ਸਰਕਾਰ ਸਬਜ਼ੀਆਂ ਦਾਲਾਂ ਆਦਿ ਲਈ ਘੱਟੋ ਘੱਟ ਸਮਰਥਨ ਮੁੱਲ ਵੀ ਤਹਿ ਕਰਨ ਤੋਂ ਭੱਜੀ-ਬਖਤਪੁਰਾ
ਗੁਰਦਾਸਪੁਰ, 9 ਜੂਨ (ਸਰਬਜੀਤ ਸਿੰਘ)— ਇੱਥੇ ਬਿਲਾ ਕੋਠੀ, ਕਪੂਰਥਲਾ, ਵਿਖੇ ਪੰਜਾਬ ਕਿਸਾਨ ਯੂਨੀਅਨ ਦਾ ਜਿਲਾ ਇਜਲਾਸ ਰਾਜ ਸਿੰਘ, ਮਹਿੰਦਰ ਸਿੰਘ ਅਲੌਦੀਪੁਰ ਅਤੇ ਬਲਵਿੰਦਰ ਸਿੰਘ ਵਾਲਾ ਕੋਠੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਇਜਲਾਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਡੈਲੀਗੇਟਾ ਨੂੰ ਸਦਾ ਦੇਂਦਿਆਂ ਕਿਹਾ ਕਿ ਸਮੇਂ […]
Continue Reading

