ਮੁਸਤੈਦੀ ਨਾਲ ਕੰਮ ਕਰਨ ਵਾਲੇ ਹੈਡ ਕਾਂਸਟੇਬਲ ਗੁਰਵਿੰਦਰ ਪਾਲ ਸਿੰਘ ਨੂੰ ਸਟਾਰ ਲਗਾ ਕੇ ਏ.ਐਸ.ਆਈ ਬਣਾਇਆ
ਗੁਰਦਾਸਪੁਰ ਵਿੱਚ ਨਸ਼ਾ ਮੁੱਕਤੀ ਕਰਨ ਵਿੱਚ ਗੁਰਵਿੰਦਰ ਪਾਲ ਸਿੰਘ ਦਾ ਵਿਸ਼ੇਸ਼ ਯੋਗਦਾਨਗੁਰਦਾਸਪੁਰ, 4 ਮਈ (ਸਰਬਜੀਤ ਸਿੰਘ)- ਸੀਨੀਅਰ ਸੁਪਰਡੰਟ ਆਫ ਪੁਲਸ ਦਿਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਵੱਲੋਂ ਬਣਾਈ ਗਈ ਸਪੈਸ਼ਲ ਇੰਵੈਸਟੀਗੇਸ਼ਨ ਸੈਲ ਦੇ ਇੰਚਾਰਜ਼ ਗੁਰਵਿੰਦਰ ਪਾਲ ਸਿੰਘ ਹੈਡ ਕਾਂਸਟੇਬਲ ਨੂੰ ਅੱਜ ਬਤੌਰ ਤਰੱਕੀ ਦੇ ਕੇ ਏ.ਐਸ.ਆਈ ਬਣਾਇਆ ਗਿਆ ਹੈ | ਹਰੀਸ਼ ਕੁਮਾਰ ਦਿਯਾਮਾ ਐਸ.ਐਸ.ਪੀ ਅਤੇ ਦੀਨਾਨਗਰ […]
Continue Reading

