਲਾ 1 ਫਰਵਰੀ ਤੋਂ 3 ਫਰਵਰੀ ਤੱਕ ਗੁਰੂਦੁਆਰਾ ਵਿਵੇਕਸਰ ਸਾਹਿਬ ਭਾਈ ਰੂਪਾ ਰੋਡ ਫੂਲ ਬਠਿੰਡਾ ਵਿਖੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ, ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਦੀ ਅਗਵਾਈ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸੰਯੋਗ […]

Continue Reading

ਸ਼ਹੀਦ ਲਾਭ ਸਿੰਘ ਦੀ 43ਵੀਂ ਬਰਸੀ ਮੌਕੇ ਆਪਣੀ ਸੰਵਿਧਾਨਿਕ ਸਹੁੰ ਦੀ ਉਲੰਘਣਾ ਬਦਲੇ ਪ੍ਰਧਾਨ ਮੰਤਰੀ ਨੂੰ ਅਹੁੱਦੇ ਤੋਂ ਲਾਹੁਣ ਦੀ ਮੰਗ

ਸੀਪੀਆਈ (ਐਮ ਐਲ) ਲਿਬਰੇਸ਼ਨ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਤੇ ਹੋਰਨਾਂ ਆਗੂਆਂ ਨੇ ਵੀ ਕੀਤਾ ਸੰਬੋਧਨ ਸੰਘਰਸ਼ੀ ਅਧਿਆਪਕ ਆਗੂ ਡੇਲੂਆਣਾ ਦਾ ਕੀਤਾ ਸਨਮਾਨ ਮਾਨਸਾ, ਗੁਰਦਾਸਪੁਰ, 22 ਜਨਵਰੀ (ਸਰਬਜੀਤ ਸਿੰਘ)– ਪ੍ਰਧਾਨ ਮੰਤਰੀ ਮੋਦੀ ਅਯੁੱਧਿਆ ਵਿੱਚ ਰਾਮ ਮੰਦਿਰ ਸਮਾਗਮ ਦੇ ਮੁੱਖ ਮਹਿਮਾਨ ਬਣ ਕੇ, ਐਮ ਪੀ ਅਤੇ ਪੀ ਐਮ ਬਣਨ ਮੌਕੇ ਚੁੱਕੀ ਸੰਵਿਧਾਨਕ ਸਹੁੰ ਦੀ ਸ਼ਰੇਆਮ ਉਲੰਘਣਾ […]

Continue Reading

ਗਣਤੰਤਰ ਦਿਵਸ ਮੌਕੇ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਲਾਮਿਸਾਲ ਤੇ ਇਤਿਹਾਸਕ ਹੋਵੇਗੀ- ਐਡਵੋਕੇਟ ਉੱਡਤ

ਗਣਤੰਤਰ ਦਿਵਸ ਮੌਕੇ ਤੇ ਜਿਲ੍ਹੇ ਦੀਆ ਤਿੰਨੋ ਸਬਡਵੀਜਨਾ ਤੇ ਕੀਤੀ ਜਾਵੇਗੀ ਟਰੈਕਟਰ ਪਰੇਡ ਮਾਨਸਾ, ਗੁਰਦਾਸਪੁਰ, 21 ਜਨਵਰੀ (ਸਰਬਜੀਤ ਸਿੰਘ)– ਪਿੰਡ ਫਫੜੇ ਭਾਈ ਕੇ ਵਿੱਖੇ ਸੰਯੁਕਤ ਕਿਸਾਨ ਮੋਰਚਾ ਜਿਲ੍ਹਾ ਮਾਨਸਾ ਦੀ ਅਹਿਮ ਮੀਟਿੰਗ ਅਮਰੀਕ ਸਿੰਘ ਫਫੜੇ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਦੇਸ ਵਿਆਪੀ ਸੱਦੇ ਤੇ ਗਣਤੰਤਰ ਦਿਵਸ ਮੌਕੇ ਕੀਤੀ ਜਾਣ […]

Continue Reading

ਲਿਬਰੇਸ਼ਨ ਤੇ ਹੋਰ ਸੰਗਠਨਾਂ ਨੇ ਕੀਤਾ ਸ਼ਹੀਦ ਠੀਕਰੀਵਾਲਾ ਦੇ ਬੁੱਤ ਦੀ ਸਫਾਈ ਤੇ ਸਤਿਕਾਰ

ਮਾਨਸਾ, ਗੁਰਦਾਸਪੁਰ, 20 ਜਨਵਰੀ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਅਤੇ ਫਰੀਡਮ ਫਾਈਟਰ ਉਤਰਾ ਅਧਿਕਾਰੀ ਜਥੇਬੰਦੀ ਨੇ ਅੱਜ ਇਥੇ ਮਹਾਨ ਆਜ਼ਾਦੀ ਘੁਲਾਟੀਏ ਤੇ ਰਿਆਸਤੀ ਪਰਜਾ ਮੰਡਲ ਦੇ ਆਗੂ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ ਤੋਂ ਪਹਿਲਾਂ ਉਨ੍ਹਾਂ ਦੇ ਬੁੱਤ ਦੀ ਸਾਫ ਸਫਾਈ ਕੀਤੀ ਅਤੇ ਬੁੱਤ ਉਤੇ ਫੁੱਲਾਂ ਦੇ ਹਾਰ ਪਾ ਕੇ ਸ਼ਹੀਦ ਦਾ ਸਤਿਕਾਰ ਕੀਤਾ […]

Continue Reading

ਕਾਮਰੇਡ ਕ੍ਰਿਸ਼ਨ ਚੌਹਾਨ ਨੂੰ ਸਦਮਾ, ਜਸਵੰਤ ਸਿੰਘ ਚੌਹਾਨ ਦਾ ਹੋਇਆ ਦੇਹਾਂਤ

ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ 16 ਜਨਵਰੀ ਨੂੰ-ਉੱਡਤ ਮਾਨਸਾ, ਗੁਰਦਾਸਪੁਰ, 12 ਜਨਵਰੀ (ਸਰਬਜੀਤ ਸਿੰਘ)– ਕਾਮਰੇਡ ਕ੍ਰਿਸ਼ਨ ਚੌਹਾਨ ਜ਼ਿਲ੍ਹਾ ਸਕੱਤਰ ਸੀ ਪੀ ਆਈ ਮਾਨਸਾ ਅਤੇ ਡਾ, ਕੁਲਦੀਪ ਸਿੰਘ ਚੋਹਾਨ ਦੇ ਤਾਇਆ(ਬਾਈ) ਸ੍ਰ, ਜਸਵੰਤ ਸਿੰਘ ਚੋਹਾਨ 76 ਲੋਗੜ ਮੈਂਬਰ ਜੋ ਕਿ ਪਿਛਲੇ ਤਿੰਨ ਸਾਲਾਂ ਤੋਂ ਅਧਰੰਗ ਦੀ ਭਿਆਨਕ ਬਿਮਾਰੀ ਤੋਂ ਪੀੜਤ ਸਨ, ਜਿਨ੍ਹਾਂ ਨੇ 8 ਜਨਵਰੀ ਦੀ […]

Continue Reading

ਸੁਪਰੀਮ ਕੋਰਟ ਦੇ ਫੈਸਲੇ ਦੇ ਮੱਦੇਨਜ਼ਰ ਨੈਤਿਕ ਆਧਾਰ ‘ਤੇ ਅਮਿਤ ਸ਼ਾਹ ਅਤੇ ਗੁਜਰਾਤ ਦੇ ਮੁੱਖ ਮੰਤਰੀ ਤੁਰੰਤ ਅਸਤੀਫਾ ਦੇਣ – ਲਿਬਰੇਸ਼ਨ

ਬਲਾਤਕਾਰੀਆਂ ਤੇ ਦੰਗਾਕਾਰੀਆਂ ਦੀ ਰਿਹਾਈ ਬਾਰੇ ਝੱਟਪੱਟ ਪ੍ਰਵਾਨਗੀ ਦੇਣ ਵਾਲੀ ਮੋਦੀ ਸਰਕਾਰ ਦੁਗਣੀਆਂ ਸਜ਼ਾਵਾਂ ਭੁਗਤ ਚੁੱਕੇ ਸਿੱਖ ਬੰਦੀਆਂ ਦੀਆਂ ਰਿਹਾਈਆਂ ਬਾਰੇ ਖਾਮੋਸ਼ ਕਿਉਂ? ਮਾਨਸਾ, ਗੁਰਦਾਸਪੁਰ, 10 ਜਨਵਰੀ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਮੰਗ ਕੀਤੀ ਹੈ ਕਿ ਬਿਲਕਿਸ ਬਾਨੋ ਕੇਸ ਵਿਚ ਸੁਪਰੀਮ ਕੋਰਟ ਦੇ ਫੈਸਲੇ ਅਤੇ ਫੈਸਲੇ ਵਿਚ ਅਦਾਲਤ ਵਲੋਂ ਕਤਲਾਂ ਤੇ ਸਮੂਹਕ ਬਲਾਤਕਾਰ […]

Continue Reading