ਰੇਟ ਦੇ ਵਾਧੇ ਲਈ ਭੌਂ ਮਾਲਕ ਮਾਨਯੋਗ ਆਰਬੀਟ੍ਰੇਟਰ-ਕਮ-ਕਮਿਸਨਰ ਜਲੰਧਰ ਮੰਡਲ ਦੀ ਅਦਾਲਤ ਵਿੱਚ ਪਟੀਸਨ ਦਾਇਰ ਕਰ ਸਕਦੇ ਹਨ : ਐੱਸ.ਡੀ.ਐੱਮ. ਗੁਰਦਾਸਪੁਰ

ਗੁਰਦਾਸਪੁਰ, 18 ਅਪ੍ਰੈਲ (ਸਰਬਜੀਤ ਸਿੰਘ)— ਕੰਪੀਟੈਂਟ ਅਥਾਰਟੀ ਫਾਰ ਲੈਂਡ ਐਕੂਜੀਸਨ-ਕਮ-ਸਬ ਡਵੀਜਨਲ ਮੈਜਿਸਟਰੇਟ ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਗੁਰਦਾਸਪੁਰ ਉਪ ਮੰਡਲ ਦੇ 29 ਪਿੰਡਾਂ ਦੀ ਕੁਝ ਜ਼ਮੀਨ ਦਿੱਲੀ ਅੰਮਿ੍ਰਤਸਰ ਕਟੜਾ ਐਕਸਪ੍ਰੈਸ ਵੇਅ ਅਧੀਨ ਅਕਵਾਇਰ ਕੀਤੀ ਗਈ ਹੈ ਅਤੇ ਕੰਪੀਟੈਟ ਅਥਾਰਟੀ ਫਾਰ ਲੈਂਡ ਐਕੂਜੀਸਨ-ਕਮ ਸਬ ਡਵੀਜਨਲ ਮੈਜਿਸਟਰੇਟ, ਗੁਰਦਾਸਪੁਰ ਵੱਲੋਂ ਇਸ ਅਕਵਾਇਰ […]

Continue Reading

ਪੁਲਿਸ ਦੀ ਮੌਜੂਦਗੀ ਅਤੇ ਟੀਵੀ ਕੈਮਰਿਆਂ ਦੇ ਸਾਹਮਣੇ ਸਾਬਕਾ ਸੰਸਦ ਮੈਂਬਰ ਤੇ ਮਾਫ਼ੀਆ ਡਾਨ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਅਹਿਮਦ ਦਾ ਕਤਲ ਇਹ ਦਰਸਾਉਂਦਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਪੂਰੀ ਤਰ੍ਹਾਂ ਨਾਲ ਫਾਸਿਸਟ ਰਾਜ ਚੱਲ ਰਿਹਾ ਹੈ – ਲਿਬਰੇਸ਼ਨ

ਨਵੀਂ ਦਿੱਲੀ, ਗੁਰਦਾਸਪੁਰ, 17 ਅਪ੍ਰੈਲ (ਸਰਬਜੀਤ ਸਿੰਘ)—ਉੱਤਰ ਪ੍ਰਦੇਸ਼ ਦੇ ਸਾਬਕਾ ਸੰਸਦ ਮੈਂਬਰ ਤੇ ਕਤਲ ਕੇਸ ਵਿਚ ਉਮਰ ਕੈਦ ਦੇ ਸਜ਼ਾ ਯਾਫਤਾ ਮੁਜਰਿਮ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਅਹਿਮਦ ਦੀ ਪ੍ਰਯਾਗਰਾਜ ‘ਚ ਪੁਲਸ ਹਿਰਾਸਤ ‘ਚ ਬੀਤੀ ਰਾਤ ਟੀ.ਵੀ. ਕੈਮਰਿਆਂ ਦੇ ਸਾਹਮਣੇ ਹੋਏ ਕਤਲਾਂ ਬਾਰੇ ਸੀਪੀਆਈ (ਐਮ ਐਲ) ਦਾ ਕਹਿਣਾ ਹੈ ਕਿ ਭਾਜਪਾ ਦੀ ਸਰਕਾਰ […]

Continue Reading

ਖ਼ਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਗੁ: ਸਿੰਘਾਂ ਸ਼ਹੀਦਾਂ ਆਲੋਵਾਲ ਫਿਲੌਰ ਵਿਖੇ ਡੇਢ ਦਰਜਨ ਪਾਠਾਂ ਦੇ ਭੋਗ ਅਤੇ ਦੀਵਾਨ ਸਜਾਏ– ਬਾਬਾ ਸੁਖਵਿੰਦਰ ਸਿੰਘ

ਗੁਰਦਾਸਪੁਰ, 17 ਅਪ੍ਰੈਲ (ਸਰਬਜੀਤ ਸਿੰਘ)–ਖ਼ਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਿੰਘਾ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਵਿਖੇ ਧਾਰਮਿਕ ਦੀਵਾਨ ਸਜਾ ਕੇ ਸੰਗਤਾਂ ਨੂੰ ਖਾਲਸੇ ਦੇ ਸਾਜਨਾ ਦਿਵਸ, ਗੁਰਬਾਣੀ ਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਿਆ ਗਿਆ,ਦਰਜਨ ਤੋਂ ਵੱਧ ਅਖੰਡ ਪਾਠਾਂ ਦੇ […]

Continue Reading

ਜ਼ਿਲ੍ਹਾ ਗੁਰਦਾਸਪੁਰ ਦੇ ਨੌਜਵਾਨ ਚਰਨਜੀਤ ਨੇ ਸੂਰ ਪਾਲਣ ਦੇ ਕਿੱਤੇ ਵਿੱਚ ਰਾਸ਼ਟਰੀ ਪੱਧਰ ’ਤੇ ਧਾਂਕ ਜਮਾਈ

ਚਰਨਜੀਤ ਹਰ ਮਹੀਨੇ 1 ਲੱਖ ਰੁਪਏ ਤੋਂ ਵੱਧ ਦੀ ਕਮਾਈ ਕਰਦਾ ਹੈ ਸੂਰ ਪਾਲਣ ਦੇ ਕਿੱਤੇ ਤੋਂ ਗੁਰਦਾਸਪੁਰ, 17 ਅਪ੍ਰੈਲ (ਸਰਬਜੀਤ ਸਿੰਘ)– ‘ਮਿਹਨਤ ਅੱਗੇ ਲਕਸ਼ਮੀ, ਪੱਖੇ ਅੱਗੇ ਪੌਣ’ ਦੀ ਕਹਾਵਤ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਨੌਜਵਾਨ ਚਰਨਜੀਤ ਨੇ ਆਪਣੀ ਮਿਹਨਤ ਨਾਲ ਸੱਚ ਕਰ ਦਿਖਾਇਆ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੇ 38 ਸਾਲਾ ਨੌਜਵਾਨ ਚਰਨਜੀਤ ਜੋ […]

Continue Reading

ਇਮਾਨਦਾਰ ਅਤੇ ਮਿਹਨਤਕਸ਼ ਡਾਕਟਰ ਜਾਣੇ ਜਾਂਦੇ ਡਾ. ਹਰਭਜਨ ਸਿੰਘ ਮਾਂਡੀ ਮੁੜ ਗੁਰਦਾਸਪੁਰ ‘ਚ ਸਿਵਲ ਸਰਜਨ ਨਿਯੁਕਤ

ਗੁਰਦਾਸਪੁਰ, 16 ਅਪ੍ਰੈਲ (ਸਰਬਜੀਤ ਸਿੰਘ)–ਡਿਪਟੀ ਡਾਇਰੈਕਟਰ ਹੈਲਥ ਚੰਡੀਗੜ੍ਹ ਡਾਕਟਰ ਹਰਭਜਨ ਸਿੰਘ ਮਾਂਡੀ ਨੂੰ ਮੁੜ ਤੋਂ ਗੁਰਦਾਸਪੁਰ ‘ਚ ਸਿਵਲ ਸਰਜਨ ਨਿਯੁਕਤ ਕੀਤਾ ਗਿਆ ਹੈ |ਵਰਣਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਡਾ. ਮਾਂਡੀ ਬਤੌਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਤੈਨਾਤ ਰਹੇ ਹਨ | ਉਨ੍ਹਾਂ ਨੂੰ ਪਦ ਉਨਤ ਕਰਨ ਉਪਰੰਤ ਡਿਪਟੀ ਡਾਇਰੈਕਟਰ ਪੰਜਾਬ ਅਹੁੱਦੇ ਤੋਂ ਨਿਵਾਜਿਆ ਗਿਆ ਸੀ, ਪਰ […]

Continue Reading

ਪਿੰਡ ਮੂਲਿਆਂਵਾਲ ਦਾ ਸਰਪੰਚ ਸ਼ਿਵ ਦਿਆਲ ਸਿੰਘ ਸਮੁੱਚੀ ਪੰਚਾਇਤ ਤੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

ਚੇਅਰਮੈਨ ਬਲਬੀਰ ਸਿੰਘ ਪਨੂੰ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਦਾ ਕੀਤਾ ਸਵਾਗਤ ਫਤਿਹਗੜ੍ਹ ਚੂੜੀਆਂ/ਬਟਾਲਾ, 15 ਅਪਰੈਲ (ਜਗਰੂਪ ਸਿੰਘ ਕਲੇਰ)-ਚੇਅਰਮੈਨ ਪਨਸਪ ਪੰਜਾਬ ਅਤੇ ਹਲਕਾ ਇੰਚਾਰਜ ਆਪ ਪਾਰਟੀ ਫਤਿਹਗੜ੍ਹ ਚੂੜੀਆਂ ਬਲਬੀਰ ਸਿੰਘ ਪਨੂੰ ਦੀ ਹਾਜਰੀ ਵਿੱਚ ਪਿੰਡ ਮੂਲਿਆਂਵਾਲ ਦੇ ਸਰਪੰਚ ਸ਼ਿਵ ਦਿਆਲ ਸਿੰਘ ਸਮੁੱਚੀ ਪੰਚਾਇਤ ਅਤੇ ਸਾਥੀਆਂ ਸਮੇਤ ਆਪ ਪਾਰਟੀ ਵਿੱਚ ਸ਼ਾਮਿਲ ਹੋਏ । […]

Continue Reading

आज के दौर में अम्बेडकर का पुनर्पाठ–पुरुषोत्तम शर्मा

मानसा, गुरदासपुर, 15 अप्रैल (सरबजीतक सिंह)–पुरुषोत्तम शर्मा लिखते है कि भारत में शोषितों-उत्पीड़ितों की मुखर आवाज और सच्चे लोकतंत्र के सिपाही बाबा साहब डॉ भीमराव अम्बेडकर को आज एक जाति विशेष का नेता बताने की चौतरफा कोशिशें हो रही हैं। पहले भारत के मनुवादियों और फिर आजादी के बाद सत्ता पर काविज राजनीतिक शक्तियों ने […]

Continue Reading

ਡਾ. ਭੀਮ ਰਾਓ ਅੰਬੇਦਕਰ ਜੀ ਦੇ 132ਵੇਂ ਜਨਮ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ

ਡਾ. ਭੀਮ ਰਾਓ ਅੰਬੇਦਕਰ ਵੱਲੋਂ ਪਾਏ ਪੂਰਨਿਆਂ ’ਤੇ ਚੱਲਦੇ ਹੋਏ ਹਰ ਵਿਅਕਤੀ ਆਪਣੇ ਦੇਸ਼ ਅਤੇ ਸਮਾਜ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਵੇ – ਡਿਪਟੀ ਕਮਿਸ਼ਨਰ ਸੰਵਿਧਾਨ ਵਿੱਚ ਦਿੱਤੇ ਅਧਿਕਾਰਾਂ ਨੂੰ ਮਾਨਣ ਦੇ ਨਾਲ ਦੇਸ਼ ਅਤੇ ਸਮਾਜ ਪ੍ਰਤੀ ਆਪਣੇ ਫਰਜਾਂ ਦੀ ਅਦਾਇਗੀ ਵੀ ਕੀਤੀ ਜਾਵੇ – ਐੱਸ.ਐੱਸ.ਪੀ. ਗੁਰਦਾਸਪੁਰ ਗੁਰਦਾਸਪੁਰ, 15 ਅਪ੍ਰੈਲ (ਸਰਬਜੀਤ ਸਿੰਘ)– ਭਾਰਤੀ ਸੰਵਿਧਾਨ ਦੇ […]

Continue Reading

ਅੱਜ ਦੇ ਦੌਰ ਵਿਚ ਅੰਬੇਡਕਰਵਾਦ ਨੂੰ ਸਮਝਣ ਦੀ ਜ਼ਰੂਰਤ-ਪਰਸ਼ੋਤਮ ਸ਼ਰਮਾ ਅਨੁਵਾਦ ਲਿਬਰੇਸ਼ਨ ਆਗੂ ਹਰਭਗਵਾਨ ਭੀਖੀ

ਮਾਨਸਾ, ਗੁਰਦਾਸਪੁਰ 14 ਅਪ੍ਰੈਲ (ਸਰਬਜੀਤ ਸਿੰਘ)– ਸਿਪਾਹੀ ਡਾਕਟਰ ਸਾਹਿਬ ਅੰਬੇਡਕਰ ਜੀ ਨੂੰ ਇੱਕ ਵਿਸ਼ੇਸ਼ ਜਾਤੀ ਦਾ ਪ੍ਰਤੀਨਿਧੀ ਬਣਾਉਣ ਦੇ ਚੌਤਰਫੇ ਹਮਲੇ ਹੋ ਰਹੇ ਹਨ। ਪਹਿਲਾਂ ਭਾਰਤ ਦੇ ਮੰਨੂਵਾਦੀਆਂ ਫਿਰ ਆਜ਼ਾਦੀ ਤੋਂ ਬਾਅਦ ਸਤ੍ਹਾ ਤੇ ਕਾਬਜ਼ ਰਹੀਆਂ ਤਾਕਤਾਂ ਨੇ ਇਕ ਜਾਤੀ ਦੇ ਬਤੌਰ ਨੇਤਾ ਪੇਸ਼ ਕੀਤਾ। ਅੰਬੇਡਕਰ ਦੀ ਜਮਹੂਰੀਅਤ ਤੇ ਸਮਾਜਵਾਦੀ ਸੋਚ ਦੇ ਉਲਟ ਉਨ੍ਹਾਂ ਦੀ […]

Continue Reading

ਮੁੱਖ ਮੰਤਰੀ ਮਾਨ ਵੱਲੋਂ ਕਿਸਾਨਾਂ ਦੀ ਕਣਕ ਤੇ ਕੇਂਦਰ ਵੱਲੋਂ ਖ਼ਰੀਦਦਾਰੀ ਸਮੇਂ 5 ਫੀਸਦੀ ਤੋਂ 30 ਫੀਸਦੀ ਕੱਟ ਲਾਉਣ ਦੀ ਪੂਰੀ ਭਰਪਾਈ ਕਰਨ ਦਾ ਐਲਾਨ ਕਰਕੇ ਵਿਰੋਧੀਆਂ ਦੇ ਮੂੰਹ ਬੰਦ ਕੀਤੇ -ਭਾਈ ਵਿਰਸਾ ਸਿੰਘ ਖਾਲਸਾ

ਮੁੱਖ ਮੰਤਰੀ ਭਗਵੰਤ ਮਾਨ ਤੋਂ ਸਮੁੱਚੀ ਕਿਸਾਨੀ ਨੂੰ ਹੈ ਭਰੋਸਾ ਗੁਰਦਾਸਪੁਰ, 14 ਅਪ੍ਰੈਲ (ਸਰਬਜੀਤ ਸਿੰਘ)–ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਦੀ ਕੁੱਝ ਕੁੰ ਮਾਤਰ ਖਰਾਬ ਹੋਈ ਕਣਕ ਦੀ ਖਰੀਦਦਾਰੀ ਸਮੇਂ ਕੇਂਦਰ ਵੱਲੋਂ 5 ਫੀਸਦੀ ਤੋਂ ਲੈਕੇ 30 ਫੀਸਦੀ ਕੱਟ ਲਾਉਣ ਵਾਲੀ ਨੀਤੀ ਦਾ ਢੁਕਵਾਂ ਜਵਾਬ ਦਿੰਦਿਆਂ ਕਿਸਾਨਾਂ ਨੂੰ ਖੁਸ਼ ਕਰਦਿਆਂ ਇਸ ਕੱਟ […]

Continue Reading