ਇਮਾਨਦਾਰ ਅਤੇ ਮਿਹਨਤਕਸ਼ ਡਾਕਟਰ ਜਾਣੇ ਜਾਂਦੇ ਡਾ. ਹਰਭਜਨ ਸਿੰਘ ਮਾਂਡੀ ਮੁੜ ਗੁਰਦਾਸਪੁਰ ‘ਚ ਸਿਵਲ ਸਰਜਨ ਨਿਯੁਕਤ

ਗੁਰਦਾਸਪੁਰ

ਗੁਰਦਾਸਪੁਰ, 16 ਅਪ੍ਰੈਲ (ਸਰਬਜੀਤ ਸਿੰਘ)–ਡਿਪਟੀ ਡਾਇਰੈਕਟਰ ਹੈਲਥ ਚੰਡੀਗੜ੍ਹ ਡਾਕਟਰ ਹਰਭਜਨ ਸਿੰਘ ਮਾਂਡੀ ਨੂੰ ਮੁੜ ਤੋਂ ਗੁਰਦਾਸਪੁਰ ‘ਚ ਸਿਵਲ ਸਰਜਨ ਨਿਯੁਕਤ ਕੀਤਾ ਗਿਆ ਹੈ |
ਵਰਣਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਡਾ. ਮਾਂਡੀ ਬਤੌਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਤੈਨਾਤ ਰਹੇ ਹਨ | ਉਨ੍ਹਾਂ ਨੂੰ ਪਦ ਉਨਤ ਕਰਨ ਉਪਰੰਤ ਡਿਪਟੀ ਡਾਇਰੈਕਟਰ ਪੰਜਾਬ ਅਹੁੱਦੇ ਤੋਂ ਨਿਵਾਜਿਆ ਗਿਆ ਸੀ, ਪਰ ਹੁਣ ਫਿਰ ਉਨ੍ਹਾਂ ਦਾ ਜੀਅ ਲਾ ਕੇ ਕੰਮ ਕਰਨ ਦੇ ਬਦਲੇ ਬਤੌਰ ਸਿਵਲ ਸਰਜਨ ਤੈਨਾਤ ਕੀਤਾ ਗਿਆ ਹੈ | ਜਿਸ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾਂਦੀ ਹੈ,ਕਿਉਂਕਿ ਸੀ.ਐਮ.ਓ ਮਾਂਡੀ ਇੱਕ ਇਮਾਨਦਾਰ ਅਤੇ ਮਿਹਨਤ ਕਸ਼ ਡਾਕਟਰ ਹਨ |

Leave a Reply

Your email address will not be published. Required fields are marked *