ਦਿਲੀ ਯੰਤਰ ਮੰਤ੍ਰ ਵਿਖੇ ਪਹਿਲਵਾਨ ਲੜਕੀਆਂ ਦੇ ਚਲ ਰਹੇ ਧਰਨੇ ਦੀ ਵੱਖ-ਵੱਖ ਜੱਥੇਬੰਦੀਆਂ ਵੱਲੋਂ ਕੀਤੀ ਹਮਾਇਤ

ਗੁਰਦਾਸਪੁਰ, 7 ਮਈ (ਸਰਬਜੀਤ ਸਿੰਘ)–ਸੀਪੀਆਈ, ਸੀਪੀਆਈ ਐਮ,ਆਰਐਮਪੀਆਈ ਅਤੇ ਸੀਪੀਆਈ ਐਮ ਐਲ ਲਿਬਰੇਸ਼ਨ ਵਲੋਂ ਐਸ ਐਸ ਪੀ ਦਫਤਰ ਤੋਂ ਸ਼ੁਰੂ ਕਰਕੇ ਗਾਂਧੀ ਚੌਂਕ ਤਕ ਦਿਲੀ ਯੰਤਰ ਮੰਤ੍ਰ ਵਿਖੇ ਪਹਿਲਵਾਨ ਲੜਕੀਆਂ ਦੇ ਚਲ ਰਹੇ ਧਰਨੇ ਦੀ ਜ਼ੋਰਦਾਰ ਹਮਾਇਤ ਵਿੱਚ ਮੁਜ਼ਾਹਰਾ ਕਰਦਿਆਂ ਮੰਗ ਕੀਤੀ ਕਿ ਐਮ ਪੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਫੌਰੀ ਗ੍ਰਿਫਤਾਰ ਕੀਤਾ ਜਾਵੇ। ਇਸ ਸਮੇਂ […]

Continue Reading

ਬੀਤੀ ਸ਼ਾਮ ਤੱਕ ਜ਼ਿਲਾ ਗੁਰਦਾਸਪੁਰ ਦੀਆਂ ਮੰਡੀਆਂ ਵਿੱਚ 595660 ਮੀਟਿ੍ਰਕ ਟਨ ਦੀ ਖਰੀਦ ਹੋਈ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 7 ਮਈ (ਸਰਬਜੀਤ ਸਿੰਘ)–ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲਾ ਗੁਰਦਾਸਪੁਰ ’ਚ ਕਣਕ ਦੀ ਫ਼ਸਲ ਦੀ ਸਰਕਾਰੀ ਖਰੀਦ ਨਿਰਵਿਘਨ ਜਾਰੀ ਹੈ ਅਤੇ ਮਿਤੀ 5 ਮਈ ਦੀ ਸ਼ਾਮ ਤੱਕ ਜ਼ਿਲੇ ਦੀਆਂ ਮੰਡੀਆਂ ’ਚ 597532 ਮੀਟਿ੍ਰਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿਚੋਂ 595660 ਮੀਟਿ੍ਰਕ ਟਨ ਸਰਕਾਰੀ ਖਰੀਦ ਏਜੰਸੀਆਂ […]

Continue Reading

ਪਿੰਡ ਪੂਰੋਵਾਲ ਜੱਟਾਂ ਅਤੇ ਮੰਗਲ ਸੈਣ ਵਿਖੇ ਨਹਿਰੀ ਪਾਣੀ ਦੀ ਨਿਸ਼ਾਨਦੇਹੀ ਕੀਤੀ-ਨੰਦ ਲਾਲ

ਗੁਰਦਾਸਪੁਰ, 6 ਮਈ (ਸਰਬਜੀਤ ਸਿੰਘ)–ਰੈਵੀਨਿਊ ਵਿਭਾਗ ਦੇ ਸੀਨੀਅਰ ਕਾਨੂੰਗੋ ਨੰਦ ਲਾਲ ਨੇ ਨਹਿਰੀ ਪਾਣੀ ਦੀ ਨਿਸ਼ਾਨਦੇਹੀ ਪਿੰਡ ਪੂਰੋਵਾਲ ਜੱਟਾਂ ਅਤੇ ਮੰਗਲ ਸੈਣ ਵਿਖੇ ਕੀਤੀ ਗਈ |ਇਸ ਸਬੰਧੀ ਨੰਦ ਲਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੰਬੇ ਅਰਸੇ ਤੋਂ ਬੰਦ ਪਏ ਹੋਏ ਨਹਿਰੀ ਖਾਲ ਨੂੰ ਮੁੜ ਸੁਰਜੀਤ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ ਕਿ ਕਈ […]

Continue Reading

6 ਮਈ ਦੀ ਮਹੱਤਤਾ ਬਾਰੇ ਖੁਲਾਸਾ ਕਰਦੇ ਹਨ ਮੁਖਵਿੰਦਰ ਚੋਹਲਾ ਮਰਹੂਮ ਅਤੇ ਚਲੰਤ ਜਸਪਾਲ ਬਾਸਰਕੇ

ਗੁਰਦਾਸਪੁਰ, 6 ਮਈ (ਸਰਬਜੀਤ ਸਿੰਘ)–ਅੱਜ ਦਾ ਵਿਚਾਰ (6 ਮਈ) ਦੋ ਦੇਸ਼ਾਂ ਵਿਚਕਾਰ ਸਬੰਧ ਸਵਾਰਥ ਨਾਲ ਨਹੀਂ ਸਗੋਂ ਆਪਸੀ ਸਮਝ ਨਾਲ ਸਥਾਪਤ ਹੁੰਦੇ ਹਨ। ਅੱਜ ਦੇ ਦਿਨ :6-5-1856 ਮਨੋਵਿਗਿਆਨੀ ਸਿਗਮੰਡ ਫਰਾਇਡ ਦਾ ਜਨਮ।1840 ਇੰਗਲੈਂਡ ਵਿੱਚ ਪਹਿਲੀ ਡਾਕ ਟਿਕਟ ਜਾਰੀ।1856 ਰਾਬਰਟ ਪੈਰੀ ਉਤਰੀ ਧਰੁਵ ਤੇ ਪਹੁੰਚਣ ਵਾਲਾ ਪਹਿਲਾ ਅਮਰੀਕਨ ਵਿਅਕਤੀ ਬਣਿਆ।1861 ਪੰਡਿਤ ਮੋਤੀ ਲਾਲ ਨਹਿਰੂ ਦਾ ਜਨਮ।1889 […]

Continue Reading

ਅੱਜ ਸ਼ਹਿਰ ਇਲਾਕਿਆ ਦੀ ਬਿਜਲੀ ਰਹੇਗੀ ਬੰਦ-ਜਤਿੰਦਰ ਸ਼ਰਮਾ

ਗੁਰਦਾਸਪੁਰ, 6 ਮਈ (ਸਰਬਜੀਤ ਸਿੰਘ)–ਉਪ ਮੰਡਲ ਅਫਸਰ (ਸ਼ਹਿਰੀ) ਇੰਜੀ. ਜਤਿੰਦਰ ਸ਼ਰਮਾ ਨੇ ਪ੍ਰੈਸ ਨੋਟ ਜਾਰੀ ਕਰਦਿਆ ਹੋਇਆ ਦੱਸਿਆ ਕਿ 11 ਕੇ.ਵੀ ਤਿ੍ਮੋ ਰੋਡ ਫੀਡਰ ਅਤੇ 11 ਕੇ.ਵੀ ਸਿਟੀ ਫੀਡਰ ਅਧੀਨ ਆਉਂਦੇ ਏਰੀਏ ਦੀ ਬਿਜਲੀ ਸਪਲਾਈ ਜਰੂਰੀ ਮੁਰੰਮਤ ਅਤੇ ਫੀਡਰਾਂ ਦੇ ਨਵੀਨੀਕਰਨ ਕਾਰਨ 6 ਮਈ ਨੂੰ ਸਵੇਰੇ 10 ਵਜੇ ਤੋਂ 4 ਵਜੇ ਤੱਕ ਬੰਦ ਰਹੇਗੀ | […]

Continue Reading

8 ਮਈ ਨੂੰ ਐਸ ਕੇ ਐਮ ਗੈਰਰਾਜਨੀਤਿਕ ਦੀ ਅਗੁਵਾਈ ਵਿੱਚ ਹਜ਼ਾਰਾਂ ਕਿਸਾਨ ਪਹਿਲਵਾਨਾਂ ਦੇ ਸਮਰਥਨ ਲਈ ਦਿੱਲੀ ਜੰਤਰ-ਮੰਤਰ ਪੁੱਜਣਗੇ-ਭੋਜਰਾਜ

ਚੰਡੀਗੜ ਗੁਰਦਾਸਪੁਰ, 6 ਮਈ (ਸਰਬਜੀਤ ਸਿੰਘ)–ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਰਾਸ਼ਟਰ ਪੱਧਰ ਦੀ ਆਨ ਲਾਈਨ ਮੀਟਿੰਗ ਬੁਲਾਈ ਗਈ ਜਿਸ ਵਿੱਚ ਭਾਰਤ ਦੇ ਕਈ ਰਾਜਾਂ ਦੇ ਆਗੂ ਜਿਨ੍ਹਾਂ ਵਿਚ ਸ਼ੀ੍ ਕੁਰੂਬੁਰੂ ਸ਼ਾਂਤਾ ਕੁਮਾਰ, ਸ. ਜਗਜੀਤ ਸਿੰਘ ਡੱਲੇਵਾਲ,ਸ਼ਿਵ ਕੁਮਾਰ ਕੱਕਾ ਜੀ,ਗੁਰਿੰਦਰ ਸਿੰਘ ਭੰਗੂ,ਜਰਨੈਲ ਸਿੰਘ,ਅਭਿਮੰਨਿਊ ਕੋਹਾੜ, ਲਖਵਿੰਦਰ ਸਿੰਘ, ਇੰਦਰਜੀਤ ਸਿੰਘ ਕੋਟ ਬੁੱਢਾ,ਬਲਦੇਵ ਸਿੰਘ ਸਿਰਸਾ,ਸੁਖਦੇਵ ਸਿੰਘ ਭੋਜਰਾਜ,ਵਿਮਲ ਸ਼ਰਮਾ, […]

Continue Reading

ਮਜ਼ਦੂਰ ਮੁਕਤੀ ਮੋਰਚੇ ਦੇ ਸੂਬਾ ਜਥੇਬੰਦਕ ਇਜਲਾਸ ਵਲੋਂ ਸਮਾਓ ਤੇ ਸੇਮਾ ਜਥੇਬੰਦੀ ‘ਚੋਂ ਖਾਰਜ, 31 ਮੈਂਬਰੀ ਨਵੀਂ ਸੂਬਾ ਕਮੇਟੀ ਚੁਣੀ

ਗੋਬਿੰਦ ਛਾਜਲੀ ਸੂਬਾ ਪ੍ਰਧਾਨ ਅਤੇ ਗੁਰਪ੍ਰੀਤ ਰੂੜੇਕੇ ਜਨਰਲ ਸਕੱਤਰ ਚੁਣੇ ਗਏ ਮਾਨਸਾ, ਗੁਰਦਾਸਪੁਰ 6 ਮਈ (ਸਰਬਜੀਤ ਸਿੰਘ)– ਮਜ਼ਦੂਰ ਜਮਾਤ ਦੇ ਮਹਾਨ ਆਗੂ ਤੇ ਇਨਕਲਾਬੀ ਸਿਧਾਂਤਕਾਰ ਕਾਰਲ ਮਾਰਕਸ ਦੇ ਜਨਮ ਦਿਹਾੜੇ ਮੌਕੇ ਅੱਜ ਇਥੇ ਬਾਬਾ ਬੂਝਾ ਸਿੰਘ ਭਵਨ ਵਿਖੇ ਹੋਏ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਜਥੇਬੰਦਕ ਇਜਲਾਸ ਵਲੋਂ ਭਗਵੰਤ ਸਮਾਓ ਤੇ ਹਰਵਿੰਦਰ ਸੇਮਾ ਨੂੰ ਜਥੇਬੰਦੀ […]

Continue Reading

ਗੀਤ “ਅੰਮੀ” ਨਾਲ ਹਾਜ਼ਰ ਨੇ ਗਾਇਕ ਪੱਪੂ ਜੋਗਰ

ਗੁਰਦਾਸਪੁਰ, 6 ਮਈ (ਸਰਬਜੀਤ ਸਿੰਘ)–ਬਿੱਟੂ ਮਾਨ- ਕਨੇਡਾ ਐਡਮਿੰਟਨ ਵਿੱਚ ਰਹਿੰਦੇ ਪੰਜਾਬੀ ਗਾਇਕ ਪੱਪੂ ਜੋਗਰ ਫਿਰ ਇੱਕ ਵਾਰ ਬਹੁਤ ਹੀ ਖੂਬਸੂਰਤ ਗੀਤ ਨਾਲ ਹਾਜ਼ਰੀ ਲਵਾਉਣ ਆ ਰਹੇ ਨੇ ਗੀਤ “ਅੰਮੀ ” 6 ਤਰੀਕ ਨੂੰ ਰਲੀਜ਼ ਕੀਤਾ ਜਾ ਰਿਹਾ ਹੈ ਇਸ ਗੀਤ ਦੇ ਗਾਇਕ ਪੱਪੂ ਜੋਗਰ ਤੇ ਪੇਸ਼ਕਸ਼ ਗੀਤਕਾਰ ਸੁੱਖੂ ਨੰਗਲ ਹਨ ਇਸ ਗੀਤ ਨੂੰ ਆਪਣੇ ਮਿਊਜ਼ਿਕ […]

Continue Reading

ਚੇਅਰਮੈਨ ਰਮਨ ਬਹਿਲ ਨੇ 30 ਬਿਸਤਰਿਆਂ ਵਾਲਾ ਅਰਬਨ ਕਮਿਊਨਿਟੀ ਹੈਲਥ ਸੈਂਟਰ ਗੁਰਦਾਸਪੁਰ ਦਾ ਨੀਂਹ ਪੱਥਰ ਰੱਖਿਆ

ਇਹ ਹਸਪਤਾਲ ਕਿਸੇ ਸਿਆਸੀ ਲੀਡਰ ਦਾ ਸ਼ਾਪਿੰਗ ਮਾਲ ਬਣ ਜਾਣਾ ਸੀ, ਜੇਕਰ ਰਮਨ ਬਹਿਲ ਇਸਦਾ ਨ ਕਰਦੇ ਨਵੀਨੀਕਰਨ ਪੰਜਾਬ ਸਰਕਾਰ ਵੱਲੋਂ ਇਸ ਪ੍ਰੋਜੈਕਟ ਉੱਪਰ 2.38 ਕਰੋੜ ਰੁਪਏ ਖਰਚ ਕੀਤੇ ਜਾਣਗੇ ਗੁਰਦਾਸਪੁਰ ਵਾਸੀਆਂ ਨੂੰ ਹੁਣ ਸ਼ਹਿਰ ਵਿੱਚ ਹੀ ਮਿਲਣਗੀਆਂ 24 ਘੰਟੇ ਸਿਹਤ ਸੇਵਾਵਾਂ – ਚੇਅਰਮੈਨ ਰਮਨ ਬਹਿਲ ਗੁਰਦਾਸਪੁਰ, 6 ਮਈ (ਸਰਬਜੀਤ ਸਿੰਘ)– ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ […]

Continue Reading