ਐਸ.ਐਸ.ਪੀ ਗੁਰਦਾਸਪੁਰ ਵੱਲੋਂ ਖੁਦ ਸਰਚ ਅਭਿਆਨ ਦੀ ਸੰਭਾਲੀ ਕਮਾਨ
ਕੜਕ ਦੀ ਗਰਮੀ ਵਿੱਚ ਬੱਬਰੀ ਬਾਈਪਾਸ ਤੇ ਵਿਸ਼ੇਸ਼ ਨਾਕਿਆਂ ਦੀ ਚੈਕਿੰਗ ਕਰਦੇ ਰਹੇ ਦਿਯਾਮਾ ਹਰੀਸ਼ ਕੁਮਾਰ ਗੁਰਦਾਸਪੁਰ, 11 ਮਈ (ਸਰਬਜੀਤ ਸਿੰਘ)–ਲੇਖਕ ਜਦੋਂ ਅੰਮ੍ਰਿਤਸਰ ਤੋਂ ਗੁਰਦਾਸਪੁਰ ਪਹੁੰਚਾ ਤਾਂ ਦੇਖਿਆ ਕਿ ਬੱਬਰੀ ਬਾਈਪਾਸ ਚੌਂਕ ਵਿੱਚ 3.12 ਮਿੰਟ ਤੇ ਕੜਕ ਦੀ ਗਰਮੀ ਵਿੱਚ ਐਸ.ਐਸ.ਪੀ ਗੁਰਦਾਸਪੁਰ ਦਿਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਆਈ.ਪੀ.ਐਸ ਆਪਣੀ ਨਿਗਰਾਨੀ ਹੇਠ ਸਰਚ ਅਭਿਆਨ ਚਲਾ ਰਹੇ […]
Continue Reading

