ਰਾਜ ਪੱਧਰੀ ਐਫ.ਐਲ.ਐਸ ਦੀ ਤਿਆਰੀ ਮੁਕੰਮਲ- ਡੀ.ਈ.ਓ ਪਰਮਜੀਤ
ਗੁਰਦਾਸਪੁਰ 7 ਮਈ (ਸਰਬਜੀਤ ਸਿੰਘ)– ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਗੁਰਦਾਸਪੁਰ ਪਰਮਜੀਤ ਵੱਲੋਂ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਗੁਰਦਾਸਪੁਰ ਵਿਖੇ ਐਫ਼.ਐਲ.ਐਸ. ਤਹਿਤ ਹੋਣ ਵਾਲੇ ਸਰਵੇ ਸਬੰਧੀ ਲਗਾਏ ਗਏ ਫੀਲਡ ਇਨਵੈਸਟੀਗੇਟਰਾਂ ਦੀ ਇੱਕ ਰੋਜ਼ਾ ਟ੍ਰੇਨਿੰਗ ਦਾ ਨਿਰੀਖਣ ਕੀਤਾ ਗਿਆ । ਇਸ ਦੌਰਾਨ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 21 (ਸਰਕਾਰੀ/ਪ੍ਰਾਈਵੇਟ/ਅਰਧ ਸਰਕਾਰੀ) ਸਕੂਲਾਂ ਦੀ ਇਸ ਸਰਵੇ […]
Continue Reading

